ਲੁਧਿਆਣਾ ਦੀ ਜ਼ਿਮਨੀ ਚੋਣ ਨੇ ਵਿਰੋਧੀਆਂ ਦੇ ਭੁਲੇਖੇ ਕੀਤੇ ਦੂਰ : ਮੀਤ ਹੇਅਰ

ਲੁਧਿਆਣਾ ਦੀ ਜ਼ਿਮਨੀ ਚੋਣ ਨੇ ਵਿਰੋਧੀਆਂ ਦੇ ਭੁਲੇਖੇ ਕੀਤੇ ਦੂਰ : ਮੀਤ ਹੇਅਰ

- ਸੰਜੀਵ ਅਰੋੜਾ ਨੂੰ ਜਿਤਾ ਕੇ ਵੋਟਰਾਂ ਨੇ ਦਿੱਤਾ ਇਮਾਨਦਾਰੀ ਦਾ ਸਾਥ - ਹਰਿੰਦਰ ਸਿੰਘ ਧਾਲੀਵਾਲਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਵਿਰੋਧੀ ਪਾਰਟੀਆਂ ਇਹ ਵੱਡਾ ਭੁਲੇਖਾ ਪਾਲੀ ਬੈਠੀਆਂ ਹਨ ਕਿ ਪੰਜਾਬ 'ਚ ਕਦੇ ਉਨਾਂ ਦੀ…
ਪੁਲਸ ਨੇ ਦੋ ਨਸ਼ਾ ਤਸ਼ਕਰਾਂ ਨੂੰ 1030 ਨਸ਼ੀਲੀਆਂ ਗੋਲੀਆਂ ਨਾਲ ਕਾਬੂ ਕੀਤਾ

ਪੁਲਸ ਨੇ ਦੋ ਨਸ਼ਾ ਤਸ਼ਕਰਾਂ ਨੂੰ 1030 ਨਸ਼ੀਲੀਆਂ ਗੋਲੀਆਂ ਨਾਲ ਕਾਬੂ ਕੀਤਾ

ਨਸ਼ਾ ਤਸਕਰੀ ਕਿਸੇ ਵੀ ਕੀਮਤ ’ਤੇ ਨਹੀਂ ਬਰਦਾਸ਼ਤ - ਸ਼ਰੀਫ਼ ਖਾਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿੱਤੇ ਦਿਸ਼ਾਂ-ਨਿਰਦੇਸ਼ਾਂ ‘ਤੇ ਐੱਸ.ਐੱਸ.ਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਨਿਰਦੇਸ਼ਾਂ ‘ਤੇ…
ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਕੇ ’ਤੇ ਮੌਤ

ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਕੇ ’ਤੇ ਮੌਤ

ਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਧੌਲਾ ਦੀ ਆਈਓਐਲ ਫੈਕਟਰੀ ਵਿੱਚ ਕੰਮ ਕਰਦੇ ਇੱਕ ਸਾਈਕਲ ਸਵਾਰ ਦੀ ਕਾਰ ਦੀ ਟੱਕਰ ਵੱਜਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ…
ਮਹਿਲਕਲਾਂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਲੜਕੀ ਦੀ ਮੌਤ

ਮਹਿਲਕਲਾਂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਲੜਕੀ ਦੀ ਮੌਤ

ਮਹਿਲ ਕਲਾਂ, 23 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਤੋਂ ਮਹਿਲ ਕਲਾਂ ਦੇ ਵਿਚਕਾਰ ਪਿੰਡ ਵਜੀਦਕੇ ਦੇ ਨੇੜੇ ਮੁੱਖ ਸੜਕ 'ਤੇ ਦੋ ਗੱਡੀਆਂ ਦੀ ਸਿੱਧੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਚ ਦੋਵਾਂ ਗੱਡੀਆਂ…
ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਰੁਝਾਨ : ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ ਵਧੀ

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਰੁਝਾਨ : ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ ਵਧੀ

ਲੁਧਿਆਣਾ , 23 ਜੂਨ (ਰਵਿੰਦਰ ਸ਼ਰਮਾ) : ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਸ਼ੁਰੂ ਹੋ ਗਈ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਗਿਣਤੀ ਕੀਤੀ ਜਾ ਰਹੀ ਸੀ। ਪਹਿਲਾ ਰੁਝਾਨ ਵਿਚ ਬਾਅਦ ਲਗਾਤਾਰ…
ਬਰਨਾਲਾ ਦੀ ਕਲੋਨੀ ’ਚ ਰਾਖੇ ਨੇ ਹੀ ਗੰਡਾਸਾ ਲੈ ਕੇ ਪਤੀ ਪਤਨੀ ਨੂੰ ਘੇਰਿਆ

ਬਰਨਾਲਾ ਦੀ ਕਲੋਨੀ ’ਚ ਰਾਖੇ ਨੇ ਹੀ ਗੰਡਾਸਾ ਲੈ ਕੇ ਪਤੀ ਪਤਨੀ ਨੂੰ ਘੇਰਿਆ

ਬਰਨਾਲਾ, 22 ਜੂਨ (ਰਵਿੰਦਰ ਸ਼ਰਮਾ) : ਸ਼ਹਿਰ ਦੇ ਕਚਿਹਰੀ ਚੌਂਕ ਤੋਂ ਆਈਟੀਆਈ ਚੌਂਕ ਵੱਲ ਜਾਂਦੀ ਧਨੌਲਾ ਰੋਡ ਤੇ ਸਥਿਤ ਐਵਰਗਰੀਨ ਕਲੋਨੀ ’ਚ ਰਹਿੰਦੇ ਆਰਟੀਆਈ ਐਕਟੀਵਿਸਟ ਹੀਰਾ ਸਿੰਘ ਅਤੇ ਉਸ ਦੀ ਪਤਨੀ ਨੂੰ ਬੀਤੇ ਦਿਨੀਂ ਸਵੇਰੇ…
ਰੇਲਵੇ ਸਟੇਸ਼ਨ ਦੀ ਪਲੇਟੀ ਤੋਂ ਮਿਲੀ ਵਿਅਕਤੀ ਦੀ ਲਾਸ਼

ਰੇਲਵੇ ਸਟੇਸ਼ਨ ਦੀ ਪਲੇਟੀ ਤੋਂ ਮਿਲੀ ਵਿਅਕਤੀ ਦੀ ਲਾਸ਼

ਬਰਨਾਲਾ, 22 ਜੂਨ (ਰਵਿੰਦਰ ਸ਼ਰਮਾ) : ਜੀਆਰਪੀ ਪੁਲਿਸ ਨੂੰ ਸੇਖਾ ਰੇਲਵੇ ਸਟੇਸ਼ਨ ਤੇ ਕਰੀਬ 55 ਸਾਲਾਂ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦਿਆਂ ਜੀਆਰਪੀ ਚੌਂਕੀ ਬਰਨਾਲਾ ਦੇ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਅੱਜ ਸੇਖਾ ਰੇਲਵੇ…
ਸਬ ਇੰਸਪੈਕਟਰ ਕੁਲਦੀਪ ਸਿੰਘ ਪਦ ਉੱਨਤ ਹੋ ਕੇ ਬਣੇ ਇੰਸਪੈਕਟਰ

ਸਬ ਇੰਸਪੈਕਟਰ ਕੁਲਦੀਪ ਸਿੰਘ ਪਦ ਉੱਨਤ ਹੋ ਕੇ ਬਣੇ ਇੰਸਪੈਕਟਰ

ਬਰਨਾਲਾ, 21 ਜੂਨ (ਰਵਿੰਦਰ ਸ਼ਰਮਾ) : ਡੀ ਜੀ ਪੀ ਪੰਜਾਬ ਸ੍ਰੀ ਗੋਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਐਸ ਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆਲਮ, ਐਸ ਪੀ(ਡੀ) ਅਸ਼ੋਕ ਕੁਮਾਰ ਸ਼ਰਮਾ ਨੇ ਸਬ ਇੰਸਪੈਕਟਰ ਕੁਲਦੀਪ ਸਿੰਘ…
ਕੈਨੇਡਾ ਗਈ ਮੰਗੇਤਰ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਕੈਨੇਡਾ ਗਈ ਮੰਗੇਤਰ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

- 26 ਲੱਖ ਲਾ ਕੇ ਭੇਜਿਆ ਸੀ ਵਿਦੇਸ਼, ਬਾਹਰ ਜਾ ਕੇ ਫੋਨ ਚੁੱਕਣਾ ਕੀਤਾ ਬੰਦ- ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗਹੁਸ਼ਿਆਰਪੁਰ, 21 ਜੂਨ (ਰਵਿੰਦਰ ਸ਼ਰਮਾ) : ਲੱਖਾਂ ਰੁਪਏ ਲਾ ਕੇ ਆਪਣੀ ਮੰਗੇਤਰ ਨੂੰ ਵਿਦੇਸ਼ ਭੇਜਣ…
ਲੁਧਿਆਣਾ ’ਚ ਵਾਪਰੀ ਮੰਦਭਾਗੀ ਘਟਨਾ, ਨਹਿਰ ‘ਚ ਨਹਾਉਂਦੇ ਸਮੇਂ 8 ਬੱਚੇ ਡੁੱਬੇ

ਲੁਧਿਆਣਾ ’ਚ ਵਾਪਰੀ ਮੰਦਭਾਗੀ ਘਟਨਾ, ਨਹਿਰ ‘ਚ ਨਹਾਉਂਦੇ ਸਮੇਂ 8 ਬੱਚੇ ਡੁੱਬੇ

- 4 ਬੱਚਿਆਂ ਨੇ ਖੁਦ ਨੂੰ ਬਚਾਇਆ, 2 ਦੀਆਂ ਮਿਲੀਆਂ ਲਾਸ਼ਾਂ , 2 ਅਜੇ ਲਾਪਤਾਲੁਧਿਆਣਾ, 21 ਜੂਨ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਲੁਹਾਰਾ ਵਿਖੇ ਗਿੱਲ ਨਹਿਰ ਵਿੱਚ ਨਹਾਉਂਦੇ ਸਮੇਂ ਕੰਢੇ ਨਾਲ ਬੰਨ੍ਹੀ ਤਾਰ ਟੁੱਟਣ ਕਾਰਨ…