ਕੈਨੇਡਾ ’ਚ 10 ਸਾਲ ਦਾ ਵਰਕ ਪਰਮਿਟ ਦਵਾਉਣ ਦਾ ਝਾਂਸਾ ਦੇ ਕੇ ਕੀਤੀ 16 ਲੱਖ ਦੀ ਧੋਖਾਧੜੀ, 2 ਟਰੈਵਲ ਏਜੰਟ ’ਤੇ ਪਰਚਾ

ਲੁਧਿਆਣਾ, 23 ਮਾਰਚ (ਰਵਿੰਦਰ ਸ਼ਰਮਾ) : ਬੇਟੇ ਨੂੰ ਕਨੇਡਾ ਦਾ 10 ਸਾਲ ਦਾ ਵਰਕ ਪਰਮਿਟ ਦਵਾਉਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਆਪਣੀ ਮਹਿਲਾ ਸਾਥੀ ਨਾਲ ਮਿਲ ਕੇ ਸੇਵਾ ਮੁਕਤ ਫੌਜੀ ਨੂੰ ਧੋਖਾਧੜੀ ਦਾ…

ਬਲੈਕ ਲੈਬਲ, ਗਲੈਨਲਿਵੇਟ, 100 ਪਾਈਪਰਸ, ਜਾਨੀ ਵਾਕਰ, ਜਿੰਮ ਬੀਮ ਵਰਗੇ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ’ਚ ਭਰੀ ਜਾ ਰਹੀ ਸੀ ਸਸਤੀ ਸ਼ਰਾਬ, ਆਬਕਾਰੀ ਵਿਭਾਗ ਦੇ ਛਾਪੇ ਮਗਰੋਂ ਖੁੱਲ੍ਹੀ ਸਾਰੀ ਪੋਲ

ਲੁਧਿਆਣਾ, 23 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਵਿੱਚ ਆਬਕਾਰੀ ਵਿਭਾਗ ਦੇ ਪੂਰਬੀ ਰੇਂਜ ਦੇ ਅਧਿਕਾਰੀਆਂ ਨੇ ਨਾਜਾਇਜ਼ ਸ਼ਰਾਬ ਦੇ ਇੱਕ ਵੱਡੇ ਭੰਡਾਰ ਦਾ ਪਰਦਾਫਾਸ਼ ਕੀਤਾ। ਆਬਕਾਰੀ ਵਿਭਾਗ ਦੀ ਟੀਮ ਨੇ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ।…

ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਕੋਲੋਂ ਫਿਰੌਤੀ ਮੰਗਣ ਵਾਲੇ ਪੁਲਿਸ ਮੁਕਾਬਲੇ ‘ਚ ਫੱਟੜ, ਜਵਾਬੀ ਫਾਇਰਿੰਗ ‘ਚ ਮੁਲਜ਼ਮਾਂ ਦੇ ਲੱਗੀਆਂ ਗੋਲ਼ੀਆਂ

ਲੁਧਿਆਣਾ, 21 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਧਾਂਦਰਾ ਰੋਡ 'ਤੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਤਿੰਨ ਬਦਮਾਸ਼ਾਂ ਨੂੰ ਗੋਲ਼ੀਆਂ ਲੱਗ ਗਈਆਂ। ਜ਼ਖ਼ਮੀ ਹਾਲਤ ਵਿੱਚ ਮੁਲਜ਼ਮਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।…

6 ਸਾਲ ਦੀ ਬੱਚੀ ਨਾਲ ਛੇੜਛਾੜ ਕਰ ਰਹੇ ਵਿਅਕਤੀ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ

ਲੁਧਿਆਣਾ 16 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਵਿਖੇ ਇਕ 6 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰਦਿਆਂ ਚੰਗੀ ਛਿੱਤਰ ਪਰੇਡ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ…

ਹੋਲੀ ‘ਤੇ ਦੋ ਭਾਈਚਾਰਿਆਂ ਦੀ ਝੜਪ ਮਾਮਲੇ ‘ਚ ਤਾਬੜਤੋੜ ਕਾਰਵਾਈ, 35 ਵਿਰੁੱਧ FIR ਤੇ 5 ਗ੍ਰਿਫ਼ਤਾਰ; 4 ਜਵਾਨਾਂ ਸਣੇ 11 ਜਣੇ ਜ਼ਖ਼ਮੀ

ਲੁਧਿਆਣਾ, 16 ਮਾਰਚ (ਰਵਿੰਦਰ ਸ਼ਰਮਾ) : ਚੀਮਾ ਚੌਕ ਨੇੜੇ ਸਥਿਤ ਬਿਹਾਰੀ ਕਲੋਨੀ ਵਿੱਚ ਹੋਲੀ ਵਾਲੇ ਦਿਨ ਨਮਾਜ਼ ਦੌਰਾਨ ਸਾਊਂਡ ਸਿਸਟਮ ਵਜਾਉਣ ਨੂੰ ਲੈ ਕੇ ਦੋ ਭਾਈਚਾਰਿਆਂ ਵਿੱਚ ਝੜਪ ਹੋ ਗਈ। ਕੁਝ ਹੀ ਸਮੇਂ ਵਿੱਚ, ਦੋਵਾਂ…

