Posted inਬਰਨਾਲਾ
ਬਰਨਾਲਾ ਜ਼ਿਲ੍ਹੇ ’ਚ ਚੋਰ ਗਿਰੋਹ ਸਰਗਰਮ! 6 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ
ਮਹਿਲ ਕਲਾਂ\ਬਰਨਾਲਾ, 11 ਅਗਸਤ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਵਿਚ ਬੀਤੀ ਰਾਤ ਚੋਰ ਗਿਰੋਹ ਵੱਲੋਂ 6 ਕਿਸਾਨਾਂ ਦੀਆਂ ਖੇਤੀਬਾੜੀ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰਾਂ ਦੀਆਂ ਤਾਰਾਂ ਵੱਢ ਕੇ ਚੋਰੀ ਕਰਨ ਦੀ ਘਟਨਾ…









