Posted inਬਰਨਾਲਾ
Posted inਬਰਨਾਲਾ
ਬਰਨਾਲਾ ਵਿਖੇ ਨਵੇਂ ਤਹਿਸੀਲਦਾਰ ਨੇ ਸੰਭਾਲਿਆ ਅਹੁਦਾ
ਬਰਨਾਲਾ, 17 ਅਪ੍ਰੈਲ (ਰਵਿੰਦਰ ਸ਼ਰਮਾ ) : ਬਰਨਾਲਾ ਵਿਖੇ ਸੰਦੀਪ ਕੁਮਾਰ ਨੇ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਲਿਆ ਹੈ। ਗੱਲਬਾਤ ਕਰਦੇ ਹੋਏ ਤਹਿਸੀਲਦਾਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਨੰਗਲ ਅਤੇ ਅਨੰਦਪੁਰ ਸਾਹਿਬ…
Posted inਬਰਨਾਲਾ
ਬੀਕੇਯੂ ਡਕੌਂਦਾ ਨੇ ਗਰੀਬ ਕਿਸਾਨ ਦੇ ਘਰ ਦੀ ਕੁਰਕੀ ਰੋਕੀ
ਬਰਨਾਲਾ, 17 ਅਪ੍ਰੈਲ (ਰਵਿੰਦਰ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਪਿੰਡ ਬੀਹਲਾ ਖ਼ੁਰਦ ਵਿਖੇ ਵਿਰੋਧ ਕਰਕੇ ਗਰੀਬ ਕਿਸਾਨ ਦੇ ਘਰ ਦੀ ਕੁਰਕੀ ਰੋਕੀ ਗਈ। ਜਥੇਬੰਦੀ ਦੇ ਵਿਰੋਧ ਨੂੰ ਦੇਖਦਿਆਂ ਕੋਈ ਵੀ ਸਰਕਾਰੀ ਅਧਿਕਾਰੀ…
Posted inਬਰਨਾਲਾ
ਪੰਜਾਬ ਸਰਕਾਰ ਵਲੋਂ ਸਕੂਲਾਂ ਦੀ ਬਦਲੀ ਜਾ ਰਹੀ ਹੈ ਨੁਹਾਰ : ਹਰਿੰਦਰ ਧਾਲੀਵਾਲ
- ਪਿੰਡ ਭੱਠਲਾਂ ਦੇ ਸਕੂਲਾਂ ਵਿਚ 35 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, 11 ਲੱਖ ਨਾਲ ਸਕੂਲ ਨੂੰ ਮਿਲੀ ਨਵੀਂ ਸਾਇੰਸ ਲੈਬ ਬਰਨਾਲਾ, 16 ਅਪ੍ਰੈਲ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ…
Posted inਬਰਨਾਲਾ
ਯੁੱਧ ਨਸ਼ਿਆਂ ਵਿਰੁੱਧ ਤਹਿਤ ਸਖੀ ਵਨ ਸਟਾਪ ਸੈਂਟਰ ਵਲੋਂ ਜਾਗਰੂਕਤਾ ਕੈਂਪ
ਬਰਨਾਲਾ, 16 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਮੁਹਿੰਮ ਨੂੰ ਜਾਰੀ…
Posted inਬਰਨਾਲਾ
ਵਾਹਨਾਂ ਦੇ ਵੀਆਈਪੀ ਨੰਬਰਾਂ ਦੇ ਸ਼ੌਕੀਨ ਹੋਏ ਖੱਜਲ-ਖੁਆਰ, ਪੇਂਡੂ ਖੇਤਰ ਦੇ ਅਧਾਰ ਕਾਰਡ ਨਹੀਂ ਹੋਏ ਅਪਰੂਵਡ
ਬਰਨਾਲਾ, 16 ਅਪ੍ਰੈਲ (ਰਵਿੰਦਰ ਸ਼ਰਮਾ) : ਸਟੇਟ ਟਰਾਂਸਪੋਰਟ ਵੱਲੋਂ ਵੀਆਈਪੀ ਨੰਬਰਾਂ ਨੂੰ ਵੇਚਣ ਲਈ ਆਨਲਾਇਨ ਅਪਣਾਈ ਗਈ ਵਿਧੀ ਰਾਹੀ ਪੂਰੇ ਪੰਜਾਬ ਦੇ ਲੋਕ 15 ਅਪ੍ਰੈਲ ਨੂੰ ਸਾਰਾ ਦਿਨ ਖੱਜਲ-ਖੁਆਰ ਤੇ ਇਕ ਦੂਸਰੇ ਨੂੰ ਫੋਨ ਦੀਆਂ…
