ਲੁਧਿਆਣਾ-ਹਿਸਾਰ ਪੈਸੇਂਜਰ ਟਰੇਨ ’ਚੋਂ ਅਣਪਛਾਤੀ ਲਾਸ਼ ਬਰਾਮਦ

ਲੁਧਿਆਣਾ-ਹਿਸਾਰ ਪੈਸੇਂਜਰ ਟਰੇਨ ’ਚੋਂ ਅਣਪਛਾਤੀ ਲਾਸ਼ ਬਰਾਮਦ

ਸੰਗਰੂਰ, 31 ਜੁਲਾਈ (ਰਵਿੰਦਰ ਸ਼ਰਮਾ) : ਲੁਧਿਆਣਾ ਹਿਸਾਰ ਪੈਸੇਂਜਰ ਟਰੇਨ ਦੇ ਜਨਰਲ ਕੋਚ ’ਚੋਂ ਅਣਪਛਾਤੀ ਲਾਸ਼ ਬਰਾਮਦ ਹੋਈ। ਇਸ ਸਬੰਧੀ ਥਾਣਾ ਰੇਲਵੇ ਪੁਲਸ ਸੰਗਰੂਰ ਵੱਲੋਂ ਮਾਮਲਾ ਦਰਜ ਕਰ ਕੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਲ…
12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸੰਗਰੂਰ, 24 ਜੁਲਾਈ (ਰਵਿੰਦਰ ਸ਼ਰਮਾ) : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਸੰਗਰੂਰ ਵਿਖੇ ਤਾਇਨਾਤ ਇੱਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਜਗਤਾਰ ਸਿੰਘ ਨੂੰ 12,000 ਰੁਪਏ…
ਰੇਹੜੀ ਸਮੇਤ ਰਜਵਾਹੇ ’ਚ ਡਿੱਗਿਆ ਸਫ਼ਾਈ ਕਾਮਾ, ਮੌਤ

ਰੇਹੜੀ ਸਮੇਤ ਰਜਵਾਹੇ ’ਚ ਡਿੱਗਿਆ ਸਫ਼ਾਈ ਕਾਮਾ, ਮੌਤ

ਭਵਾਨੀਗੜ੍ਹ, 20 ਜੁਲਾਈ (ਰਵਿੰਦਰ ਸ਼ਰਮਾ)- ਨੇੜਲੇ ਪਿੰਡ ਆਲੋਅਰਖ ਦੇ ਇੱਕ ਸਫ਼ਾਈ ਕਰਮਚਾਰੀ ਦੀ ਲਾਸ਼ ਬੀਤੀ ਸ਼ਾਮ ਨਾਭਾ ਕੈਂਚੀਆਂ ਨਜ਼ਦੀਕ ਲੰਘਦੇ ਰਜਵਾਹੇ 'ਚੋਂ ਮਿਲੀ। ਮ੍ਰਿਤਕ ਪਿਛਲੇ ਦਿਨਾਂ ਤੋਂ ਆਪਣੀ ਤਿੰਨ ਪਹੀਆ ਰੇਹੜੀ ਸਮੇਤ ਲਾਪਤਾ ਚੱਲ ਰਿਹਾ…
ਪੰਜਾਬ ‘ਚ ਸ਼ੁਰੂ ਹੋਈ ਨਵੀਂ ਮੁਹਿੰਮ! ਬੱਚਿਆਂ ਲਈ ਮਸੀਹਾ ਬਣੇਗੀ ਮਾਨ ਸਰਕਾਰ

ਪੰਜਾਬ ‘ਚ ਸ਼ੁਰੂ ਹੋਈ ਨਵੀਂ ਮੁਹਿੰਮ! ਬੱਚਿਆਂ ਲਈ ਮਸੀਹਾ ਬਣੇਗੀ ਮਾਨ ਸਰਕਾਰ

ਮਾਲੇਰਕੋਟਲਾ, 18 ਜੁਲਾਈ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਸੂਬੇ ਵਿਚ ਭੀਖ ਮੰਗ ਰਹੇ ਬੱਚਿਆਂ ਦੇ DNA ਟੈਸਟ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ…
ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ! ਸੜਕ ਹਾਦਸੇ ’ਚ ਭੈਣ-ਭਰਾ ਦੀ ਮੌਤ, ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ! ਸੜਕ ਹਾਦਸੇ ’ਚ ਭੈਣ-ਭਰਾ ਦੀ ਮੌਤ, ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਲਹਿਰਾਗਾਗਾ, 6 ਜੁਲਾਈ (ਰਵਿੰਦਰ ਸ਼ਰਮਾ) : ਕੱਲ ਪਿੰਡ ਬੁਸਹਿਰਾ ਨੇੜੇ ਮੋਟਰਸਾਈਕਲ ਵਿਚ ਕਾਰ ਵੱਜਣ ਕਾਰਨ ਨੌਜਵਾਨ ਤੇ ਉਸ ਦੀ ਭੈਣ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਗਗਨਦੀਪ ਸਿੰਘ…
ਪਤੀ-ਪਤਨੀ ਮਿਲ ਕੇ ਕਰਦੇ ਸਨ ਨਕਲੀ ਦੁੱਧ ਦਾ ਵਪਾਰ, ਵਿਭਾਗ ਨੇ ਰੇਡ ਮਾਰ ਕੇ ਕਰ ਲਏ ਕਾਬੂ

ਪਤੀ-ਪਤਨੀ ਮਿਲ ਕੇ ਕਰਦੇ ਸਨ ਨਕਲੀ ਦੁੱਧ ਦਾ ਵਪਾਰ, ਵਿਭਾਗ ਨੇ ਰੇਡ ਮਾਰ ਕੇ ਕਰ ਲਏ ਕਾਬੂ

ਸੰਗਰੂਰ, 2 ਜੁਲਾਈ (ਰਵਿੰਦਰ ਸ਼ਰਮਾ) : ਸਿਹਤ ਵਿਭਾਗ ਵੱਲੋਂ ਪਿੰਡ ਤਿਰੰਜੀਖੇੜਾ ’ਚ ਕੀਤੀ ਗਈ ਇਕ ਵੱਡੀ ਕਾਰਵਾਈ ਦੌਰਾਨ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ਦਾ ਖੁਲਾਸਾ ਹੋਇਆ ਹੈ। ਇਹ ਫੈਕਟਰੀ ਨਾਜਾਇਜ਼ ਤਰੀਕੇ ਨਾਲ ਇੱਕ ਰਿਹਾਇਸ਼ੀ ਕੋਠੀ…
ਘਰੇਲੂ ਐਲ.ਪੀ.ਜੀ ਗੈਸ ਸਿਲੰਡਰ ਫਟਿਆ, ਭਾਰੀ ਮਾਲੀ ਨੁਕਸਾਨ ਹੋਇਆ

ਘਰੇਲੂ ਐਲ.ਪੀ.ਜੀ ਗੈਸ ਸਿਲੰਡਰ ਫਟਿਆ, ਭਾਰੀ ਮਾਲੀ ਨੁਕਸਾਨ ਹੋਇਆ

ਸ਼ੇਰਪੁਰ, 28 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਦੇ ਪਿੰਡ ਬੜੀ ਵਿਖੇ ਬੀਤੀ ਰਾਤ ਕਰੀਬ 11:15 ਵਜੇ ਇੱਕ ਘਰ ਵਿੱਚ ਐਲ.ਪੀ.ਜੀ ਗੈਸ ਸਿਲੰਡਰ ਫਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ…
ਜਾਅਲੀ ਦਸਤਾਵੇਜ਼ ਤਿਆਰ ਕਰ ਕਰਵਾਉਂਦੇ ਸੀ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ,  ਨੰਬਰਦਾਰ ਸਣੇ 5 ਕਾਬੂ

ਜਾਅਲੀ ਦਸਤਾਵੇਜ਼ ਤਿਆਰ ਕਰ ਕਰਵਾਉਂਦੇ ਸੀ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ, ਨੰਬਰਦਾਰ ਸਣੇ 5 ਕਾਬੂ

ਸੰਗਰੂਰ, 18 ਜੂਨ (ਰਵਿੰਦਰ ਸ਼ਰਮਾ) : ਐੱਸ.ਪੀ. (ਐੱਚ) ਦਿਲਪ੍ਰੀਤ ਸਿੰਘ ਨੇ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਗਨ ਅਜੀਤ ਸਿੰਘ, ਐਸ.ਐਸ.ਪੀ. ਮਲੇਰਕੋਟਲਾ ਕਮ ਚਾਰਜ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ…

ਪੁੱਤ ਹੋਇਆ ਕਪੁੱਤ : ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਮਾਂ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕ

ਪਾਤੜਾਂ, 7 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਪਾਤੜਾਂ ’ਚ ਇਕ ਕਲਯੁਗੀ ਪੁੱਤਰ ਵੱਲੋਂ ਮਾਂ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਤੜਾਂ ਅਧੀਨ ਆਉਂਦੇ ਪਿੰਡ ਗੁਲਾਹੜ ’ਚ…

ਸਾਈਕਲ ਸਟੈਂਡ ਦੇ ਕਰਮਚਾਰੀਆਂ ਨੇ ਜ਼ਬਰਦਸਤੀ 10 ਰੁਪਏ ਵਸੂਲਣ ਲਈ ਮੋਟਰਸਾਈਕਲ ਸਵਾਰ ’ਤੇ ਕੀਤਾ ਹਮਲਾ

ਸੰਗਰੂਰ, 5 ਜੂਨ (ਰਵਿੰਦਰ ਸ਼ਰਮਾ) : ਸਿਵਲ ਹਸਪਤਾਲ ਸੰਗਰੂਰ ਦੇ ਸਾਈਕਲ ਸਟੈਂਡ ਦੇ ਕਰਮਚਾਰੀਆਂ ਵੱਲੋਂ ਲੋਕਾਂ ਤੋਂ ਜ਼ਬਰਦਸਤੀ ਫੀਸ ਵਸੂਲਣ ਲਈ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ। ਹਰ ਰੋਜ਼, ਇਹ ਕਰਮਚਾਰੀ ਅਕਸਰ ਇੱਥੇ ਡਰਾਈਵਰਾਂ ਨਾਲ ਜ਼ਬਰਦਸਤੀ…