Posted inਬਰਨਾਲਾ
ਬਰਨਾਲਾ ’ਚ ਫ਼ਾਇਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਲੁੱਟੀ ਹਜ਼ਾਰਾਂ ਦੀ ਨਗਦੀ, ਕੁੱਟਮਾਰ ਵੀ ਕੀਤੀ
ਬਰਨਾਲਾ, 19 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਵਿੱਚ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਨਾਲ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਆਸ਼ੀਰਵਾਦ ਫਾਈਨਾਂਸ ਕੰਪਨੀ ਵਿੱਚ ਪੇਮੈਂਟ ਕਲੈਕਸ਼ਨ ਦਾ ਕੰਮ ਕਰਨ ਵਾਲੇ ਗੁਰਵਿੰਦਰ ਸਿੰਘ ਤੋਂ ਦੋ…