Posted inਬਰਨਾਲਾ
ਬਰਨਾਲਾ ’ਚ ਜੋਗੀਨਾਥਾਂ ਦਾ 10 ਸਾਲਾਂ ਦਾ ਬੱਚਾ ਸ਼ੱਕੀ ਹਾਲਾਤਾਂ ’ਚ ਲਾਪਤਾ
ਬਰਨਾਲਾ, 16 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ’ਚ ਜੋਗੀਨਾਥਾ ਦਾ 10 ਸਾਲ ਦਾ ਬੱਚਾ ਸ਼ੱਕੀ ਹਾਲਾਤਾਂ ’ਚ ਲਾਪਤਾ ਹੋ ਗਿਆ ਹੈ। ਲਾਪਤਾ ਬੱਚੇ ਦੀ ਮਾਂ ਅਨੀਤਾ ਪਤਨੀ ਕਾਲਾ ਨਾਥ ਨੇ ਦੱਸਿਆ ਕਿ ਉਨ੍ਹਾਂ ਦਾ 10…
ਸਿਹਤ ਮਾਡਲ : ਖ਼ਸਤਾ ਹਾਲਤ ਇਮਾਰਤ ’ਤੇ ‘ਤੰਦਰੁਸਤ ਸਿਹਤ ਕੇਂਦਰ’ ਦਾ ਬੋਰਡ
- ਪਿੰਡ ਦੇ ਇਕ ਘਰ ’ਚ ਚੱਲ ਰਿਹੈ ਭੋਤਨਾ ਦਾ ਸਿਹਤ ਕੇਂਦਰ; ਸਹੂਲਤਾਂ ਨਾ ਹੋਣ ਕਾਰਨ ਅਮਲਾ ਪ੍ਰੇਸ਼ਾਨ ਮਹਿਲ ਕਲਾਂ, 16 ਅਪਰੈਲ (ਰਵਿੰਦਰ ਸ਼ਰਮਾ) : ਸੂਬੇ ਵਿੱਚ ਸਿਹਤ ਮਾਡਲ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ…
Posted inਬਰਨਾਲਾ
ਯੁੱਧ ਨਸ਼ਿਆਂ ਵਿਰੁੱਧ : ਬਰਨਾਲਾ ਦੀ ਸੈਂਸੀ ਬਸਤੀ ਵਿੱਚ ਪੁਲਿਸ ਨੇ ਕੀਤੀ ਛਾਪੇਮਾਰੀ, 150 ਦੇ ਕਰੀਬ ਪੁਲਿਸ ਮੁਲਾਜ਼ਮ ਰਹੇ ਹਾਜ਼ਰ
ਬਰਨਾਲਾ, 15 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਖੀ ਵੱਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡੀ.ਆਈ.ਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਤੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦੇ ਦਿਸ਼ਾ-ਨਿਰਦੇਸ਼ਾਂ…
Posted inਬਰਨਾਲਾ
15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਤੇ ਫ਼ੀਲਡ ਕਾਨੂੰਗੋ ਗ੍ਰਿਫ਼ਤਾਰ,ਕਾਨੂੰਗੋ ਦੀ ਭੈਣ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ
- ਕੰਮ ਕਰਨ ਬਦਲੇ ਠੁੱਲੀਵਾਲ ਦੀ ਔਰਤ ਤੋਂ ਲਈ ਸੀ ਰਿਸ਼ਵਤ ਬਰਨਾਲਾ, 16 ਅਪ੍ਰੈਲ (ਰਵਿੰਦਰ ਸ਼ਰਮਾ) : ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੀ ਟੀਮ ਵਲੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਬਰਨਾਲਾ ਜਿਲੇ…