Posted inKapurthala ਪੰਜਾਬ
ਗਾਹਕ ਦੀ ਉਡੀਕ ਕਰ ਰਿਹਾ ਤਸਕਰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
ਕਪੂਰਥਲਾ : ਕਪੂਰਥਲਾ ਪੁਲਿਸ ਨੇ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਕਪੂਰਥਲਾ ਸਿਟੀ ਪੁਲਿਸ ਨੇ ਕਾਂਜਲੀ ਵੇਈਂ ਨੇੜੇ ਛਾਪਾ ਮਾਰਿਆ ਤੇ…