Posted inਬਰਨਾਲਾ
ਬਰਨਾਲਾ ਤੋਂ ਅਗਵਾ 2 ਸਾਲ ਦਾ ਬੱਚਾ ਲੁਧਿਆਣਾ ਦੇ ਹਸਪਤਾਲ ਵਿੱਚੋਂ ਬਰਾਮਦ, ਔਰਤ ਸਮੇਤ 9 ਮੁਲਜ਼ਮ ਗ੍ਰਿਫ਼ਤਾਰ
- ਬੱਚੇ ਨੂੰ ਮੱਧ ਪ੍ਰਦੇਸ਼ ਵਿੱਚ ਤੰਤਰਿਕ ਨੂੰ ਵੇਚਣ ਦੀ ਸੀ ਯੋਜਨਾ, ਸਿਰ ਵੀ ਮੁੰਡਵਾ ਦਿੱਤਾ ਸੀ - ਫੜੇ ਗਏ ਮੁਲਜ਼ਮਾਂ ਵਿੱਚੋਂ 2 ਮੁਲਜ਼ਮ 2023 ਵਿੱਚ ਲੁਧਿਆਣਾ ਵਿੱਚ 8 ਕਰੋੜ ਰੁਪਏ ਦੀ ਬੈਂਕ ਡਕੈਤੀ ਵਿੱਚ…