Posted inਬਰਨਾਲਾ
ਬਰਨਾਲਾ ਦੇ 33 ਸਾਲਾਂ ਵਿਅਕਤੀ ਦੀ ਤੇਲੰਗਾਨਾ ’ਚ ਮੌਤ, ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਮ੍ਰਿਤਕ
ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਰੜ ਦੇ ਇੱਕ ਵਿਅਕਤੀ ਦੀ ਤੇਲੰਗਾਨਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ (33) ਵਜੋਂ ਹੋਈ ਹੈ। ਬਿੰਦਰ ਸਿੰਘ…