ਲੁਧਿਆਣਾ ’ਚ ਹੋਲੀ ਖੇਡਣ ਗਏ 3 ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ

ਲੁਧਿਆਣਾ, 15 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਤਾਜਪੁਰ ਰੋਡ ’ਤੇ ਬੇਹੱਦ ਦੁਖਦਾਈ ਘਟਨਾ ਵਾਪਰੀ। ਹੋਲੀ ਖੇਡਣ ਜਾ ਰਹੇ 18 ਸਾਲ ਦੇ ਤਿੰਨ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੋ ਲੜਕੇ ਲੁਧਿਆਣਾ…

12ਵੀਂ ਜਮਾਤ ਦਾ ਪੇਪਰ ਦੇ ਕੇ ਪਰਤ ਰਹੇ ਸੀ ਵਿਦਿਆਰਥੀ, ਦੋਵਾਂ ਦੀ ਸੜਕ ਹਾਦਸੇ ’ਚ ਮੌਤ

ਲੁਧਿਆਣਾ, 13 ਮਾਰਚ (ਰਵਿੰਦਰ ਸ਼ਰਮਾ) : ਪੇਪਰ ਦੇ ਕੇ ਪਰਤ ਰਹੇ ਬਾਰਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਦੋਵੇਂ ਵਿਦਿਆਰਥੀ ਹਲਕਾ ਪਾਇਲ ਅਤੇ ਅੰਮ੍ਰਿਤਸਰ…

100 ਦਿਨ ਬਾਅਦ ਵੀ ਨਹੀਂ ਖੁੱਲ੍ਹਿਆ ਦਮੋਰੀਆ ਪੁਲ, ਰਾਹਗੀਰ ਪਰੇਸ਼ਾਨ

- ਦੁਕਾਨਦਾਰਾਂ ’ਚ ਰੋਸ, ਧੀਮੀ ਗਤੀ ਨਾਲ ਚੱਲ ਰਿਹਾ ਹੈ ਕੰਮ ਲੁਧਿਆਣਾ,  13 ਮਾਰਚ (ਰਵਿੰਦਰ ਸ਼ਰਮਾ) : ਤਿੰਨ ਮਹੀਨੇ ਪਹਿਲਾਂ ਰੇਲਵੇ ਲਾਈਨਾਂ ਦੀ ਉਸਾਰੀ ਲਈ ਬੰਦ ਕੀਤੇ ਸਭ ਤੋਂ ਭੀੜ ਭਾੜ ਵਾਲੇ ਦਮੋਰੀਆ ਪੁਲ ਨੂੰ…

ਪਤੀ ਵੱਲੋਂ ਪਤਨੀ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕ, ਕਤਲ ਮਗਰੋਂ ਬੱਚਿਆਂ ਨੂੰ ਲੈ ਕੇ ਹੋਇਆ ਫਰਾਰ

ਮੁੱਲਾਂਪੁਰ ਦਾਖਾ, 11 ਮਾਰਚ (ਰਵਿੰਦਰ ਸ਼ਰਮਾ) :  ਬੀਤੀ ਰਾਤ ਸਥਾਨਕ ਸ਼ਹਿਰ ਦੇ ਰਾਏਕੋਟ ਰੋਡ ਤੋਂ ਪਿੰਡ ਜਾਂਗਪੁਰ ਨੂੰ ਜਾਂਦੇ ਰਸਤੇ ’ਤੇ ਇੱਕ ਝੁੱਗੀ ’ਚ ਪਰਿਵਾਰ ਸਮੇਤ ਰਹਿੰਦਾ ਮਜ਼ਦੂਰ ਆਪਣੀ ਪਤਨੀ ਦਾ ਕਤਲ ਕਰ ਕੇ ਦੋ…

ਗਰਦਨ ‘ਤੇ ਦਾਤ ਰੱਖ ਕੇ ਪਿਓ ਪੁੱਤ ਨੂੰ ਲੁੱਟਿਆ, ਹਥਿਆਰਾਂ ਨਾਲ ਲੈਸ ਛੇ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ, 9 ਮਾਰਚ (ਰਵਿੰਦਰ ਸ਼ਰਮਾ) : ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਛੇ ਬਦਮਾਸ਼ਾਂ ਨੇ ਪਿਤਾ ਦੀ ਗਰਦਨ ਤੇ ਦਾਤ ਰੱਖ ਕੇ ਪਿਓ ਪੁੱਤ ਕੋਲੋਂ ਨਕਦੀ, ਆਈਫੋਨ ਅਤੇ ਮੋਬਾਈਲ ਫੋਨ ਲੁੱਟ ਲਿਆ । ਬਦਮਾਸ਼ਾਂ ਨੇ ਵਾਰਦਾਤ…