Posted inਬਰਨਾਲਾ
ਬਰਨਾਲਾ ’ਚ ਪੁਲਿਸ ਦੀ ਗੱਡੀ ’ਚੋਂ ਬਾਹਰ ਕੱਢ ਲੋਕਾਂ ਦੀ ਭੀੜ ਨੇ ਕਿਰਪਾਨਾਂ ਨਾਲ ਵੱਢਿਆ ਵਿਅਕਤੀ
ਬਰਨਾਲਾ, 30 ਮਈ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰਦਾਸਪੁਰਾ ਵਿੱਚ ਸਤਨਾਮ ਸਿੰਘ ਨਾਂ ਦੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ ਭੀੜ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ…