ਹੁਣ ਜ਼ਿਲ੍ਹਾ ਬਰਨਾਲਾ ਦੇ ਇਸ ਖੇਤਰ ’ਚ ਰਹੇਗੀ ਬਿਜਲੀ ਬੰਦ

ਬਰਨਾਲਾ, 19 ਮਈ (ਰਵਿੰਦਰ ਸ਼ਰਮਾ) :  20 ਮਈ 2025 ਦਿਨ ਮੰਗਲਵਾਰ ਨੂੰ ਸਵੇਰੇ 09-00 ਵਜੇ ਤੋਂ ਸ਼ਾਮ 5-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜ਼ਨ  ਸਬ-ਅਰਬਨ ਬਰਨਾਲਾ ਅਤੇ ਇੰਜ. ਗੁਰਬਚਨ ਸਿੰਘ ਜੇਈ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ 20 ਮਈ 2025 ਨੁੰ ਸਵੇਰੇ 09-00 ਵਜੇ ਤੋਂ ਸ਼ਾਮ 5-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆਂ ਕਿ ਹੰਡਿਆਇਆ 220 ਕੇ.ਵੀ ਗਰਿੱਡ ਦੀ ਮੇਨਟੀਨੈਂਸ ਦੇ ਚਲਦਿਆਂ ਐਚ.ਜੀ ਈਟਨ ਪਲਾਜ਼ਾ , ਬਠਿੰਡਾ ਰੋਡ ਹੰਡਿਆਇਆ, ਪਿੰਡ ਖੁੱਡੀ ਖੁਰਦ, ਚੂੰਘਾਂ ਕੋਠੇ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.