ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾ ਬਣੇ ਰਾਹ ਦਸੇਰਾ, 105 ਏਕੜ ‘ਚ ਕਰਦੇ ਹਨ ਵਾਹੀ; ਨਾਲੇ ਪਰਾਲੀ ਪ੍ਰਬੰਧਨ, ਨਾਲੇ ਫ਼ਸਲੀ ਵਿਭਿੰਨਤਾ
6 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ; ਆਲੂਆਂ, ਮੂੰਗੀ ਤੇ ਤਰਬੂਜ਼ ਦੀ ਵੀ ਕਰਦੇ ਹਨ ਕਾਸ਼ਤ ਬਰਨਾਲਾ, 21 ਸਤੰਬਰ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾਵਾਂ ਨੇ ਪਰਾਲੀ ਪ੍ਰਬੰਧਨ ਅਤੇ…









