ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਦਾ ਹੋਕਾ

ਮਹਿਲ ਕਲਾਂ, 26 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।  ਇਸੇ ਲੜੀ ਤਹਿਤ…

‘ਆਪ’ ਨੇਤਾ ਆਤਿਸ਼ੀ ਦੀਆਂ ਵਧੀਆਂ ਮੁਸ਼ਕਿਲਾਂ, ਦਿੱਲੀ ਹਾਈਕੋਰਟ ਵੱਲੋਂ ਨੋਟਿਸ ਜਾਰੀ

ਨਵੀਂ ਦਿੱਲੀ, 26 ਮਾਰਚ (ਰਵਿੰਦਰ ਸ਼ਰਮਾ) : ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ 'ਆਪ' ਨੇਤਾ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਕਾਲਕਾਜੀ ਹਲਕੇ ਤੋਂ ਉਨ੍ਹਾਂ ਦੀ ਚੋਣ ਜਿੱਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਨੋਟਿਸ…

ਸਰਕਾਰ ਨੇ ਬੀਮਾ ਕਵਰ 5 ਲੱਖ ਤੋਂ ਵਧਾ ਕੇ ਕੀਤਾ 10 ਲੱਖ, 65 ਲੱਖ ਪਰਿਵਾਰਾਂ ਨੂੰ ਹੋਵੇਗਾ ਫਾਇਦਾ

ਚੰਡੀਗੜ੍ਹ, 26 ਮਾਰਚ (ਰਵਿੰਦਰ ਸ਼ਰਮਾ) :  ਸਿਹਤ ਪ੍ਰਤੀ ਆਪਣੀ ਵਚਨਬੱਧਤਾ ਦਿਖਾਉਂਦੇ ਹੋਏ, ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਬੀਮਾ ਕਵਰ ਪ੍ਰਦਾਨ ਕਰਨ…

ਧਰੀਆਂ-ਧਰਾਈਆਂ ਰਹਿ ਗਈਆਂ ਆਸਾਂ ! ਬਜਟ ’ਚ ਔਰਤਾਂ ਨੂੰ ਨਹੀਂ ਮਿਲਿਆ ‘1100 ਰੁਪਏ ਮਹੀਨਾ’ ਵਾਲਾ ਤੋਹਫ਼ਾ

ਚੰਡੀਗੜ੍ਹ, 26 ਮਾਰਚ (ਰਵਿੰਦਰ ਸ਼ਰਮਾ) : ਇਸ ਵਾਰ ਪੰਜਾਬ ਦਾ ਬਜਟ 'ਬਦਲਦੇ ਪੰਜਾਬ' ਦੇ ਵਿਸ਼ੇ ’ਤੇ ਆਧਾਰਤ ਰਿਹਾ। ਸੂਬਾ ਸਰਕਾਰ ਨੇ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ। ਬਜਟ 11 ਵਜੇ ਸ਼ੁਰੂ ਹੋਇਆ। ਮੁੱਖ ਮੰਤਰੀ ਭਗਵੰਤ…

Punjab Budget 2025 : ਸਿੱਖਿਆ ਲਈ 17,975 ਕਰੋੜ, ਡਰੱਗ ਸੈਂਸਸ ਲਈ 110 ਕਰੋੜ ਦਾ ਬਜਟ ਅਲਾਟ

- ਬਦਲਦੇ ਪੰਜਾਬ ਦੇ ਵਿਸ਼ੇ ’ਤੇ ਰਿਹਾ ਪੰਜਾਬ ਦਾ ਬਜਟ ਚੰਡੀਗੜ੍ਹ, 26 ਮਾਰਚ (ਰਵਿੰਦਰ ਸ਼ਰਮਾ) : ਇਸ ਵਾਰ ਪੰਜਾਬ ਦਾ ਬਜਟ ਬਦਲਦੇ ਪੰਜਾਬ ਦੇ ਵਿਸ਼ੇ ’ਤੇ ਸੀ। ਸੂਬਾ ਸਰਕਾਰ ਨੇ ਅੱਜ ਆਪਣਾ ਚੌਥਾ ਬਜਟ ਪੇਸ਼…

ਜ਼ਿਲ੍ਹਾ ਬਰਨਾਲਾ ’ਚ ਨਹਿਰੀ ਰਜਵਾਹਾ ਟੁੱਟਿਆ, ਸੈਂਕੜੇ ਏਕੜ ਪੱਕਣ ਕਿਨਾਰੇ ਖੜੀ ਫ਼ਸਲ ’ਚ ਭਰਿਆ ਪਾਣੀ

ਮਹਿਲ ਕਲਾਂ\ਬਰਨਾਲਾ, 26 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਚ ਕੁਝ ਸਮਾਂ ਪਹਿਲਾਂ ਬਣਿਆ ਰਜਵਾਹਾ ਟੁੱਟ ਗਿਆ ਅਤੇ ਰਜਵਾਹੇ ਦਾ ਪਾਣੀ ਵੱਡੇ ਪੱਧਰ ’ਤੇ ਖੇਤਾਂ ਵਿਚ ਭਰਨ ਕਾਰਨ…

13 ਸਾਲਾਂ ਬੱਚੇ ਨੇ ਜਾਅਲੀ ਇੰਸਟਾਗਰਾਮ ਖਾਤਾ ਬਣਾ ਕੇ ਪਿਤਾ ਤੋਂ ਮੰਗੀ ਫਿਰੌਤੀ

- ਨਾਨਕੇ ਜਾਣ ਦਾ ਪ੍ਰੋਗਰਾਮ ਟਾਲਣਾ ਚਾਹੁੰਦਾ ਸੀ ਨਾਬਾਲਗ; 90 ਲੱਖ ਰੁਪਏ, ਇੱਕ ਫਾਰਚੂਨਰ ਗੱਡੀ, ਬਿਟਕੁਆਇਨ ਦੀ ਮੰਗ ਕੀਤੀ ਮੁਕਤਸਰ, 26 ਮਾਰਚ (ਰਵਿੰਦਰ ਸ਼ਰਮਾ) : ਲੰਬੀ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ਵਿਚ ਹੈਰਾਨੀਜਨਕ ਘਟਨਾ…

ਹੱਥੋਪਾਈ ’ਚ ਪੁਲਿਸ ਮੁਲਾਜ਼ਮਾਂ ਤੋਂ ਚੱਲੀ ਗੋਲ਼ੀ, ਲੁਟੇਰੇ ਨੂੰ ਲੱਗੀ

ਅੰਮ੍ਰਿਤਸਰ, 25 (ਰਵਿੰਦਰ ਸ਼ਰਮਾ) : ਗ੍ਰਿਫ਼ਤਾਰ ਕੀਤੇ ਗਏ ਲੁੱਟਖੋਹ ਦੇ ਮੁਲਜ਼ਮਾਂ ਵੱਲੋਂ ਦਿੱਤੀ ਨਿਸ਼ਾਨਦੇਹੀ ਦੇ ਆਧਾਰ 'ਤੇ ਪਿਸਤੌਲ ਬਰਾਮਦ ਕਰਕੇ ਥਾਣੇ ਵਾਪਸ ਆ ਰਹੇ ਪੁਲਿਸ ਅਤੇ ਮੁਲਜ਼ਮ ਵਿਚਕਾਰ ਝੜਪ ਦੌਰਾਨ ਗੋਲ਼ੀ ਚੱਲ ਗਈ। ਗੋਲ਼ੀਬਾਰੀ ਕਾਰਨ…

ਹਾਈਕੋਰਟ ਦੇ ਜੱਜ ਜਸਟਿਸ ਕੁਲਦੀਪ ਤਿਵਾੜੀ ਵਲੋਂ ਜ਼ਿਲ੍ਹਾ ਕਚਿਹਰੀਆਂ ਦਾ ਨਿਰੀਖਣ

- ਜ਼ਿਲ੍ਹਾ ਜੇਲ੍ਹ ਦਾ ਵੀ ਕੀਤਾ ਦੌਰਾ, ਬੰਦੀਆਂ ਨਾਲ ਕੀਤੀ ਗੱਲਬਾਤ - ਵੋਕੇਸ਼ਨਲ ਕੋਰਸ ਪੂਰਾ ਕਰਨ ਵਾਲੇ ਬੰਦੀਆਂ ਨੂੰ ਵੰਡੇ ਸਰਟੀਫਿਕੇਟ ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਜਸਟਿਸ ਕੁਲਦੀਪ ਤਿਵਾੜੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ…

ਡੀ.ਸੀ. ਦੀ ਅਗਵਾਈ ਹੇਠ ਜਾਨਵਰਾਂ ’ਤੇ ਅੱਤਿਆਚਾਰ ਰੋਕੂ ਕਮੇਟੀ ਦੀ ਸਲਾਨਾ ਮੀਟਿੰਗ ਕੀਤੀ ਹੋਈ

ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਸ੍ਰੀ ਟੀ ਬੈਨਿਥ ਡਿਪਟੀ ਕਮਿਸ਼ਨਰ ਬਰਨਾਲਾ ਕਮ ਪ੍ਰਧਾਨ ਐਸ.ਪੀ.ਸੀ.ਏ, ਬਰਨਾਲਾ ਦੀ ਪ੍ਰਧਾਨਗੀ ਹੇਠ ਐਸ.ਪੀ.ਸੀ.ਏ (ਜਾਨਵਰਾਂ 'ਤੇ ਅੱਤਿਆਚਾਰ ਰੋਕੂ ਕਮੇਟੀ) ਦੀ ਸਲਾਨਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ…