ਸ਼ਾਤਿਰ ਠੱਗ ਨੇ ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਵਰਤ ਕੇ ਮੰਤਰੀਆਂ ਤੇ ਅਫ਼ਸਰਾਂ ਤੋਂ ਮੰਗੇ ਪੈਸੇ

ਸ਼ਾਤਿਰ ਠੱਗ ਨੇ ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਵਰਤ ਕੇ ਮੰਤਰੀਆਂ ਤੇ ਅਫ਼ਸਰਾਂ ਤੋਂ ਮੰਗੇ ਪੈਸੇ

- ਖ਼ੁਦ ਨੂੰ ਦੱਸਿਆ ਸਿਸੋਦੀਆ ਦਾ ਪੀ.ਏ., ਹਰਿਆਣਾ ਦਾ ਰਹਿਣ ਵਾਲਾ ਹੈ ਮੁਲਜ਼ਮਪਟਿਆਲਾ, 9 ਜੁਲਾਈ (ਰਵਿੰਦਰ ਸ਼ਰਮਾ) : ਪਟਿਆਲਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਦਾ…
ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਦੇ ਮੂਡ ‘ਚ ਪਾਵਰਕਾਮ

ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਦੇ ਮੂਡ ‘ਚ ਪਾਵਰਕਾਮ

- ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਅਮਲ 'ਚਚੰਡੀਗੜ੍ਹ , 7 ਜੁਲਾਈ (ਰਵਿੰਦਰ ਸ਼ਰਮਾ) : ਪਾਵਰਕਾਮ ਨਾਰਥ ਜ਼ੋਨ ਦੇ ਚੀਫ਼ ਇੰਜੀ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬਿਜਲੀ ਚੋਰੀ ਖ਼ਿਲਾਫ਼ ਚਲਾਈ ਗਈ…
9 ਕਰੋੜ ਦੀ ਹੈਰੋਇਨ ਸਣੇ ਮਾਂ-ਪੁੱਤ ਗ੍ਰਿਫਤਾਰ, ਦੂਜਾ ਪੁੱਤ ਪਹਿਲਾਂ ਹੀ ਜੇਲ੍ਹ ‘ਚ

9 ਕਰੋੜ ਦੀ ਹੈਰੋਇਨ ਸਣੇ ਮਾਂ-ਪੁੱਤ ਗ੍ਰਿਫਤਾਰ, ਦੂਜਾ ਪੁੱਤ ਪਹਿਲਾਂ ਹੀ ਜੇਲ੍ਹ ‘ਚ

ਫਿਰੋਜ਼ਪੁਰ, 7 ਜੁਲਾਈ (ਰਵਿੰਦਰ ਸ਼ਰਮਾ) : ਮਾਂ ਇੱਕ ਐਸਾ ਸ਼ਬਦ ਹੈ ਜਿਸ ਦੇ ਕੁੱਖੋਂ ਪੈਦਾ ਹੋ ਕੇ ਹਰ ਕੋਈ ਮਾਨ ਮਹਿਸੂਸ ਕਰਦਾ ਹੈ ਅਤੇ ਮਾਂ ਹੀ ਇੱਕ ਐਸਾ ਰਿਸ਼ਤਾ ਹੈ ਜੋ ਆਪਣੇ ਬੱਚਿਆਂ ਨੂੰ ਸਹੀ…
ਕਬਾੜ ਵਾਲੇ ਦੀ ਧੀ ਬਣੀ ਮਾਈਕ੍ਰੋਸਾਫਟ ਇੰਜੀਨੀਅਰ, ਸਿਮਰਨ ਨੂੰ ਮਿਲਿਆ 55 ਲੱਖ ਦਾ ਪੈਕੇਜ

ਕਬਾੜ ਵਾਲੇ ਦੀ ਧੀ ਬਣੀ ਮਾਈਕ੍ਰੋਸਾਫਟ ਇੰਜੀਨੀਅਰ, ਸਿਮਰਨ ਨੂੰ ਮਿਲਿਆ 55 ਲੱਖ ਦਾ ਪੈਕੇਜ

ਹਿਸਾਰ, 5 ਜੁਲਾਈ (ਰਵਿੰਦਰ ਸ਼ਰਮਾ) : ਹਿਸਾਰ ਦੀ ਧੀ ਸਿਮਰਨ ਨੂੰ ਮਾਈਕ੍ਰੋਸਾਫਟ ਕੰਪਨੀ ਹੈਦਰਾਬਾਦ ਵਿੱਚ ਇੰਜੀਨੀਅਰਿੰਗ ਦੀ ਨੌਕਰੀ ਮਿਲੀ ਹੈ। ਸਿਮਰਨ ਨੂੰ 55 ਲੱਖ ਦਾ ਸਾਲਾਨਾ ਪੈਕੇਜ ਮਿਲਿਆ ਹੈ। ਸਿਮਰਨ ਸਿਰਫ਼ 21 ਸਾਲ ਦੀ ਹੈ।…
ਰਿਸ਼ਵਤ ਮਾਮਲੇ ਵਿੱਚ ਡੀਐਸਪੀ ਕ੍ਰਾਈਮ ਗ੍ਰਿਫ਼ਤਾਰ, ਮਹਿਕਮੇ ‘ਚ ਮੱਚਿਆ ਹੜਕੰਪ

ਰਿਸ਼ਵਤ ਮਾਮਲੇ ਵਿੱਚ ਡੀਐਸਪੀ ਕ੍ਰਾਈਮ ਗ੍ਰਿਫ਼ਤਾਰ, ਮਹਿਕਮੇ ‘ਚ ਮੱਚਿਆ ਹੜਕੰਪ

ਚੰਡੀਗੜ੍ਹ, 4 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਫਰੀਦਕੋਟ ਦੇ ਡੀਐਸਪੀ (ਕ੍ਰਾਈਮ ਅਗੈਂਸਟ ਵੂਮੈਨ) ਰਾਜਨਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਨੇ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਰੱਦ ਕਰਵਾਉਣ ਲਈ 1…
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ, 3 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ…
ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਕੀਤਾ ਰਿਹਾਅ

ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਕੀਤਾ ਰਿਹਾਅ

ਚੰਡੀਗੜ੍ਹ, 2 ਜੁਲਾਈ (ਰਵਿੰਦਰ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਬਿਕਰਮ…
ਡੀਐਸਪੀ ਦਾ ਗਨਮੈਨ 1 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਡੀਐਸਪੀ ਦੀ ਗੱਡੀ ਵਿੱਚੋਂ ਪੈਸੇ ਬਰਾਮਦ 

ਡੀਐਸਪੀ ਦਾ ਗਨਮੈਨ 1 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਡੀਐਸਪੀ ਦੀ ਗੱਡੀ ਵਿੱਚੋਂ ਪੈਸੇ ਬਰਾਮਦ 

ਬਠਿੰਡਾ, 1 ਜੁਲਾਈ (ਰਵਿੰਦਰ ਸ਼ਰਮਾ) : ਅੱਜ ਮਹਿਲਾ ਥਾਣਾ ਵਿੱਚ ਉਸ ਸਮੇਂ ਹਾਹਾਕਾਰ ਮੱਚਦੀ ਹੋਈ ਨਜ਼ਰ ਆਈ, ਜਦੋਂ ਡੀਐਸਪੀ ਭੁੱਚੋ ਰਵਿੰਦਰ ਸਿੰਘ ਦੇ (ਪੀਐਸਓ) ਗਨਮੈਨ ਰਾਜਕੁਮਾਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ…
ਪਾਰਟੀ ਦੀ ਕੋਈ ਹੋਂਦ ਹੀ ਨਹੀਂ, ਤਾਂ ਮੈਨੂੰ ਕਿਸ ਨੇ ਕੱਢ ਦਿੱਤਾ : ਕੁੰਵਰ ਵਿਜੇ ਪ੍ਰਤਾਪ

ਪਾਰਟੀ ਦੀ ਕੋਈ ਹੋਂਦ ਹੀ ਨਹੀਂ, ਤਾਂ ਮੈਨੂੰ ਕਿਸ ਨੇ ਕੱਢ ਦਿੱਤਾ : ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ, 1 ਜੁਲਾਈ (ਰਵਿੰਦਰ ਸ਼ਰਮਾ) : ਬੀਤੇ ਦਿਨੀਂ ਆਮ ਆਦਮੀ ਪਾਰਟੀ ਤੋਂ ਕੱਢ ਦਿੱਤੇ ਗਏ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਦੀ ਕੋਈ ਹੌਂਦ ਹੀ ਨਹੀਂ ਹੈ, ਤਾਂ ਮੈਨੂੰ ਕਿਸ ਨੇ…
ਬਰਨਾਲਾ ’ਚ ਵਾਪਰੇ ਦਰਦਨਾਕ ਹਾਦਸੇ ’ਚ ਪਤੀ-ਪਤਨੀ ਦੀ ਮੌਤ, 10 ਸਾਲਾ ਪੁੱਤਰ ਬਚਿਆ

ਬਰਨਾਲਾ ’ਚ ਵਾਪਰੇ ਦਰਦਨਾਕ ਹਾਦਸੇ ’ਚ ਪਤੀ-ਪਤਨੀ ਦੀ ਮੌਤ, 10 ਸਾਲਾ ਪੁੱਤਰ ਬਚਿਆ

ਬਰਨਾਲਾ, 1 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਵਿਖੇ ਇਕ ਘਰ ’ਚ ਅਚਾਨਕ ਅੱਗ ਲੱਗ ਜਾਣ ਕਾਰਨ ਪਤੀ–ਪਤਨੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ…