ਪਹਿਲਾਂ ਤਾਣੀ AK47, ਫਿਰ ਕਾਰ ਚੜ੍ਹਾ ਕੇ ਤੋੜੀ ਲੱਤ; ਹਾਰਨ ਵਜਾਉਣ ਨੂੰ ਲੈ ਕੇ ਸਿਪਾਹੀ ’ਤੇ ਜਾਨਲੇਵਾ ਹਮਲਾ

ਪਹਿਲਾਂ ਤਾਣੀ AK47, ਫਿਰ ਕਾਰ ਚੜ੍ਹਾ ਕੇ ਤੋੜੀ ਲੱਤ; ਹਾਰਨ ਵਜਾਉਣ ਨੂੰ ਲੈ ਕੇ ਸਿਪਾਹੀ ’ਤੇ ਜਾਨਲੇਵਾ ਹਮਲਾ

ਪਟਿਆਲਾ, 9 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬੀ ਯੂਨੀਵਰਸਿਟੀ ਨੇੜੇ ਵਾਰ-ਵਾਰ ਕਾਰ ਦਾ ਹਾਰਨ ਵਜਾਉਣ ਤੋਂ ਗੁੱਸੇ ’ਚ ਆਏ ਇਕ ਸਿਪਾਹੀ ਨੇ ਦੂਸਰੀ ਕਾਰ ਚਾਲਕ ਸਿਪਾਹੀ ’ਤੇ ਏਕੇ 47 ਤਾਣ ਦਿੱਤੀ। ਸਿਪਾਹੀ ਨੇ ਘੋੜਾ ਵੀ ਦੱਬ…
ਬਠਿੰਡਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਦੋ ਸਕੇ ਭਰਾਵਾਂ ਦੀਆਂ ਘਰ ਵਿੱਚੋਂ ਮਿਲੀਆਂ ਲਾਸ਼ਾਂ

ਬਠਿੰਡਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਦੋ ਸਕੇ ਭਰਾਵਾਂ ਦੀਆਂ ਘਰ ਵਿੱਚੋਂ ਮਿਲੀਆਂ ਲਾਸ਼ਾਂ

- ਇੱਕ ਨੇ ਲਿਆ ਫਾਹਾ, ਦੂਜੇ ਦੀ ਬੈਡ ’ਤੇ ਪਈ ਮਿਲੀ ਲਾਸ਼, 2-3 ਦਿਨ ਪੁਰਾਣੀਆਂ ਹਨ ਲਾਸ਼ਾਂ : ਡੀਐਸਪੀ- ਮਾਤਾ ਪਿਤਾ ਦੀ ਹੋ ਚੁੱਕੀ ਹੈ ਮੌਤ, ਇੱਕ ਲੜਕੇ ਦਾ ਚੱਲਦਾ ਘਰਵਾਲੀ ਨਾਲ ਕਲੇਸ਼, ਦੋ ਦਿਨ…
ਬਰਨਾਲਾ ਜ਼ਿਲ੍ਹੇ ਦੇ ਵਿਅਕਤੀ ਦੀ ਨਹਿਰ ’ਚ ਡਿੱਗੀ ਕਾਰ, ਮੌਤ

ਬਰਨਾਲਾ ਜ਼ਿਲ੍ਹੇ ਦੇ ਵਿਅਕਤੀ ਦੀ ਨਹਿਰ ’ਚ ਡਿੱਗੀ ਕਾਰ, ਮੌਤ

ਬਰਨਾਲਾ, 8 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਨਾਲ ਸਬੰਧਤ ਇਕ ਨੌਜਵਾਨ ਦੀ ਅਲਟੋ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਜਾਣ ਕਾਰਨ ਮੌਤ ਹੋ…
ਅਣਗਹਿਲੀ : ਬਰਨਾਲਾ ’ਚ ਈ-ਰਿਕਸ਼ਾ ਨੇ ਦੁੱਧ ਦੀ ਖੜ੍ਹੀ ਗੱਡੀ ਨੂੰ ਮਾਰੀ ਟੱਕਰ, ਸ਼ੀਸ਼ਾ ਚਕਨਾਚੂਰ

ਅਣਗਹਿਲੀ : ਬਰਨਾਲਾ ’ਚ ਈ-ਰਿਕਸ਼ਾ ਨੇ ਦੁੱਧ ਦੀ ਖੜ੍ਹੀ ਗੱਡੀ ਨੂੰ ਮਾਰੀ ਟੱਕਰ, ਸ਼ੀਸ਼ਾ ਚਕਨਾਚੂਰ

ਬਰਨਾਲਾ, 8 ਜੁਲਾਈ (ਰਵਿੰਦਰ ਸ਼ਰਮਾ) : ਮੰਗਲਵਾਰ ਸਵੇਰੇ ਕਰੀਬ 11 ਵਜੇ ਸਥਾਨਕ ਦਾਣਾ ਮੰਡੀ ਵਿੱਚ ਇੱਕ ਖੋਖੇ ’ਤੇ ਦੁੱਧ ਛੱਡਣ ਆਈ ਗੱਡੀ ਵਿੱਚ ਇੱਕ ਈ-ਰਿਕਸ਼ਾ ਚਾਲਕ ਵੱਲੋਂ ਬੜੀ ਅਣਗਹਿਲੀ ਤੇ ਤੇਜ਼ ਰਫਤਾਰ ਨਾਲ ਪਿੱਛੋਂ ਲਿਆ…
ਛੱਪੜ ‘ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

