Posted inਬਰਨਾਲਾ
ਮੀਂਹ ਕਾਰਨ ਬਰਨਾਲਾ ’ਚ ਇਕ ਹੋਰ ਘਰ ਦੀ ਛੱਤ ਡਿੱਗੀ, ਔਰਤ ਗੰਭੀਰ ਜਖ਼ਮੀ
ਬਰਨਾਲਾ, 2 ਸਤੰਬਰ (ਰਵਿੰਦਰ ਸ਼ਰਮਾ) : ਜਿੱਥੇ ਸੂਬੇ ਭਰ ਵਿੱਚ ਲਗਾਤਾਰ ਹੋ ਰਹੇ ਮੀਂਹ ਨਾਲ ਹੜ੍ਹ ਆਉਣ ਕਾਰਨ ਭਾਰੀ ਨੁਕਸਾਨ ਹੋਇਆ ਹੈ, ਉੱਥੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਲਗਾਤਾਰ ਦੋ-ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ…









