Posted inTalwandi
ਤਲਵੰਡੀ ਧਾਮ ਦੇ ਸਾਧ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸ਼ੰਕਰਾਨੰਦ ਦੀ ਆਡੀਓ ਹੋਈ ਵਾਇਰਲ,ਘੱਟਣ ਦੀ ਬਿਜਾਏ ਮੁਸ਼ਕਲਾਂ ਵੱਧਣ ਲੱਗੀਆਂ
- ਸਵਾਮੀ ਤੇ ਹੋਰਾਂ ਨੇ ਦਾਨ ਦੀ ਰਕਮ ਨਾਲ ਖ਼ਰੀਦੀ ਪ੍ਰਾਪਰਟੀ ਤਲਵੰਡੀ ਖੁਰਦ, 19 ਜੂਨ (ਰਵਿੰਦਰ ਸ਼ਰਮਾ) : ਸਿਆਣਿਆ ਦੀ ਕਹਾਵਤ ਹੈ ਕਿ ਜਦੋਂ ਵਕਤ ਮਾੜਾ ਚੱਲਦਾ ਹੋਵੇ ਉਦੋਂ ਊਠ ਤੇ ਬੈਠਿਆ ਵੀ ਕੁੱਤਾ ਵੱਢ…