Posted inਬਰਨਾਲਾ ਬਰਨਾਲਾ ’ਚ ਭਾਰੀ ਮੀਂਹ ਦਾ ਕਹਿਰ, ਇਕ ਹੋਰ ਘਰ ਦੀ ਛੱਤ ਡਿੱਗੀ ਬਰਨਾਲਾ, 4 ਸਤੰਬਰ (ਰਵਿੰਦਰ ਸ਼ਰਮਾ) : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਵਿੱਚ ਬਰਨਾਲਾ ਤੋਂ ਇੱਕ ਹੋਰ ਘਰ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਧਨੌਲਾ ਰੋਡ ’ਤੇ… Posted by overwhelmpharma@yahoo.co.in Sep 4, 2025
Posted inਬਰਨਾਲਾ ਬਰਨਾਲਾ ’ਚ ਮੀਂਹ ਕਾਰਨ 5 ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ, ਦਰਜ਼ਨ ਦੇ ਕਰੀਬ ਹੋਰ ਘਰ ਨੁਕਸਾਨੇ ਮਹਿਲ ਕਲਾਂ/ਬਰਨਾਲਾ, 4 ਸਤੰਬਰ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਪਿੰਡ ਠੁੱਲੀਵਾਲ ਵਿਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਪੰਜ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ, ਜਦੋਂਕਿ ਦਸ ਹੋਰ ਪਰਿਵਾਰਾਂ ਦੇ ਘਰਾਂ ਦੀਆਂ ਕੰਧਾਂ ਵਿਚ… Posted by overwhelmpharma@yahoo.co.in Sep 4, 2025
Posted inਬਰਨਾਲਾ ਡੀ.ਸੀ., ਐੱਸ.ਐੱਸ.ਪੀ. ਨੇ ਕੀਤਾ ਭਾਰੀ ਮੀਂਹ ਕਾਰਣ ਪ੍ਰਭਾਵਿਤ ਪਿੰਡਾਂ ਦਾ ਦੌਰਾ, ਰਾਹਤ ਕੈਂਪਾਂ ‘ਚ ਰਹਿ ਰਹੇ ਲੋਕਾਂ ਨੂੰ ਮਿਲੇ --ਲਗਾਤਾਰ ਮੀਂਹ ਕਾਰਨ ਅਸੁਰੱਖਿਅਤ ਇਮਾਰਤਾਂ ਵੇਖੀਆਂ, ਲੋਕਾਂ ਨੂੰ ਅਸੁਰੱਖਿਅਤ ਇਮਾਰਤਾਂ ਛੱਡ ਕੇ ਰਾਹਤ ਕੈਂਪਾਂ 'ਚ ਜਾਣ ਦੀ ਅਪੀਲ--ਜ਼ਿਲ੍ਹੇ 'ਚ ਵੱਖ-ਵੱਖ ਥਾਂਵਾਂ 'ਤੇ 30 ਕੈਂਪ ਸਥਾਪਤ, 440 ਲੋਕ ਕੈਂਪਾਂ 'ਚ ਕੀਤੇ ਸ਼ਿਫਟਬਰਨਾਲਾ, 3 ਸਤੰਬਰ (ਰਵਿੰਦਰ ਸ਼ਰਮਾ)… Posted by overwhelmpharma@yahoo.co.in Sep 3, 2025
Posted inਬਰਨਾਲਾ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਅੱਕੇ ਲੋਕਾਂ ਨੇ ਸੜਕ ਕੀਤੀ ਜਾਮ, ਕੀਤੀ ਨਾਅਰੇਬਾਜ਼ੀ ਤਪਾ ਮੰਡੀ\ਬਰਨਾਲਾ, 3 ਸਤੰਬਰ (ਰਵਿੰਦਰ ਸ਼ਰਮਾ) : ਬੁੱਧਵਾਰ ਨੂੰ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਦੀ ਬਾਜੀਗਰ ਬਸਤੀ ਦੇ ਲੋਕਾਂ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰੋਹ ’ਚ ਆਉਂਦਿਆਂ ਸਥਾਨਕ ਨਾਮਦੇਵ ਮਾਰਗ ’ਤੇ… Posted by overwhelmpharma@yahoo.co.in Sep 3, 2025
Posted inਬਰਨਾਲਾ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਸੰਬੰਧੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਦਿੱਤਾ ਮੰਗ ਪੱਤਰ ਕੇਂਦਰ ਅਤੇ ਸੂਬਾ ਸਰਕਾਰ ਨੂੰ ਹੜ੍ਹ ਪੀੜਤ ਲੋਕਾਂ ਦੀ ਬਾਂਹ ਫੜਨ ਦੀ ਅਪੀਲਬਰਨਾਲਾ, 3 ਸਤੰਬਰ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਹੜ੍ਹਾਂ ਕਾਰਨ ਹੋ ਰਹੇ ਵਿਆਪਕ ਨੁਕਸਾਨ ਨੂੰ ਵੇਖਦੇ ਹੋਏ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਸੂਬਾ ਕਮੇਟੀ… Posted by overwhelmpharma@yahoo.co.in Sep 3, 2025
Posted inਬਰਨਾਲਾ ਸੇਵਾ ਕੇਂਦਰ ਵਿੱਚ ਲੱਗਣ ਲੱਗੇ ਬਿਜਲੀ ਦੇ ਝਟਕੇ, ਕੰਮਕਾਜ਼ ਠੱਪ ਹੰਡਿਆਇਆ\ਬਰਨਾਲਾ, 3 ਸਤੰਬਰ (ਰਵਿੰਦਰ ਸ਼ਰਮਾ) : ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਹੰਡਿਆਇਆ ਦੇ ਸੇਵਾ ਕੇਂਦਰ ਦੇ ਬਿਜਲੀ ਉਪਕਰਨਾਂ ਵਿੱਚ ਕਰੰਟ ਆਉਣ ਲੱਗ ਪਿਆ ਹੈ। ਇਸ ਬਾਰੇ ਸੇਵਾ ਕੇਂਦਰ ਦੇ ਮੁਲਾਜ਼ਮ ਟੇਕਕਿੰਦਰ ਸਿੰਘ,… Posted by overwhelmpharma@yahoo.co.in Sep 3, 2025
Posted inਬਰਨਾਲਾ ਮੀਂਹ ਕਾਰਨ ਡਿੱਗੀ ਇੱਕ ਹੋਰ ਘਰ ਦੀ ਛੱਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ ਬਰਨਾਲਾ, 3 ਸਤੰਬਰ (ਰਵਿੰਦਰ ਸ਼ਰਮਾ) : ਲਗਾਤਾਰ ਪੈ ਰਹੀ ਬਰਸਾਤ ਹਰ ਤਬਕੇ ਦੇ ਲੋਕਾਂ ਲਈ ਆਫਤ ਬਣਦੀ ਜਾ ਰਹੀ ਹੈ। ਪਿਛਲੇ ਰਾਤ ਪਈ ਬਰਸਾਤ ਕਾਰਨ ਹੰਡਿਆਇਆ ਦੀ ਸੈਦੋਪਤੀ ਦੇ ਇੱਕ ਘਰ ਦੀ ਛੱਤ ਡਿੱਗ ਗਈ,… Posted by overwhelmpharma@yahoo.co.in Sep 3, 2025
Posted inਬਰਨਾਲਾ ਬਰਨਾਲਾ ’ਚ ਮੀਂਹ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ, ਪਤੀ ਪਤਨੀ ਦੀ ਮੌਤ, 11 ਸਾਲਾਂ ਬੱਚਾ ਗੰਭੀਰ ਜਖ਼ਮੀ ਬਰਨਾਲਾ, 3 ਸਤੰਬਰ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਮੌੜ ਨਾਭਾ ਤੋਂ ਬਹੁਤ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਲਗਾਤਾਰ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ… Posted by overwhelmpharma@yahoo.co.in Sep 3, 2025
Posted inਬਰਨਾਲਾ ਮੀਂਹ ਕਾਰਨ ਬਰਨਾਲਾ ’ਚ ਇਕ ਹੋਰ ਘਰ ਦੀ ਛੱਤ ਡਿੱਗੀ, ਔਰਤ ਗੰਭੀਰ ਜਖ਼ਮੀ ਬਰਨਾਲਾ, 2 ਸਤੰਬਰ (ਰਵਿੰਦਰ ਸ਼ਰਮਾ) : ਜਿੱਥੇ ਸੂਬੇ ਭਰ ਵਿੱਚ ਲਗਾਤਾਰ ਹੋ ਰਹੇ ਮੀਂਹ ਨਾਲ ਹੜ੍ਹ ਆਉਣ ਕਾਰਨ ਭਾਰੀ ਨੁਕਸਾਨ ਹੋਇਆ ਹੈ, ਉੱਥੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਲਗਾਤਾਰ ਦੋ-ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ… Posted by overwhelmpharma@yahoo.co.in Sep 2, 2025
Posted inਟ੍ਰੈਂਡਿੰਗ ਬਰਨਾਲਾ ਬਰਨਾਲਾ ਜ਼ਿਲ੍ਹੇ ’ਚ ਸਿਰਫ਼ 5 ਹਜ਼ਾਰ ਰੁਪਏ ਲਈ ਪ੍ਰਵਾਸੀ ਮਜ਼ਦੂਰ ਦਾ ਕਤਲ ਬਰਨਾਲਾ, 2 ਸਤੰਬਰ (ਰਵਿੰਦਰ ਸ਼ਰਮਾ) : 5 ਹਜ਼ਾਰ ਰੁਪਏ ਦੇਣ ਬਦਲੇ ਇਕ ਪ੍ਰਵਾਸੀ ਮਜਦੂਰ ਦਾ ਉਸ ਦੇ ਸਾਥੀਆਂ ਨੇ ਹੀ ਕਤਲ ਕਰ ਦਿੱਤਾ ਤੇ ਫ਼ਿਰ ਉਸ ਦੀ ਲਾਸ਼ ਡਰੇਨ ਕਿਨਾਰੇ ਦੱਬ ਕੇ ਆਪਣੇ ਪਿੰਡ ਬਿਹਾਰ… Posted by overwhelmpharma@yahoo.co.in Sep 2, 2025