ਛੁੱਟੀ ’ਤੇ ਆਏ ਫ਼ੌਜੀ ਕੋਲੋਂ 225 ਗ੍ਰਾਮ ਹੈਰੋਇਨ ਬਰਾਮਦ, ਗ੍ਰਿਫ਼ਤਾਰ

ਲੁਧਿਆਣਾ, 15 ਮਈ (ਰਵਿੰਦਰ ਸ਼ਰਮਾ) :  ਜ਼ਿਲ੍ਹਾ ਦਿਹਾਤੀ ਪੁਲਿਸ ਨੇ ਐਸਐਸਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅੰਦਰ ਇੱਕ ਹੋਰ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਨੇ…

3 ਭੈਣਾਂ ਦੇ ਇੱਕਲੌਤੇ ਭਰਾ ਦੀ ਸੜਕ ਹਾਦਸੇ ‘ਚ ਮੌਤ

ਗੁਰੂਸਰ ਸੁਧਾਰ, 14 ਮਈ (ਰਵਿੰਦਰ ਸ਼ਰਮਾ) : ਸਥਾਨਕ ਬੁੜੇਲ ਬਿਜਲੀ ਘਰ ਨੇੜੇ ਤੜਕੇ ਮੂੰਹ ਹਨੇਰੇ ਇੱਕ ਸੜਕ ਹਾਦਸੇ 'ਚ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਦੇ ਹਨੇਰੇ 'ਚ ਸੜਕ ਕਿਨਾਰੇ ਦਰਖਤ ਨਾਲ…

ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ 2 ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ

ਲੁਧਿਆਣਾ, 13 ਮਈ (ਰਵਿੰਦਰ ਸ਼ਰਮਾ) : ਲੁਧਿਆਣਾ ਵਿਖੇ ਟਿਊਸ਼ਨ ਸੈਂਟਰਾਂ ਦੇ ਨਾਮ ’ਤੇ ਚਲਾਏ ਜਾ ਰਹੇ ਸਕੂਲ ਤੇ ਅਕੈਡਮੀ ਖ਼ਿਲਾਫ਼ ਸਿੱਖਿਆ ਵਿਭਾਗ ਨੇ ਸਖ਼ਤ ਐਕਸ਼ਨ ਲਿਆ ਹੈ। ਹੋਇਆ ਇੰਝ ਕਿ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਵਿੰਦਰ…

ਪੰਜਾਬ ’ਚ ਵਹਿਸ਼ਤ : ਬੱਚਾ ਨਾ ਹੋਣ ’ਤੇ ਵਿਆਹੁਤਾ ਦੀ ਹੱਤਿਆ ਕਰ ਕੇ ਲਾਸ਼ ਦਰੱਖ਼ਤ ’ਤੇ ਟੰਗੀ! ਦੂਰ-ਦੂਰ ਤੱਕ ਸੁਣੀਆਂ ਚੀਕਾਂ; ਸੱਸ ਗ੍ਰਿਫ਼ਤਾਰ

ਲੁਧਿਆਣਾ, 13 ਅਪ੍ਰੈਲ (ਰਵਿੰਦਰ ਸ਼ਰਮਾ) : ਵਿਆਹੁਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਕੇ ਉਸ ਦੀ ਲਾਸ਼ ਦਰੱਖ਼ਤ ’ਤੇ ਟੰਗ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਮੁਲਜ਼ਮਾਂ ਨੇ ਕਤਲ ਨੂੰ ਆਤਮ-ਹੱਤਿਆ ਦਾ ਰੂਪ ਦੇਣ ਲਈ ਵਿਆਹੁਤਾ…

ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਮੁੜ ਜੇਲ੍ਹ ‘ਚ ਭੇਜਣ ਦੀ ਰਚੀ ਜਾ ਰਹੀ ਸਾਜ਼ਿਸ਼, ਖ਼ੁਦ ਕੀਤਾ ਖੁਲਾਸਾ

ਲੁਧਿਆਣਾ, 10 ਅਪ੍ਰੈਲ (ਰਵਿੰਦਰ ਸ਼ਰਮਾ) : ਸਾਬਕਾ ਮੰਤਰੀ ਅਤੇ ਲੁਧਿਆਣਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਦੁਬਾਰਾ ਸਲਾਖਾਂ ਪਿੱਛੇ ਭੇਜਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਜੋ ਉਹ ਚੋਣ ਨਾ ਲੜ ਸਕਣ।…

ਮੁੱਖ ਮੰਤਰੀ ਭਗਵੰਤ ਮਾਨ ਨੇ 6 ਹਜ਼ਾਰ ਬੱਚਿਆਂ ਨੂੰ ਚੁਕਾਈ ਨਸ਼ਿਆਂ ਖਿਲਾਫ਼ ਸਹੁੰ, ਕਿਹਾ- ਤਸਕਰਾਂ ਦੇ ਘਰਾਂ ’ਤੇ ਚੱਲੇਗਾ ਪੀਲਾ ਪੰਜਾ

ਲੁਧਿਆਣਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਜਾਰੀ ਰੱਖੀ ਹੋਈ ਹੈ, ਇਸ ਲੜੀ ਨੂੰ ਅੱਗੇ ਤੋਰਦਿਆਂ ਬੁੱਧਵਾਰ ਨੂੰ ਪੰਜਾਬ…

ਵੱਡੀ ਖ਼ਬਰ : 17 ਸਾਲ ਪੁਰਾਣੇ ਜੱਜ ਨੋਟ ਕਾਂਡ ਮਾਮਲੇ ’ਚ ਸੇਵਾਮੁਕਤ ਜੱਜ ਨਿਰਮਲ ਯਾਦਵ ਸਣੇ ਸਾਰੇ ਮੁਲਜ਼ਮ ਬਰੀ

ਚੰਡੀਗੜ੍ਹ, 29 ਮਾਰਚ (ਰਵਿੰਦਰ ਸ਼ਰਮਾ) : ਸੀਬੀਆਈ ਕੋਰਟ 'ਚ ਅੱਜ ਸੁਣਵਾਈ ਦੌਰਾਨ ਜੱਜ ਨੋਟ ਕਾਂਡ ਮਾਮਲੇ 'ਚ ਸੇਵਾਮੁਕਤ ਜੱਜ ਨਿਰਮਲ ਯਾਦਵ ਸਮੇਤ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਗਏ। 17 ਸਾਲ ਪਹਿਲਾਂ ਹੋਈ ਇਕ ਗਲਤ ਡਿਲਿਵਰੀ…

ਗਲਾ ਘੁੱਟ ਕੇ ਕੀਤਾ ਸੀ ਫਰਨੀਚਰ ਕਾਰੋਬਾਰੀ ਦਾ ਕਤਲ

ਲੁਧਿਆਣਾ, 29 ਮਾਰਚ (ਰਵਿੰਦਰ ਸ਼ਰਮਾ) : ਥਾਣਾ ਫੋਕਲ ਪੁਆਇੰਟ ਤੇ ਢੰਡਾਰੀ ਖੁਰਦ ਦੁਰਗਾ ਕਲੋਨੀ ਰੋਡ ’ਤੇ ਫਰਨੀਚਰ ਕਾਰੋਬਾਰੀ ਰਾਮ ਧਨੀ ਦੇ ਕਤਲ ਮਾਮਲੇ ’ਚ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਕਾਰੋਬਾਰੀ ਦਾ ਕਤਲ ਗਲਾ ਘੁੱਟ…

ਅੱਗ ਲੱਗਣ ਨਾਲ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ’ਚ ਮੌਤ

ਲੁਧਿਆਣਾ, 27 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਥਾਣਾ ਹੈਬੋਵਾਲ ਅਧੀਨ ਰਘਬੀਰ ਪਾਰਕ ’ਚ ਰਹਿਣ ਵਾਲੀ ਕਰੀਬ 60 ਸਾਲ ਦੀ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ’ਚ ਝੁਲਸਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੀ ਸ਼ਨਾਖਤ…

ਬੈਂਕ ਦੇ ਸੇਫ ਤਕ ਨਾ ਪਹੁੰਚ ਸਕੇ ਤਾਂ ਲਗਾ ਦਿੱਤੀ ਅੱਗ, ਸੀਸੀਟੀਵੀ ਕੈਮਰੇ ‘ਚ ਕੈਦ ਹੋਏ ਬਦਮਾਸ਼

ਲੁਧਿਆਣਾ, 25 ਮਾਰਚ (ਰਵਿੰਦਰ ਸ਼ਰਮਾ) : ਕਟਰ ਨਾਲ ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਏ ਚੋਰਾਂ ਨੇ ਸੇਫ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਦ ਸਟਰਾਂਗ ਰੂਮ ਖੋਲ੍ਹਣ 'ਚ ਸਫਲ ਨਾ ਹੋ ਸਕੇ ਤਾਂ ਬਦਮਾਸ਼ਾਂ ਨੇ ਉੱਥੇ…