12ਵੀਂ ਜਮਾਤ ਦਾ ਪੇਪਰ ਦੇ ਕੇ ਪਰਤ ਰਹੇ ਸੀ ਵਿਦਿਆਰਥੀ, ਦੋਵਾਂ ਦੀ ਸੜਕ ਹਾਦਸੇ ’ਚ ਮੌਤ

ਲੁਧਿਆਣਾ, 13 ਮਾਰਚ (ਰਵਿੰਦਰ ਸ਼ਰਮਾ) : ਪੇਪਰ ਦੇ ਕੇ ਪਰਤ ਰਹੇ ਬਾਰਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਦੋਵੇਂ ਵਿਦਿਆਰਥੀ ਹਲਕਾ ਪਾਇਲ ਅਤੇ ਅੰਮ੍ਰਿਤਸਰ…

100 ਦਿਨ ਬਾਅਦ ਵੀ ਨਹੀਂ ਖੁੱਲ੍ਹਿਆ ਦਮੋਰੀਆ ਪੁਲ, ਰਾਹਗੀਰ ਪਰੇਸ਼ਾਨ

- ਦੁਕਾਨਦਾਰਾਂ ’ਚ ਰੋਸ, ਧੀਮੀ ਗਤੀ ਨਾਲ ਚੱਲ ਰਿਹਾ ਹੈ ਕੰਮ ਲੁਧਿਆਣਾ,  13 ਮਾਰਚ (ਰਵਿੰਦਰ ਸ਼ਰਮਾ) : ਤਿੰਨ ਮਹੀਨੇ ਪਹਿਲਾਂ ਰੇਲਵੇ ਲਾਈਨਾਂ ਦੀ ਉਸਾਰੀ ਲਈ ਬੰਦ ਕੀਤੇ ਸਭ ਤੋਂ ਭੀੜ ਭਾੜ ਵਾਲੇ ਦਮੋਰੀਆ ਪੁਲ ਨੂੰ…

ਪਤੀ ਵੱਲੋਂ ਪਤਨੀ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕ, ਕਤਲ ਮਗਰੋਂ ਬੱਚਿਆਂ ਨੂੰ ਲੈ ਕੇ ਹੋਇਆ ਫਰਾਰ

ਮੁੱਲਾਂਪੁਰ ਦਾਖਾ, 11 ਮਾਰਚ (ਰਵਿੰਦਰ ਸ਼ਰਮਾ) :  ਬੀਤੀ ਰਾਤ ਸਥਾਨਕ ਸ਼ਹਿਰ ਦੇ ਰਾਏਕੋਟ ਰੋਡ ਤੋਂ ਪਿੰਡ ਜਾਂਗਪੁਰ ਨੂੰ ਜਾਂਦੇ ਰਸਤੇ ’ਤੇ ਇੱਕ ਝੁੱਗੀ ’ਚ ਪਰਿਵਾਰ ਸਮੇਤ ਰਹਿੰਦਾ ਮਜ਼ਦੂਰ ਆਪਣੀ ਪਤਨੀ ਦਾ ਕਤਲ ਕਰ ਕੇ ਦੋ…

ਗਰਦਨ ‘ਤੇ ਦਾਤ ਰੱਖ ਕੇ ਪਿਓ ਪੁੱਤ ਨੂੰ ਲੁੱਟਿਆ, ਹਥਿਆਰਾਂ ਨਾਲ ਲੈਸ ਛੇ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ, 9 ਮਾਰਚ (ਰਵਿੰਦਰ ਸ਼ਰਮਾ) : ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਛੇ ਬਦਮਾਸ਼ਾਂ ਨੇ ਪਿਤਾ ਦੀ ਗਰਦਨ ਤੇ ਦਾਤ ਰੱਖ ਕੇ ਪਿਓ ਪੁੱਤ ਕੋਲੋਂ ਨਕਦੀ, ਆਈਫੋਨ ਅਤੇ ਮੋਬਾਈਲ ਫੋਨ ਲੁੱਟ ਲਿਆ । ਬਦਮਾਸ਼ਾਂ ਨੇ ਵਾਰਦਾਤ…

ਲੁਧਿਆਣਾ ‘ਚ ਬਾਇਲਰ ਫਟਣ ਕਾਰਨ ਧਾਗਾ ਮਿੱਲ ਦੀ ਛੱਤ ਡਿੱਗੀ, 6 ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਸੂਚਨਾ

ਲੁਧਿਆਣਾ, 8 ਮਾਰਚ (ਰਵਿੰਦਰ ਸ਼ਰਮਾ) : ਸ਼ਨਿੱਚਰਵਾਰ ਸ਼ਾਮ ਨੂੰ ਲੁਧਿਆਣਾ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ । ਫੋਕਲ ਪੁਆਇੰਟ ਦੇ ਫੇਸ 8 ਵਿੱਚ ਮਲਟੀਸਟੋਰੀ ਬਿਲਡਿੰਗ ਅਚਾਨਕ ਡਿੱਗ ਪਈ । ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ…

ਲੁਧਿਆਣਾ ’ਚ ਕੂੜਾ ਚੁੱਕ ਰਹੀ ਔਰਤ ’ਤੇ ਅਵਾਰਾ ਕੁੱਤਿਆਂ ਨੇ ਕੀਤਾ ਜਾਨਲੇਵਾ ਹਮਲਾ, 40 ਟਾਂਕੇ ਲੱਗੇ

ਲੁਧਿਆਣਾ, 20 ਫਰਵਰੀ (ਰਵਿੰਦਰ ਸ਼ਰਮਾ) : ਸਥਾਨਕ ਸ਼ਿਮਲਾਪੁਰੀ ਇਲਾਕੇ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵੱਧ ਰਹੀ ਹੈ। ਹਾਲ ਹੀ ’ਚ ਇੱਕ 32 ਸਾਲਾ ਔਰਤ, ਜੋ ਰੋਜ਼ਾਨਾ ਦੀ ਤਰ੍ਹਾਂ ਕੂੜਾ ਚੁੱਕ ਰਹੀ ਸੀ, ਅਵਾਰਾ ਕੁੱਤਿਆਂ…

ਲੁਧਿਆਣਾ ’ਚ ਕਾਰੋਬਾਰੀ ਦੀ ਪਤਨੀ ਦਾ ਕਤਲ, ਪਤੀ ਨਾਲ ਰੈਸਟੋਰੈਂਟ ’ਚੋਂ ਖਾਣਾ ਖਾ ਕੇ ਪਰਤ ਰਹੀ ਸੀ ਘਰ

ਲੁਧਿਆਣਾ, 16 ਫ਼ਰਵਰੀ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਇੱਕ ਕਾਰੋਬਾਰੀ ਦੀ ਪਤਨੀ ਜੋ ਦੇਰ ਰਾਤ ਰੈਸਟੋਰੈਂਟ ’ਚੋਂ ਖਾਣਾ ਖਾ ਕੇ ਘਰ ਪਰਤ ਰਹੀ ਸੀ, ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।…

ਕੈਬਨਿਟ ਮੰਤਰੀ ਪੰਜਾਬ ਦਾ ਫ਼ਰਜ਼ੀ ਪੀ.ਏ. ਗ੍ਰਿਫ਼ਤਾਰ, ਪ੍ਰਾਪਟਰੀ ਡੀਲਰ ਤੋਂ ਮੰਗੀ 3 ਲੱਖ ਰੁਪਏ ਦੀ ਰਿਸ਼ਵਤ

ਲੁਧਿਆਣਾ, 16 ਫ਼ਰਵਰੀ (ਰਵਿੰਦਰ ਸ਼ਰਮਾ) : ਖ਼ੁਦ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਪੀ.ਏ. ਦੱਸ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਇਕ ਵਿਅਕਤੀ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਮੁਲਜ਼ਮ ਲੋਕਾਂ…