ਲੁਧਿਆਣਾ ’ਚ ਕਾਰੋਬਾਰੀ ਦੀ ਪਤਨੀ ਦਾ ਕਤਲ, ਪਤੀ ਨਾਲ ਰੈਸਟੋਰੈਂਟ ’ਚੋਂ ਖਾਣਾ ਖਾ ਕੇ ਪਰਤ ਰਹੀ ਸੀ ਘਰ
ਲੁਧਿਆਣਾ, 16 ਫ਼ਰਵਰੀ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਇੱਕ ਕਾਰੋਬਾਰੀ ਦੀ ਪਤਨੀ ਜੋ ਦੇਰ ਰਾਤ ਰੈਸਟੋਰੈਂਟ ’ਚੋਂ ਖਾਣਾ ਖਾ ਕੇ ਘਰ ਪਰਤ ਰਹੀ ਸੀ, ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।…