Posted inਬਰਨਾਲਾ
ਕੇਸ਼ਵ ਮਿੱਤਲ ਨੇ ਨੀਟ ਦੇ ਆਏ ਨਤੀਜੇ ਵਿਚ ਹਾਸਲ ਕੀਤਾ ਸੱਤਵਾਂ ਰੈਕ
ਬਰਨਾਲਾ/ਤਪਾ, 14 ਜੂਨ (ਰਵਿੰਦਰ ਸ਼ਰਮਾ) : ਆਲ ਇੰਡੀਆ ਨੀਟ ਦੀ ਪ੍ਰੀਖਿਆ ਦੇ ਆਏ ਨਤੀਜੇ ਵਿਚ ਤਪਾ ਮੰਡੀ ਨਿਵਾਸੀ ਕੇਸ਼ਵ ਮਿੱਤਲ ਨੇ ਆਲ ਇੰਡੀਆ ਵਿਚੋਂ ਸੱਤਵਾਂ ਰੈਂਕ ਹਾਸਲ ਕਰਕੇ ਆਪਣਾ , ਆਪਣੇ ਮਾਪਿਆਂ ਅਤੇ ਸਥਾਨਕ ਮੰਡੀ ਤੋਂ…