ਭਾਰੀ ਮੀਂਹ ਚੋਰਾਂ ਲਈ ਬਣਿਆ ਸੁਨਿਹਰੀ ਮੌਕਾ, ਡੇਅਰੀ ’ਚੋਂ ਹਜ਼ਾਰਾਂ ਦੀ ਨਗਦੀ ਲੈ ਉੱਡੇ ਚੋਰ
ਬਰਨਾਲਾ\ਹੰਡਿਆਇਆ, 26 ਅਗਸਤ (ਰਵਿੰਦਰ ਸ਼ਰਮਾ) : ਹੰਡਿਆਇਆ ਵਿਖੇ ਬੀਕਾਨੇਰ ਮਿਸ਼ਠਾਨ ਭੰਡਾਰ ਦੇ ਸਾਹਮਣੇ ਦੁੱਧ ਦੀ ਡੇਅਰੀ ਤੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੀ ਰਾਤ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਪੀੜ੍ਹਤ ਡੇਅਰੀ ਮਾਲਕ ਦਵਿੰਦਰ…









