ਬਰਨਾਲਾ ’ਚ ਸੜਕ ਦੀ ਖਸਤਾ ਹਾਲਤ ਕਾਰਨ ਖੇਤਾਂ ’ਚ ਡਿੱਗੀ ਬੱਸ, ਵੱਡਾ ਹਾਦਸਾ ਟਲਿਆ

ਬਰਨਾਲਾ ’ਚ ਸੜਕ ਦੀ ਖਸਤਾ ਹਾਲਤ ਕਾਰਨ ਖੇਤਾਂ ’ਚ ਡਿੱਗੀ ਬੱਸ, ਵੱਡਾ ਹਾਦਸਾ ਟਲਿਆ

ਮਹਿਲ ਕਲਾਂ/ਬਰਨਾਲਾ, 25 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਟੱਲੇਵਾਲ ਤੋਂ ਗਹਿਲ ਨੂੰ ਜੋੜਨ ਵਾਲੀ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਬਣੀ ਸੜਕ ਦੀ ਬੇਹੱਦ ਖਰਾਬ ਹਾਲਤ…
ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਧਨੌਲਾ ਪੁਲਿਸ ਨੇ ਦਬੋਚੇ, ਮਾਮਲਾ ਦਰਜ

ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਧਨੌਲਾ ਪੁਲਿਸ ਨੇ ਦਬੋਚੇ, ਮਾਮਲਾ ਦਰਜ

ਧਨੌਲਾ, 26 ਜੁਲਾਈ (ਰਵਿੰਦਰ ਸ਼ਰਮਾ) : ਪਿਛਲੇ ਦਿਨੀਂ ਸਥਾਨਕ ਪਸ਼ੂ ਮੰਡੀ ਨਜ਼ਦੀਕ ਇੱਕ ਔਰਤ ਤੋਂ ਨਗਦੀ ਸਮੇਤ ਪਰਸ ਖੋਹ ਕੇ ਫਰਾਰ ਹੋਣ ਵਾਲੇ ਵਿਅਕਤੀ ਧਨੌਲਾ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।  ਜਾਣਕਾਰੀ…
ਬਰਨਾਲਾ ਪੁਲਿਸ ਵੱਲੋਂ ਸ਼ਹਿਰ ਦੇ ਕਈ ਹੋਟਲਾਂ ’ਚ ਚੈਕਿੰਗ, ਨਿਯਮਾਂ ਦੀ ਉਲੰਘਣਾ ਕਰਨ ਵਾਲੇ 11 ਹੋਟਲ ਕੀਤੇ ਬੰਦ

ਬਰਨਾਲਾ ਪੁਲਿਸ ਵੱਲੋਂ ਸ਼ਹਿਰ ਦੇ ਕਈ ਹੋਟਲਾਂ ’ਚ ਚੈਕਿੰਗ, ਨਿਯਮਾਂ ਦੀ ਉਲੰਘਣਾ ਕਰਨ ਵਾਲੇ 11 ਹੋਟਲ ਕੀਤੇ ਬੰਦ

ਬਰਨਾਲਾ, 25 ਜੁਲਾਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਆਈ.ਟੀ.ਆਈ. ਚੌਂਕ, ਰਾਏਕੋਟ ਰੋਡ, ਤਰਕਸ਼ੀਲ ਚੌਂਕ, ਬਾਜ਼ਾਖ਼ਾਨਾ ਚੌਂਕ ਨੇੜੇ ਬਣੇ ਹੋਟਲਾਂ ਵਿੱਚ ਗੈਰ ਕਾਨੂੰਨੀ ਧੰਦਿਆਂ ਦੀਆਂ ਸੁਰਖੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਖਰ ਸ਼ੁੱਕਰਵਾਰ ਨੂੰ…
ਖੰਨਾ ਸਿਵਲ ਹਸਪਤਾਲ ਦੀ ਡਾ. ਕਵਿਤਾ ਸ਼ਰਮਾ ਮੁਅੱਤਲ, ਸਾਨੂੰ ਅਜਿਹੇ ਡਾਕਟਰਾਂ ਦੀ ਲੋੜ ਨਹੀਂ : ਸਿਹਤ ਮੰਤਰੀ

ਖੰਨਾ ਸਿਵਲ ਹਸਪਤਾਲ ਦੀ ਡਾ. ਕਵਿਤਾ ਸ਼ਰਮਾ ਮੁਅੱਤਲ, ਸਾਨੂੰ ਅਜਿਹੇ ਡਾਕਟਰਾਂ ਦੀ ਲੋੜ ਨਹੀਂ : ਸਿਹਤ ਮੰਤਰੀ

ਲੁਧਿਆਣਾ, 25 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਖੰਨਾ ਸਿਵਲ ਹਸਪਤਾਲ ਦੇ ਗਾਇਨੀਕੋਲੋਜਿਸਟ ਡਾ: ਕਵਿਤਾ ਸ਼ਰਮਾ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਡਾ. ਕਵਿਤਾ ਸ਼ਰਮਾ ਨੂੰ ਡਿਊਟੀ ਵਿੱਚ ਲਾਪਰਵਾਹੀ ਦੇ…
ਨਸ਼ਾ ਮੁਕਤੀ ਕੇਂਦਰ ‘ਤੇ ED ਦੀ ਰੇਡ, 21 ਕਰੋੜ ਦੇ ਬੈਂਕ ਖਾਤੇ ਸੀਲ

ਨਸ਼ਾ ਮੁਕਤੀ ਕੇਂਦਰ ‘ਤੇ ED ਦੀ ਰੇਡ, 21 ਕਰੋੜ ਦੇ ਬੈਂਕ ਖਾਤੇ ਸੀਲ

ਲੁਧਿਆਣਾ, 25 ਜੁਲਾਈ (ਰਵਿੰਦਰ ਸ਼ਰਮਾ) : ਲੁਧਿਆਣਾ ਵਿਖੇ ਈਡੀ ਦੀ ਜਲੰਧਰ ਟੀਮ ਨੇ ਡਾ. ਅਮਿਤ ਬਾਂਸਲ ਦੇ ਵੱਖ-ਵੱਖ ਠਿਕਾਣਿਆਂ 'ਤੇ ਛਾਪਾਮਾਰੀ ਕੀਤੀ। ਰੇਡ ਦੌਰਾਨ ਕਈ ਥਾਵਾਂ ਤੋਂ ਅਧਿਕਾਰੀਆਂ ਨੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਉਨ੍ਹਾਂ…
ਪੰਜਾਬੀਆਂ ਲਈ ਨਿਰਾਸ਼ਾ ਜਨਕ ਖਬਰ, ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਮੁਲਤਵੀ

ਪੰਜਾਬੀਆਂ ਲਈ ਨਿਰਾਸ਼ਾ ਜਨਕ ਖਬਰ, ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਮੁਲਤਵੀ

ਵਰਚੁਅਲ ਉਦਘਾਟਨ 27 ਜੁਲਾਈ ਨੂੰ ਹੋਣਾ ਸੀ, ਪਰ ਕੇਂਦਰ ਤੋਂ ਮਨਜ਼ੂਰੀ ਨਹੀਂ ਮਿਲੀਕਾਰਨ : ਪ੍ਰਧਾਨ ਮੰਤਰੀ ਬਿਹਾਰ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨਲੁਧਿਆਣਾ/ ਹਲਵਾਰਾ, 24 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਦਾ ਦਿਲ ਆਖੇ ਜਾਦੇ ਮਹਾਨਗਰ…
ਜਾਣੋ ਵਿਸਥਾਰ ਨਾਲ, ਕੀ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਅਤੇ ਕਿਓਂ ਹੋ ਰਿਹਾ ਹੈ ਵਿਰੋਧ

ਜਾਣੋ ਵਿਸਥਾਰ ਨਾਲ, ਕੀ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਅਤੇ ਕਿਓਂ ਹੋ ਰਿਹਾ ਹੈ ਵਿਰੋਧ

ਚੰਡੀਗੜ੍ਹ, 24 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਦੀ ਭਗਵੰਤ ਮਾਨ ਸਰਕਾਰ ਇੱਕ ਨਵੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ। ਇਸ ਦੇ ਤਹਿਤ ਰਾਜ ਭਰ ਦੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਕਸਬਿਆਂ ਵਿੱਚ ਵੀ ਅਰਬਨ…
12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸੰਗਰੂਰ, 24 ਜੁਲਾਈ (ਰਵਿੰਦਰ ਸ਼ਰਮਾ) : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਸੰਗਰੂਰ ਵਿਖੇ ਤਾਇਨਾਤ ਇੱਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਜਗਤਾਰ ਸਿੰਘ ਨੂੰ 12,000 ਰੁਪਏ…
ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ: “ਪ੍ਰਧਾਨ ਜੀ” ਦਾ ਰੀਡਰ 50000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ: “ਪ੍ਰਧਾਨ ਜੀ” ਦਾ ਰੀਡਰ 50000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਤਰਨਤਾਰਨ, 23 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਖੱਪਤਕਾਰ ਸ਼ਿਕਾਇਤ ਨਿਵਾਰਣ ਫੋਰਮ, ਤਰਨਤਾਰਨ ਦੇ ਪ੍ਰਧਾਨ ਦੇ ਰੀਡਰ ਵਜੋਂ ਤਾਇਨਾਤ ਵਰਿੰਦਰ ਗੋਇਲ ਨੂੰ 50000 ਰੁਪਏ ਰਿਸ਼ਵਤ…
ਸਾਵਧਾਨ! ਸੁੱਤੇ ਪਏ ਕਦੇ ਨਾ ਲਾਓ ਮੋਬਾਈਲ ਚਾਰਜ! ਹੁਣ ਪੰਜਾਬ ’ਚ ਵੀ ਵਾਪਰੀ ਦਰਦਨਾਕ ਘਟਨਾ

ਸਾਵਧਾਨ! ਸੁੱਤੇ ਪਏ ਕਦੇ ਨਾ ਲਾਓ ਮੋਬਾਈਲ ਚਾਰਜ! ਹੁਣ ਪੰਜਾਬ ’ਚ ਵੀ ਵਾਪਰੀ ਦਰਦਨਾਕ ਘਟਨਾ

ਲੁਧਿਆਣਾ, 23 ਜੁਲਾਈ (ਰਵਿੰਦਰ ਸ਼ਰਮਾ) : ਅਕਸਰ ਅਸੀਂ ਮੋਬਾਈਲ ਫ਼ੋਨ ਦੇ ਫ਼ਟਣ ਦੀਆਂ ਖ਼ਬਰਾਂ ਵਿਦੇਸ਼ਾਂ ਤੋਂ ਜਿਆਦਾ ਸੁਣਦੇ ਹਾਂ। ਖ਼ਾਸ ਕਰ ਉਨ੍ਹਾਂ ਮੁਲਕਾਂ ਵਿੱਚ ਜਿੱਥੇ ਸੂਰਜ ਦੀ ਤਿੱਖੀ ਧੁੱਪ ਹੁੰਦੀ ਹੈ। ਪੰਜਾਬ ਦੇ ਲੁਧਿਆਣਾ ਦੇ…