ਅਨਾਜ਼ ਮੰਡੀ ’ਚੋਂ ਨਸ਼ੀਲੇ ਕੈਪਸੂਲਾਂ ਸਮੇਤ ਵਿਅਕਤੀ ਗ੍ਰਿਫ਼ਤਾਰ

ਅਨਾਜ਼ ਮੰਡੀ ’ਚੋਂ ਨਸ਼ੀਲੇ ਕੈਪਸੂਲਾਂ ਸਮੇਤ ਵਿਅਕਤੀ ਗ੍ਰਿਫ਼ਤਾਰ

ਬਰਨਾਲਾ/ਮਹਿਲ ਕਲਾਂ, 14 ਅਗਸਤ (ਰਵਿੰਦਰ ਸ਼ਰਮਾ) - ਥਾਣਾ ਮਹਿਲ ਕਲਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅਨਾਜ ਮੰਡੀ ਚੰਨਣਵਾਲ ਤੋਂ ਇਕ ਵਿਅਕਤੀ ਨੂੰ 100 ਖੁੱਲ੍ਹੇ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ…
ਪ੍ਰੇਮ ਨਗਰ ਵਿਚ ਸੀਵਰੇਜ ਦੇ ਭਰੇ ਪਾਣੀ ਤੋ ਦੁਖੀ ਲੋਕਾਂ ਨੇ ਧਨੌਲਾ ਰੋਡ ਕੀਤਾ ਜਾਮ

ਪ੍ਰੇਮ ਨਗਰ ਵਿਚ ਸੀਵਰੇਜ ਦੇ ਭਰੇ ਪਾਣੀ ਤੋ ਦੁਖੀ ਲੋਕਾਂ ਨੇ ਧਨੌਲਾ ਰੋਡ ਕੀਤਾ ਜਾਮ

‘ਆਪ’ ਸਰਕਾਰ ਤੇ ਆਗੂਆਂ ਦਾ ਲੋਕਾਂ ਦੀ ਮੁਸ਼ਕਿਲਾਂ ਵੱਲ ਨਹੀਂ ਕੋਈ ਧਿਆਨ : ਵਿਧਾਇਕ ਕਾਲਾ ਢਿੱਲੋਂਬਰਨਾਲਾ, 14 ਅਗਸਤ (ਰਵਿੰਦਰ ਸ਼ਰਮਾ) : ਪਿਛਲੇ ਕੁਝ ਦਿਨਾਂ ਤੋਂ ਸੀਵਰੇਜ ਬੋਰਡ ਦੇ ਮੁਲਾਜਮਾਂ ਵੱਲੋਂ ਆਪਣਾ ਕੰਮਕਾਜ਼ ਬੰਦ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਖਿਲਾਫ ਧਰਨਾ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਸ਼ਹਿਰ…
ਅੱਜ ਤੋਂ ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਰਹੇਗਾ ਜਾਮ

ਅੱਜ ਤੋਂ ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਰਹੇਗਾ ਜਾਮ

ਬਰਨਾਲਾ, 14 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਭਰ ਵਿੱਚ ਅੱਜ 14 ਅਗਸਤ ਤੋਂ ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਵਿੱਚ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ.…
ਸ਼ੋਭਾ ਯਾਤਰਾ ਦੌਰਾਨ ਟਰੈਫਿਕ ਕੰਟਰੋਲ ਕਰਨ ਲਈ ਨਹੀਂ ਪੁੱਜੀ ਟ੍ਰੈਫ਼ਿਕ ਪੁਲਿਸ, ਸ਼ਰਧਾਲੂਆਂ ਲਗਾਇਆ ਧਰਨਾ

ਸ਼ੋਭਾ ਯਾਤਰਾ ਦੌਰਾਨ ਟਰੈਫਿਕ ਕੰਟਰੋਲ ਕਰਨ ਲਈ ਨਹੀਂ ਪੁੱਜੀ ਟ੍ਰੈਫ਼ਿਕ ਪੁਲਿਸ, ਸ਼ਰਧਾਲੂਆਂ ਲਗਾਇਆ ਧਰਨਾ

ਬਰਨਾਲਾ, 13 ਅਗਸਤ (ਰਵਿੰਦਰ ਸ਼ਰਮਾ) : ਸ਼੍ਰੀ ਆਦਿ ਸ਼ਕਤੀ ਮੰਦਰ ਨੇੜੇ ਡਾਕਟਰ ਸ਼ੀਤਲ ਹਸਪਤਾਲ ਬਰਨਾਲਾ ਵੱਲੋਂ ਜਨਮ ਅਸ਼ਟਮੀ ਸਬੰਧੀ ਸ਼ੋਭਾ ਯਾਤਰਾ ਸਜਾਈ ਗਈ। ਮੰਦਰ ਤੋਂ ਚੱਲ ਕੇ ਥੋੜੀ ਹੀ ਦੂਰ ਜਦੋਂ ਸ਼ੋਭਾ ਯਾਤਰਾ ਕੇ ਸੀ…
ਆਜ਼ਾਦੀ ਦਿਹਾੜੇ ਦੇ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਹੋਈ

ਆਜ਼ਾਦੀ ਦਿਹਾੜੇ ਦੇ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਹੋਈ

- ਡਿਪਟੀ ਕਮਿਸ਼ਨਰ ਟੀ ਬੈਨਿਥ ਲਹਿਰਾਉਣਗੇ ਕੌਮੀ ਝੰਡਾ- ਫੁੱਲ ਡਰੈੱਸ ਰਿਹਰਸਲ ਦੌਰਾਨ ਮਾਰਚ ਪਾਸਟ, ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂਬਰਨਾਲਾ, 13 ਅਗਸਤ (ਰਵਿੰਦਰ ਸ਼ਰਮਾ) : ਆਜ਼ਾਦੀ ਦਿਹਾੜੇ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ…
ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਵਲੋਂ 564 ਬੋਤਲਾਂ ਸ਼ਰਾਬ ਬਰਾਮਦ

ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਵਲੋਂ 564 ਬੋਤਲਾਂ ਸ਼ਰਾਬ ਬਰਾਮਦ

ਬਰਨਾਲਾ, 12 ਅਗਸਤ (ਰਵਿੰਦਰ ਸ਼ਰਮਾ) : ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ 2 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਚਰਨਜੀਤ ਸਿੰਘ ਨੇ…
ਵਿਧਾਇਕ ਲਾਭ ਸਿੰਘ ਉਗੋਕੇ ਦੀ ਪੁਸਤਕ ‘ਤੂੰ ਇਕ ਦੀਵਾ ਬਣ’ ਆਸਟ੍ਰੇਲੀਆ ‘ਚ ਰਿਲੀਜ਼

ਵਿਧਾਇਕ ਲਾਭ ਸਿੰਘ ਉਗੋਕੇ ਦੀ ਪੁਸਤਕ ‘ਤੂੰ ਇਕ ਦੀਵਾ ਬਣ’ ਆਸਟ੍ਰੇਲੀਆ ‘ਚ ਰਿਲੀਜ਼

ਬਰਨਾਲਾ, 12 ਅਗਸਤ (ਰਵਿੰਦਰ ਸ਼ਰਮਾ) : ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਪੁਸਤਕ "ਤੂੰ ਇਕ ਦੀਵਾ ਬਣ" ਅੱਜ ਆਸਟ੍ਰੇਲੀਆ ਦੇ ਟਾਰਨੇਟ 'ਚ ਸਥਿਤ ਪੰਜਾਬ ਕਿਤਾਬ ਘਰ ਵਿਖੇ ਸੀ-ਸੈਵਨ ਆਸਟ੍ਰੇਲੀਆ ਦੇ ਸਹਿਯੋਗ…
ਦੋ ਥਾਣਿਆਂ ਦੀ ਪੁਲਿਸ ਨੇ ਹਾਈਟੈੱਕ ਨਾਕਾ ਲਗਾ ਵਾਹਨਾਂ ਦੀ ਕੀਤੀ ਚੈਕਿੰਗ, ਕੱਟੇ ਚਲਾਨ

ਦੋ ਥਾਣਿਆਂ ਦੀ ਪੁਲਿਸ ਨੇ ਹਾਈਟੈੱਕ ਨਾਕਾ ਲਗਾ ਵਾਹਨਾਂ ਦੀ ਕੀਤੀ ਚੈਕਿੰਗ, ਕੱਟੇ ਚਲਾਨ

ਬਰਨਾਲਾ\ਤਪਾ ਮੰਡੀ, 12 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਆਜਾਦੀ ਦਿਵਸ ਅਤੇ ਜਨਮ ਅਸ਼ਟਮੀ ਦੇ ਮੱਦੇਨਜ਼ਰ ਦੋ ਥਾਣਿਆਂ ਦੀ ਪੁਲਸ ਨੇ ਦਿਨ ਚੜ੍ਹਦੇ ਹੀ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ…
ਪਿੰਡ ਛੀਨੀਵਾਲ ਕਲਾਂ ਦੀ ਲੜਕੀ ਦੀ ਸੜਕ ਹਾਦਸੇ ’ਚ ਮੌਤ

ਪਿੰਡ ਛੀਨੀਵਾਲ ਕਲਾਂ ਦੀ ਲੜਕੀ ਦੀ ਸੜਕ ਹਾਦਸੇ ’ਚ ਮੌਤ

ਬਰਨਾਲਾ\ਮਹਿਲ ਕਲਾਂ, 12 ਅਗਸਤ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਪਿੰਡ ਛੀਨੀਵਾਲ ਕਲਾ ਦੀ ਹੋਣਹਾਰ ਲੜਕੀ ਦੀ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਖ਼ਬਰ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ…
ਬਰਨਾਲਾ ’ਚ ਜ਼ਮੀਨੀ ਝਗੜੇ ਕਾਰਨ ਏ.ਐਸ.ਆਈ. ਦੀ ਛੋਟੇ ਭਰਾ ਨੇ ਕੀਤੀ ਹੱਤਿਆ

ਬਰਨਾਲਾ ’ਚ ਜ਼ਮੀਨੀ ਝਗੜੇ ਕਾਰਨ ਏ.ਐਸ.ਆਈ. ਦੀ ਛੋਟੇ ਭਰਾ ਨੇ ਕੀਤੀ ਹੱਤਿਆ

ਬਰਨਾਲਾ, 11 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਵਿੱਚ ਇੱਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਕਤਲ ਦਾ ਕਾਰਨ ਜ਼ਮੀਨੀ ਝਗੜਾ ਸੀ। ਇਸ ਝਗੜੇ ਕਾਰਨ ਛੋਟੇ ਭਰਾ ਨੇ ਵੱਡੇ ਭਰਾ ਦਾ ਬੇਰਹਿਮੀ ਨਾਲ…