ਛੱਪੜ ‘ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

ਬਰਨਾਲਾ\ਤਪਾ ਮੰਡੀ, 8 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਦੇ ਨਜ਼ਦੀਕੀ ਪਿੰਡ ਦਰਾਕਾ ਵਿਖੇ ਛੱਪੜ 'ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।…
ਬਰਨਾਲਾ ’ਚ ਔਰਤ ਦਾ ਪਰਸ ਖੋਹਣ ਵਿੱਚ ਨਾਕਾਮ ਰਹਿਣ ‘ਤੇ ਬਦਮਾਸ਼ ਨੇ ਬੱਚੇ ’ਤੇ ਤਾਣਿਆ ਚਾਕੂ

ਬਰਨਾਲਾ ’ਚ ਔਰਤ ਦਾ ਪਰਸ ਖੋਹਣ ਵਿੱਚ ਨਾਕਾਮ ਰਹਿਣ ‘ਤੇ ਬਦਮਾਸ਼ ਨੇ ਬੱਚੇ ’ਤੇ ਤਾਣਿਆ ਚਾਕੂ

- ਕੋਲੋਂ ਲੰਘ ਰਹੀ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਫੇਟ ਮਾਰ ਕੇ ਲੁਟੇਰੇ ਨੂੰ ਸੁੱਟਿਆ, ਕੀਤੀ ਜੰਮ ਕੇ ਛਿੱਤਰ ਪਰੇਡਲੁਟੇਰਾ ਪਿੰਡ ਕੈਰੇ ਦਾ ਰਹਿਣ ਵਾਲਾ, ਲੋਕਾਂ ਨੇ ਪੁਲਿਸ ਹਵਾਲੇ ਕੀਤਾ ਮੁਲਜ਼ਮਬਰਨਾਲਾ, 8 ਜੁਲਾਈ (ਰਵਿੰਦਰ ਸ਼ਰਮਾ)…
ਬਰਨਾਲਾ ’ਚ ਜਲਦ ਸ਼ੁਰੂ ਹੋਵੇਗਾ ਫੋਕਲ ਪੁਆਇੰਟ, ਸਰਕਾਰ ਤੋਂ ਮਿਲੀ ਮਨਜ਼ੂਰੀ : ਅਨਿਲ ਠਾਕੁਰ

ਬਰਨਾਲਾ ’ਚ ਜਲਦ ਸ਼ੁਰੂ ਹੋਵੇਗਾ ਫੋਕਲ ਪੁਆਇੰਟ, ਸਰਕਾਰ ਤੋਂ ਮਿਲੀ ਮਨਜ਼ੂਰੀ : ਅਨਿਲ ਠਾਕੁਰ

- ਪੰਜਾਬ ਵਪਾਰ ਕਮਿਸ਼ਨ, ਆਬਕਾਰੀ ਤੇ ਕਰ ਵਿਭਾਗ ਦੇ ਚੇਅਰਮੈਨ ਨੇ ਜ਼ਿਲ੍ਹਾ ਬਰਨਾਲਾ ਦੇ ਵਪਾਰੀਆਂ ਵਰਗ ਨਾਲ ਕੀਤੀ ਅਹਿਮ ਬੈਠਕਬਰਨਾਲਾ, 8 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਪਾਰੀ ਵਰਗ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ…
ਜ਼ਿਲ੍ਹਾ ਬਰਨਾਲਾ ’ਚ ਵਾਪਰੀ ਦੁਖਦਾਈ ਘਟਨਾ, ਟੋਬੇ ਵਿੱਚ ਡੁੱਬ ਕੇ ਦੋ ਬੱਚਿਆਂ ਦੀ ਮੌਤ

ਜ਼ਿਲ੍ਹਾ ਬਰਨਾਲਾ ’ਚ ਵਾਪਰੀ ਦੁਖਦਾਈ ਘਟਨਾ, ਟੋਬੇ ਵਿੱਚ ਡੁੱਬ ਕੇ ਦੋ ਬੱਚਿਆਂ ਦੀ ਮੌਤ

ਬਰਨਾਲਾ, 7 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਵਿਖੇ ਟੋਬੇ ਵਿੱਚ ਡੁੱਬ ਕੇ ਦੋ ਬੱਚਿਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਅਧੀਨ ਆਉਂਦੇ ਪਿੰਡ ਦਰਾਕਾ…
ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਦੇ ਮੂਡ ‘ਚ ਪਾਵਰਕਾਮ

ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਦੇ ਮੂਡ ‘ਚ ਪਾਵਰਕਾਮ

- ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਅਮਲ 'ਚਚੰਡੀਗੜ੍ਹ , 7 ਜੁਲਾਈ (ਰਵਿੰਦਰ ਸ਼ਰਮਾ) : ਪਾਵਰਕਾਮ ਨਾਰਥ ਜ਼ੋਨ ਦੇ ਚੀਫ਼ ਇੰਜੀ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬਿਜਲੀ ਚੋਰੀ ਖ਼ਿਲਾਫ਼ ਚਲਾਈ ਗਈ…
ਅਬੋਹਰ ‘ਚ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੀ ਗੋਲੀ ਮਾਰ ਕੇ ਹੱਤਿਆ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਅਬੋਹਰ ‘ਚ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੀ ਗੋਲੀ ਮਾਰ ਕੇ ਹੱਤਿਆ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਫਾਜ਼ਿਲਕਾ, 7 ਜੁਲਾਈ (ਰਵਿੰਦਰ ਸ਼ਰਮਾ) : ਸੋਮਵਾਰ ਸਵੇਰੇ ਅਬੋਹਰ ਸ਼ਹਿਰ ਦੇ ਭਗਤ ਸਿੰਘ ਚੌਕ 'ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਨਿਊ ਵੀਅਰ ਵੈੱਲ ਐਂਪੋਰੀਅਮ ਦੇ ਮਾਲਕ ਸੰਜੇ ਵਰਮਾ 'ਤੇ ਗੋਲੀਆਂ…