Posted inਪੰਜਾਬ
ਤਹਿਸੀਲਦਾਰਾਂ ਦੀ ਹੜਤਾਲ : ਹੁਣ PCS ਅਧਿਕਾਰੀ ਤੇ ਕਾਨੂੰਨਗੋ ਕਰਨਗੇ ਰਜਿਸਟਰੀਆਂ ਦਾ ਕੰਮ
ਚੰਡੀਗੜ੍ਹ, 4 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਤਹਿਸੀਲਾਂ ’ਚ ਲੋਕਾਂ ਦੇ ਕੰਮ ਕਾਰ ਕਰਨ ਲਈ ਪੀਸੀਐਸ ਅਧਿਕਾਰੀਆਂ ਤੇ ਕਾਨੂੰਨਗੋਆਂ ਸਣੇ ਸੀਨੀਅਰ ਸਹਾਇਕਾਂ ਨੂੰ ਸਬ ਰਜਿਸਟਰਾਰ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਪ੍ਰਮੁੱਖ…