ਸ਼੍ਰੀ ਹਰਿਮੰਦਰ ਸਾਹਿਬ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਮੁਲਜ਼ਮ ਲਿਆ ਹਿਰਾਸਤ ’ਚ

ਅੰਮ੍ਰਿਤਸਰ, 3 ਜੂਨ (ਰਵਿੰਦਰ ਸ਼ਰਮਾ) :ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਚੱਲਦਿਆਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਦੇ ਨੇੜੇ ਰਹਿਣ ਵਾਲੇ ਇੱਕ ਵਿਅਕਤੀ ਨੇ ਸੋਮਵਾਰ ਦੇਰ ਰਾਤ ਕੰਪਲੈਕਸ ਵਿੱਚ ਬਣੀ ਸ੍ਰੀ…

ਜ਼ਿਲ੍ਹਾ ਬਰਨਾਲਾ ’ਚ ਵਿਅਕਤੀ ਦੇ ਸਿਰ ਉੱਪਰੋਂ ਲੰਘਿਆ ਟਰੈਕਟਰ, ਮੌਤ

ਬਰਨਾਲਾ, 2 ਜੂਨ (ਰਵਿੰਦਰ ਸ਼ਰਮਾ) : ਥਾਣਾ ਸ਼ਹਿਣਾ ਦੀ ਪੁਲਿਸ ਨੇ ਸੜਕ ਹਾਦਸੇ ਵਿੱਚ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿੱਚ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ…

ਹੁਣ ਬਕਰੀਆਂ ਵੀ ਹੋਣ ਲੱਗੀਆਂ ਚੋਰੀ, ਬਰਨਾਲਾ ’ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ

ਬਰਨਾਲਾ, 2 ਜੂਨ (ਰਵਿੰਦਰ ਸ਼ਰਮਾ) :  ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਬੱਕਰੀ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਰੇਸ਼ਮ ਸਿੰਘ ਪੁੱਤਰ…

ਟਰੇਨ ’ਚ ਯਾਤਰੀਆਂ ਨੇ ਸ਼ਰਾਬੀ ਹਾਲਤ ’ਚ ਫੜ੍ਹਿਆ ਟੀ.ਟੀ.ਈ, ਸਸਪੈਂਡ

ਜਲੰਧਰ, 2 ਜੂਨ (ਰਵਿੰਦਰ ਸ਼ਰਮਾ) : ਯਾਤਰੀਆਂ ਨੇ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ (14679) ਵਿੱਚ ਡਿਊਟੀ ’ਤੇ ਸ਼ਰਾਬੀ ਟੀਟੀਈ ਬਾਰੇ ਸ਼ਿਕਾਇਤ ਕੀਤੀ। ਸ਼ਿਕਾਇਤ ਫਿਰੋਜ਼ਪੁਰ ਡਿਵੀਜ਼ਨ ਤੱਕ ਪਹੁੰਚਣ ਤੋਂ ਬਾਅਦ, ਡੀਆਰਐਮ ਦੁਆਰਾ…

ਸਾਬਕਾ ਫ਼ੌਜੀ ਨੇ ਨਸ਼ਾ ਤਸਕਰਾਂ ਦਾ ਕੀਤਾ ਵਿਰੋਧ, ਤਸਕਰਾਂ ਨੇ ਤੋੜੀਆਂ ਲੱਤਾਂ

ਬਠਿੰਡਾ, 2 ਜੂਨ (ਰਵਿੰਦਰ ਸ਼ਰਮਾ) :  ਇੱਕ ਪਾਸੇ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਚਲਾਇਆ ਜਾ ਰਿਹਾ ਪਰ ਦੂਜੇ ਪਾਸੇ ਨਸ਼ਾ ਤਸਕਰਾਂ ਵੱਲੋਂ ਨਸ਼ੇ ਦਾ ਵਿਰੋਧ ਕਰਨ ਵਾਲੇ ਲੋਕਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਭਾਈ…

‘ਵਾਰਿਸ ਪੰਜਾਬ ਦੇ ਪਾਰਟੀ’ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ

ਬਰਨਾਲਾ , 2 ਜੂਨ (ਰਵਿੰਦਰ ਸ਼ਰਮਾ) : ਖਾਲਿਸਤਾਨੀ ਸਮਰਥਕ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ 'ਅਕਾਲੀ ਦਲ ਵਾਰਸ ਪੰਜਾਬ' ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਬਰਨਾਲਾ ਵਿਖੇ ਵੱਡਾ…

ਗੁਰਦੁਆਰੇ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼, ਲੋਕਾਂ ਨੇ ਵਿਅਕਤੀ ਨੂੰ ਫੜ੍ਹ ਕੇ ਕੀਤਾ ਪੁਲਿਸ ਹਵਾਲੇ

ਬਰਨਾਲਾ, 1 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿੱਚ ਇੱਕ ਬਜ਼ੁਰਗ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ, ਪਰ ਉਸਨੂੰ ਫੜ…

ਮਜ਼ਾਕ ਮਜ਼ਾਕ ’ਚ ਏ.ਐੱਸ.ਆਈ ਦੇ ਰਿਵਾਲਵਰ ’ਚੋਂ ਚੱਲੀ ਗੱਲੀ, ਨੌਜਵਾਨ ਦੀ ਮੌਤ ਮਗਰੋਂ ਲਾਸ਼ ਨਹਿਰ ’ਚ ਸੁੱਟੀ

ਲੁਧਿਆਣਾ, 1 ਜੂਨ (ਰਵਿੰਦਰ ਸ਼ਰਮਾ) : ਸ਼ਰਾਬੀ ਹਾਲਤ ਵਿੱਚ ਇੱਕ ਏਐਸਆਈ ਅਤੇ ਉਸ ਦੇ ਦੋ ਸਾਥੀਆਂ ਨੇ ਮਜ਼ਾਕ ਕਰਦੇ ਹੋਏ ਇੱਕ ਨੌਜਵਾਨ ਨੂੰ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।…