ਬਰਨਾਲਾ ’ਚ ਵੱਡੀ ਵਾਰਦਾਤ: ਦੋਸਤ ਦੇ ਘਰ ਖੇਡਣ ਗਏ ਦੋ ਮਾਸੂਮ ਨਾਬਾਲਗ ਬੱਚੇ ਭੇਦਭਰੇ ਹਾਲਾਤ ’ਚ ਲਾਪਤਾ, ਇਲਾਕੇ ’ਚ ਸਹਿਮ ਦਾ ਮਾਹੌਲ

ਬਰਨਾਲਾ ’ਚ ਵੱਡੀ ਵਾਰਦਾਤ: ਦੋਸਤ ਦੇ ਘਰ ਖੇਡਣ ਗਏ ਦੋ ਮਾਸੂਮ ਨਾਬਾਲਗ ਬੱਚੇ ਭੇਦਭਰੇ ਹਾਲਾਤ ’ਚ ਲਾਪਤਾ, ਇਲਾਕੇ ’ਚ ਸਹਿਮ ਦਾ ਮਾਹੌਲ

ਬਰਨਾਲਾ, 9 ਜੁਲਾਈ (ਰਵਿੰਦਰ ਸ਼ਰਮਾ): ਬਰਨਾਲਾ ਸ਼ਹਿਰ ਤੋਂ ਇਕ ਬੇਹੱਦ ਚਿੰਤਾਜਨਕ ਤੇ ਸਹਿਮ ਭਰੀ ਖ਼ਬਰ ਸਾਹਮਣੇ ਆਈ ਹੈ। ਜਿਥੇ ਦੋ ਮਾਸੂਮ ਨਾਬਾਲਗ ਬੱਚੇ ਅਚਾਨਕ ਭੇਦਭਰੇ ਹਾਲਾਤ ’ਚ ਲਾਪਤਾ ਹੋ ਗਏ ਹਨ। ਬੁੱਧਵਾਰ ਸ਼ਾਮ ਨੂੰ ਗਾਇਬ…
ਨਰੇਗਾ ਮੁਲਾਜ਼ਮ ਪੰਚਾਇਤ ਵਿਭਾਗ ਵਿੱਚ ਮਰਜ਼ ਕਰ ਕੇ ਸੇਵਾਵਾਂ ਪੱਕੀਆਂ ਕਰਨ ਲਈ ਅੜੇ

ਨਰੇਗਾ ਮੁਲਾਜ਼ਮ ਪੰਚਾਇਤ ਵਿਭਾਗ ਵਿੱਚ ਮਰਜ਼ ਕਰ ਕੇ ਸੇਵਾਵਾਂ ਪੱਕੀਆਂ ਕਰਨ ਲਈ ਅੜੇ

ਬਰਨਾਲਾ, 5 ਜੁਲਾਈ ( ਰਵਿੰਦਰ ਸ਼ਰਮਾ) : ਪਿਛਲੇ ਲਗਭਗ 33 ਦਿਨਾਂ ਤੋਂ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਨਰੇਗਾ ਮੁਲਾਜ਼ਮਾਂ ਦੀ ਪਿਛਲੇ…
ਬਰਾਈਟ ਮਾਈਂਡਜ਼ ਪੰਜਾਬ-2026: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਨੀਸ਼ ਸਿਸੋਦੀਆ ਵਲੋਂ ਵਿਦਿਆਰਥੀਆਂ ਨਾਲ ਰੂ-ਬ-ਰੂ

ਬਰਾਈਟ ਮਾਈਂਡਜ਼ ਪੰਜਾਬ-2026: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਨੀਸ਼ ਸਿਸੋਦੀਆ ਵਲੋਂ ਵਿਦਿਆਰਥੀਆਂ ਨਾਲ ਰੂ-ਬ-ਰੂ

ਬਰਨਾਲਾ, 3 ਜੁਲਾਈ (ਰਵਿੰਦਰ ਸ਼ਰਮਾ): ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੇ ਬਣਾਇਆ ਜਾ ਰਿਹਾ ਹੈ ਤੇ ਜਲਦ ਹੀ ਸਕੂਲਾਂ ’ਚ ਏਆਈ ਪਾਠਕ੍ਰਮ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਸਾਡਾ…
ਅਮਰਨਾਥ ਦੀ ਯਾਤਰਾ ਲਈ ਗਏ ਪਿੰਡ ਸੰਘੇੜਾ ਦੇ ਨੌਜਵਾਨ ਦੀ ਮੌਤ

ਅਮਰਨਾਥ ਦੀ ਯਾਤਰਾ ਲਈ ਗਏ ਪਿੰਡ ਸੰਘੇੜਾ ਦੇ ਨੌਜਵਾਨ ਦੀ ਮੌਤ

ਬਰਨਾਲਾ, 3 ਜੁਲਾਈ (ਰਵਿੰਦਰ ਸ਼ਰਮਾ): ਬਰਨਾਲਾ ਜ਼ਿਲ੍ਹੇ ਤੋਂ ਅਮਰਨਾਥ ਦੀ ਯਾਤਰਾ ਲਈ ਗਏ ਇੱਕ ਨੌਜਵਾਨ ਦੀ ਸੋਨਮਾਰਗ ਦੇ ਹੋਟਲ ਵਿੱਚ ਸ਼ੱਕੀ ਹਾਲਾਤਾਂ ’ਚ ਮੌਤ ਹੋਣ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਨਰਿੰਦਰ ਕੁਮਾਰ ਉਰਫ਼…
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸਖ਼ਤ ਚਿਤਾਵਨੀ ‘ਜਿਹੜੇ ਨਾਲ ਨਹੀਂ ਚੱਲਣਗੇ, ਰਿਜ਼ਵਰ ਕਰ ਦਿਆਂਗਾ’

ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸਖ਼ਤ ਚਿਤਾਵਨੀ ‘ਜਿਹੜੇ ਨਾਲ ਨਹੀਂ ਚੱਲਣਗੇ, ਰਿਜ਼ਵਰ ਕਰ ਦਿਆਂਗਾ’

ਬਰਨਾਲਾ ’ਚ ਗਰਜ਼ੇ ਰਾਹੁਲ ਗਾਂਧੀ, ਮੋਦੀ ਸਰਕਾਰ ’ਤੇ ਸਾਧੇ ਤਿੱਖੇ ਨਿਸ਼ਾਨੇ ਬਰਨਾਲਾ, 28 ਫਰਵਰੀ (ਰਵਿੰਦਰ ਸ਼ਰਮਾ) : ਬਰਨਾਲਾ ਵਿੱਚ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ਾਲ ‘ਕਿਸਾਨ-ਮਜ਼ਦੂਰ ਮਹਾਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ…
ਫਰਜ਼ੀ ਮੈਡੀਕਲ ਸਰਟੀਫਿਕੇਟ ’ਤੇ ਰੋਕ… ਬੋਰਡ ਪ੍ਰੀਖਿਆ ਡਿਊਟੀ ਜਾਂ ਪੇਪਰ ਮੁਲਾਂਕਣ ਤੋਂ ਬਚਣ ਲਈ ਹੁਣ ਨਹੀਂ ਚੱਲੇਗੀ ਮੈਡੀਕਲ ਲੀਵ

ਫਰਜ਼ੀ ਮੈਡੀਕਲ ਸਰਟੀਫਿਕੇਟ ’ਤੇ ਰੋਕ… ਬੋਰਡ ਪ੍ਰੀਖਿਆ ਡਿਊਟੀ ਜਾਂ ਪੇਪਰ ਮੁਲਾਂਕਣ ਤੋਂ ਬਚਣ ਲਈ ਹੁਣ ਨਹੀਂ ਚੱਲੇਗੀ ਮੈਡੀਕਲ ਲੀਵ

ਅਧਿਆਪਕਾਂ ਲਈ ਕਿਸੇ ਬਿਮਾਰੀ ’ਤੇ ਸੀ.ਐਮ.ਓ. ਸਰਟੀਫਿਕੇਟ ਲਾਜ਼ਮੀਚੰਡੀਗੜ੍ਹ, 25 ਫਰਵਰੀ (ਰਵਿੰਦਰ ਸ਼ਰਮਾ) : ਪ੍ਰੀਖਿਆਵਾਂ ਦੀ ਪਾਰਦਰਸ਼ਤਾ, ਸਮੇਂ ਸਿਰ ਨਤੀਜੇ ਅਤੇ ਮੁਲਾਂਕਣ ਪ੍ਰਕਿਰਿਆ ਵਿੱਚ ਜਵਾਬਦੇਹੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੀ.ਐਸ.ਈ.ਬੀ. (PSEB) ਨੇ ਸਖ਼ਤ ਰੁਖ਼ ਅਪਣਾਇਆ…
ਫੁੱਟਪਾਥ ‘ਤੇ ਸੁੱਤੇ ਮਜ਼ਦੂਰ ਨੂੰ ਚੂਹਿਆਂ ਨੇ ਬਣਾਇਆ ਸ਼ਿਕਾਰ, ਇਲਾਜ ਦੀ ਘਾਟ ਕਾਰਨ ਮੌਤ

ਫੁੱਟਪਾਥ ‘ਤੇ ਸੁੱਤੇ ਮਜ਼ਦੂਰ ਨੂੰ ਚੂਹਿਆਂ ਨੇ ਬਣਾਇਆ ਸ਼ਿਕਾਰ, ਇਲਾਜ ਦੀ ਘਾਟ ਕਾਰਨ ਮੌਤ

ਬਠਿੰਡਾ, 24 ਫਰਵਰੀ (ਰਵਿੰਦਰ ਸ਼ਰਮਾ) - ਬਠਿੰਡਾ ਵਿੱਚ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪੱਟਾ ਮਾਰਕੀਟ ਵਿੱਚ ਸੁੱਤੇ ਹੋਏ ਇੱਕ ਅਣਪਛਾਤੇ ਮਜ਼ਦੂਰ ਦੀ ਚੂਹਿਆਂ ਵੱਲੋਂ ਨੋਚੇ ਜਾਣ ਕਾਰਨ…
ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਸਿਆਸੀ ਇਤਿਹਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ: ਵਿਧਾਇਕ ਕਾਲਾ ਢਿੱਲੋਂ

ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਸਿਆਸੀ ਇਤਿਹਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ: ਵਿਧਾਇਕ ਕਾਲਾ ਢਿੱਲੋਂ

ਬਰਨਾਲਾ, 21 ਫਰਵਰੀ (ਰਵਿੰਦਰ ਸ਼ਰਮਾ): ਬਰਨਾਲਾ ਦੀ ਸਿਆਸੀ ਫ਼ਿਜ਼ਾ ਇਨੀਂ ਦਿਨੀਂ ਪੂਰੀ ਤਰ੍ਹਾਂ ਭਖੀ ਹੋਈ ਹੈ ਕਿਉਂਕਿ 28 ਫਰਵਰੀ ਨੂੰ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਹੋਣ ਵਾਲੀ ਆਮਦ ਨੂੰ ਲੈ ਕੇ ਤਿਆਰੀਆਂ ਜੰਗੀ…
ਪਾਕਿਸਤਾਨ ਸਰਹੱਦ ਨੇੜੇ ਪੁਲਿਸ ਚੌਕੀ ਵਿੱਚ ਏ.ਐੱਸ.ਆਈ. ਅਤੇ ਹੋਮਗਾਰਡ ਜਵਾਨ ਦਾ ਗੋਲੀਆਂ ਮਾਰ ਕੇ ਕਤਲ

ਪਾਕਿਸਤਾਨ ਸਰਹੱਦ ਨੇੜੇ ਪੁਲਿਸ ਚੌਕੀ ਵਿੱਚ ਏ.ਐੱਸ.ਆਈ. ਅਤੇ ਹੋਮਗਾਰਡ ਜਵਾਨ ਦਾ ਗੋਲੀਆਂ ਮਾਰ ਕੇ ਕਤਲ

ਗੁਰਦਾਸਪੁਰ, 22 ਫ਼ਰਵਰੀ (ਰਵਿੰਦਰ ਸ਼ਰਮਾ) : ਗੁਰਦਾਸਪੁਰ ਵਿੱਚ ਪੰਜਾਬ ਪੁਲਿਸ ਦੀ ਇੱਕ ਚੌਕੀ ਵਿੱਚ ਦੋ ਮੁਲਾਜ਼ਮਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇੱਕ ਦੀ ਮ੍ਰਿਤਕ ਦੇਹ ਕੁਰਸੀ ਉੱਤੇ ਅਤੇ ਦੂਜੇ ਦੀ ਚਾਰਪਾਈ 'ਤੇ ਰਜ਼ਾਈ…
ਫਾਜ਼ਿਲਕਾ ਵਿੱਚ ਦੁਕਾਨਦਾਰ ਤੋਂ ₹15 ਲੱਖ ਫਿਰੌਤੀ ਮੰਗਣ ਵਾਲੇ ਚਾਰ ਵਿਦਿਆਰਥੀ ਗ੍ਰਿਫ਼ਤਾਰ, ਫੋਨ-ਸਿਮ ਕਾਰਡ ਜ਼ਬਤ

ਫਾਜ਼ਿਲਕਾ ਵਿੱਚ ਦੁਕਾਨਦਾਰ ਤੋਂ ₹15 ਲੱਖ ਫਿਰੌਤੀ ਮੰਗਣ ਵਾਲੇ ਚਾਰ ਵਿਦਿਆਰਥੀ ਗ੍ਰਿਫ਼ਤਾਰ, ਫੋਨ-ਸਿਮ ਕਾਰਡ ਜ਼ਬਤ

ਫਾਜ਼ਿਲਕਾ, 21 ਫਰਵਰੀ (ਰਵਿੰਦਰ ਸ਼ਰਮਾ) : ਪੁਲਿਸ ਨੇ ਲੋਕਾਂ ਤੋਂ ਫਿਰੌਤੀ ਮੰਗਣ ਅਤੇ ਧਮਕਾਉਣ ਦੇ ਮਾਮਲੇ ਵਿੱਚ 4 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਅਬੋਹਰ ਦੇ ਮੋਬਾਈਲ ਦੁਕਾਨਦਾਰ ਤੋਂ 15 ਲੱਖ ਰੁਪਏ ਦੀ ਫਿਰੌਤੀ…