Posted inਬਰਨਾਲਾ
ਬੀ.ਡੀ.ਪੀ.ਓ ਦਫ਼ਤਰ ਬਰਨਾਲਾ ’ਚ ਤੈਨਾਤ ਮਗਨਰੇਗਾ ਸੈਕਟਰੀ ਗ੍ਰਿਫ਼ਤਾਰ
ਬਰਨਾਲਾ, 29 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਰਾਜ ਵਿਜੀਲੈਂਸ ਬਿਊਰੋ ਦੀ ਬਰਨਾਲਾ ਯੂਨਿਟ ਨੇ ਬੀਡੀਪੀਓ ਦਫ਼ਤਰ ਬਰਨਾਲਾ ਵਿਖੇ ਤਾਇਨਾਤ ਇੱਕ ਮਗਨਰੇਗਾ ਸੈਕਟਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਯੂਨਿਟ ਬਰਨਾਲਾ ਦੇ…









