Posted inਬਰਨਾਲਾ
ਨਗਰ ਪੰਚਾਇਤ ਹੰਡਿਆਇਆ ਦੀ ਲਾਪਰਵਾਹੀ ਕਿਤੇ ਪੈ ਨਾ ਜਾਣੇ ਲੋਕਾਂ ’ਤੇ ਭਾਰੀ!
ਹੰਡਿਆਇਆ, 1 ਜੁਲਾਈ (ਰਵਿੰਦਰ ਸ਼ਰਮਾ) : ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਲੋਕਾਂ ਨੂੰ ਸਵੱਛਤਾ ਅਭਿਆਨ ਚਲਾਉਣ ਦੇ ਲਈ ਉਤਸਾਹਿਤ ਕਰ ਰਹੇ ਹਨ, ਉਥੇ ਨਗਰ ਪੰਚਾਇਤ ਹੰਡਿਆਇਆ ਗੰਦਗੀ ਫੈਲਾ ਕੇ ਲੋਕਾਂ ਨੂੰ ਜ਼ਬਰਦਸਤੀ ਬਿਮਾਰੀਆਂ ਥਾਲੀ ਵਿੱਚ…