Posted inਬਰਨਾਲਾ
ਭਾਰੀ ਬਰਸਾਤ ਕਾਰਨ ਰਾਹੀ ਬਸਤੀ ’ਚ ਘਰ ਦਾ ਹਿੱਸਾ ਡਿੱਗਿਆ,ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਬਰਨਾਲਾ, 26 ਅਗਸਤ (ਰਵਿੰਦਰ ਸ਼ਰਮਾ) : ਸੂਬੇ ਵਿੱਚ ਹੋ ਰਹੀ ਲਗਾਤਾਰ ਤੇਜ਼ ਬਰਸਾਤ ਨੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੈ। ਬਰਨਾਲਾ ਦੀ ਰਾਹੀ ਬਸਤੀ ਵਿੱਚ ਅੱਜ ਇੱਕ ਘਰ ਦਾ ਹਿੱਸਾ ਅਚਾਨਕ ਡਿੱਗ ਪਿਆ।…









