ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ

ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ, 28 ਜੂਨ (ਰਵਿੰਦਰ ਸ਼ਰਮਾ) : ਬੀਤੀ ਦੇਰ ਰਾਤ ਲੁਧਿਆਣਾ ਦੇ ਦੁੱਗਰੀ ਇਲਾਕੇ 'ਚ 200 ਫੁੱਟੀ ਰੋਡ 'ਤੇ ਇੱਕ ਨਾਮੀ ਕਾਰੋਬਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਅਣਪਛਾਤੇ ਬਦਮਾਸ਼ਾਂ ਵੱਲੋਂ ਬੇਰਹਿਮੀ ਨਾਲ ਕੀਤੇ…
ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਰੁਝਾਨ : ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ ਵਧੀ

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਰੁਝਾਨ : ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ ਵਧੀ

ਲੁਧਿਆਣਾ , 23 ਜੂਨ (ਰਵਿੰਦਰ ਸ਼ਰਮਾ) : ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਸ਼ੁਰੂ ਹੋ ਗਈ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਗਿਣਤੀ ਕੀਤੀ ਜਾ ਰਹੀ ਸੀ। ਪਹਿਲਾ ਰੁਝਾਨ ਵਿਚ ਬਾਅਦ ਲਗਾਤਾਰ…
ਲੁਧਿਆਣਾ ’ਚ ਵਾਪਰੀ ਮੰਦਭਾਗੀ ਘਟਨਾ, ਨਹਿਰ ‘ਚ ਨਹਾਉਂਦੇ ਸਮੇਂ 8 ਬੱਚੇ ਡੁੱਬੇ

ਲੁਧਿਆਣਾ ’ਚ ਵਾਪਰੀ ਮੰਦਭਾਗੀ ਘਟਨਾ, ਨਹਿਰ ‘ਚ ਨਹਾਉਂਦੇ ਸਮੇਂ 8 ਬੱਚੇ ਡੁੱਬੇ

- 4 ਬੱਚਿਆਂ ਨੇ ਖੁਦ ਨੂੰ ਬਚਾਇਆ, 2 ਦੀਆਂ ਮਿਲੀਆਂ ਲਾਸ਼ਾਂ , 2 ਅਜੇ ਲਾਪਤਾਲੁਧਿਆਣਾ, 21 ਜੂਨ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਲੁਹਾਰਾ ਵਿਖੇ ਗਿੱਲ ਨਹਿਰ ਵਿੱਚ ਨਹਾਉਂਦੇ ਸਮੇਂ ਕੰਢੇ ਨਾਲ ਬੰਨ੍ਹੀ ਤਾਰ ਟੁੱਟਣ ਕਾਰਨ…
ਦਿਨ ਦਿਹਾੜੇ ਵੱਡੀ ਵਾਰਦਾਤ : ਘਰ ਅੰਦਰ ਦਾਖਲ ਹੋ ਕੇ ਕੀਤਾ ਔਰਤ ਦਾ ਕਤਲ

ਦਿਨ ਦਿਹਾੜੇ ਵੱਡੀ ਵਾਰਦਾਤ : ਘਰ ਅੰਦਰ ਦਾਖਲ ਹੋ ਕੇ ਕੀਤਾ ਔਰਤ ਦਾ ਕਤਲ

ਲੁਧਿਆਣਾ, 21 ਜੂਨ (ਰਵਿੰਦਰ ਸ਼ਰਮਾ) : ਪੰਜਾਬ ਹੁਣ ਪੰਜਾਬ ਨਹੀ ਰਿਹਾ, ਬਲਕਿ ਯੂਪੀ ਬਿਹਾਰ ਨਾਲੋਂ ਵੀ ਬਦਤਰ ਬਣ ਗਿਆ ਜਾਪਦਾ ਹੈ, ਜਿਥੇ ਨਾ ਸਰਕਾਰਾਂ ਦਾ ਡਰ ਨਾ ਪੁਲਿਸ ਦਾ ਖੌਫ, ਹੁਣ ਤਾ ਦਿਨ ਦਿਹਾੜੇ ਲੁੱਟਾਂ…

ਵਿਜੀਲੈਂਸ ਦੀ ਛਾਪੇਮਾਰੀ ਕਾਰਨ ਐਸਡੀਐਮ ਕਰਮਚਾਰੀਆਂ ਵਿਚਾਲੇ ਮੱਚੀ ਤਰਥੱਲੀ, ਇੱਕ ਮੁਲਾਜ਼ਮ ਗ੍ਰਿਫਤਾਰ

ਲੁਧਿਆਣਾ, 14 ਜੂਨ (ਰਵਿੰਦਰ ਸ਼ਰਮਾ) : ਐਸਡੀਐਮ ਦਫ਼ਤਰ ਰਾਏਕੋਟ ਵਿੱਚ ਵਿਜੀਲੈਂਸ ਦੀ ਛਾਪੇਮਾਰੀ ਤੋਂ ਬਾਅਦ ਪੂਰਾ ਦਫ਼ਤਰ ਖਾਲੀ ਪਾਇਆ ਗਿਆ। ਸਟੈਨੋ ਦਾ ਕਮਰਾ ਬਾਹਰੋਂ ਬੰਦ ਸੀ ਅਤੇ ਐਸਡੀਐਮ ਦਫ਼ਤਰ ਦਾ ਮੁੱਖ ਗੇਟ ਵੀ ਬੰਦ ਸੀ।…

‘ਆਪ’ ਦੇ ਕੌਂਸਲਰ ਕੋਲੋਂ ਮੰਗੀ 1 ਕਰੋੜ ਰੁਪਏ ਦੀ ਫਿਰੌਤੀ, ਪੈਸੇ ਨਾ ਦੇਣ ‘ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਲੁਧਿਆਣਾ , 12 ਜੂਨ (ਰਵਿੰਦਰ ਸ਼ਰਮਾ) : ਬੇਖੌਫ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਮੌਜ਼ੂਦਾ ਸਰਕਾਰ ਦੇ ਨੁਮਾਇੰਦਿਆਂ ਕੋਲੋਂ ਵੀ ਫਿਰੌਤੀ ਮੰਗਣ ਤੋਂ ਗੁਰੇਜ਼ ਨਹੀਂ ਕਰ ਰਹੇ। ਅਜਿਹਾ ਹੀ ਇੱਕ ਤਾਜ਼ਾ ਮਾਮਲਾ…

ਇਸ਼ਕ ’ਚ ਔਰਤ ਇਸ ਹੱਦ ਤੱਕ ਹੋਈ ਅੰਨ੍ਹੀ, 15 ਜੀਆਂ ਨੂੰ ਬੇਹੋਸ਼ ਕਰ ਕਰਵਾਈ ਚੋਰੀ

ਲੁਧਿਆਣਾ, 11 ਜੂਨ (ਰਵਿੰਦਰ ਸ਼ਰਮਾ) : ਖੰਨਾ ਦੇ ਥਾਣਾ ਮਲੌਦ ਦੇ ਅਧੀਨ ਪੈਂਦੇ ਪਿੰਡ ਕੁਲਾਹੜ ਵਿੱਚ ਇੱਕ ਹੈਰਾਨ ਕਰਨ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਘਰ ਦੀ ਹੀ ਇੱਕ ਮਹਿਲਾ ਨੇ ਆਪਣੇ ਪਰਿਵਾਰ…

ਆਈਸਕ੍ਰੀਮ ’ਚੋਂ ਨਿਕਲੀ ਛਿਪਕਲੀ, ਲੋਕ ਭੜਕੇ!

ਲੁਧਿਆਣਾ, 10 ਜੂਨ (ਰਵਿੰਦਰ ਸ਼ਰਮਾ) : : ਜੇਕਰ ਤੁਸੀਂ ਵੀ ਬਾਹਰ ਦਾ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ, ਖਾਣ ਤੋਂ ਪਹਿਲਾਂ ਚੈੱਕ ਕਰੋ ਬਰਾਂਡ ਅਤੇ ਐਕਸਪਾਇਰੀ ਡੇਟ ਕਿਉਂਕਿ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ। ਇਹ…

ਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਗਈ ਨੋਟਿਸ ਭੇਜਣ ਵਾਲਾ ਐੱਸ.ਐੱਸ.ਪੀ. ਮੁਅੱਤਲ

ਲੁਧਿਆਣਾ, 6 ਜੂਨ (ਰਵਿੰਦਰ ਸ਼ਰਮਾ) : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਲਈ ਨੋਟਿਸ ਭੇਜਣ ’ਤੇ ਐੱਸਐੱਸਪੀ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ।…

ਹੈਰਾਨੀਜਨਕ : ਮਾਂ ਨੇ ਆਪਣੀ 11 ਸਾਲਾਂ ਧੀ ਦਾ ਵਿਆਹ ਕਰਵਾਇਆ 35 ਸਾਲ ਦੇ ਵਿਅਕਤੀ ਨਾਲ! ਪਿਤਾ ਨੇ ਕਰਵਾਇਆ ਪਰਚਾ

ਲੁਧਿਆਣਾ, 5 ਜੂਨ (ਰਵਿੰਦਰ ਸ਼ਰਮਾ) : ਅੰਮ੍ਰਿਤਸਰ ਦੇ ਇੱਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਉਸ ਦੀ ਪਤਨੀ ਅਤੇ ਕੁਝ ਲੋਕਾਂ 'ਤੇ ਉਸ ਦੀ 11 ਸਾਲ ਦੀ ਧੀ ਦਾ ਵਿਆਹ 35…