Posted inਪਟਿਆਲਾ
ਕਰਨਲ ਬਾਠ ਨੇ ਸੁਣਾਈ ਆਪਬੀਤੀ : ਕਾਰ ’ਚੋਂ ਘਸੀਟਿਆ, ਵਾਲਾਂ ਤੋਂ ਫੜਿਆ, ਲੱਤਾਂ ਤੇ ਮੁੱਕਿਆਂ ਨਾਲ ਕੁੱਟਿਆ
ਪਟਿਆਲਾ, 23 ਮਾਰਚ (ਰਵਿੰਦਰ ਸ਼ਰਮਾ) : ਅੱਠਵੇਂ ਦਿਨ ਪੁਲਿਸ ਨੇ ਚਾਰ ਇੰਸਪੈਕਟਰਾਂ ਰੌਣੀ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਹੈਰੀ ਬੋਪਾਰਾਏ, ਸ਼ਮਿੰਦਰ ਸਿੰਘ, ਰਾਜਵੀਰ ਸਿੰਘ ਅਤੇ ਸੁਰਜੀਤ ਸਿੰਘ ਖ਼ਿਲਾਫ਼ ਕਰਨਲ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ…