Posted inਬਰਨਾਲਾ
ਪ੍ਰੇਮ ਨਗਰ ਵਿਚ ਸੀਵਰੇਜ ਦੇ ਭਰੇ ਪਾਣੀ ਤੋ ਦੁਖੀ ਲੋਕਾਂ ਨੇ ਧਨੌਲਾ ਰੋਡ ਕੀਤਾ ਜਾਮ
‘ਆਪ’ ਸਰਕਾਰ ਤੇ ਆਗੂਆਂ ਦਾ ਲੋਕਾਂ ਦੀ ਮੁਸ਼ਕਿਲਾਂ ਵੱਲ ਨਹੀਂ ਕੋਈ ਧਿਆਨ : ਵਿਧਾਇਕ ਕਾਲਾ ਢਿੱਲੋਂਬਰਨਾਲਾ, 14 ਅਗਸਤ (ਰਵਿੰਦਰ ਸ਼ਰਮਾ) : ਪਿਛਲੇ ਕੁਝ ਦਿਨਾਂ ਤੋਂ ਸੀਵਰੇਜ ਬੋਰਡ ਦੇ ਮੁਲਾਜਮਾਂ ਵੱਲੋਂ ਆਪਣਾ ਕੰਮਕਾਜ਼ ਬੰਦ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਖਿਲਾਫ ਧਰਨਾ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਸ਼ਹਿਰ…









