ਬਰਨਾਲਾ ਵਿਖੇ ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼

ਬਰਨਾਲਾ, 9 ਜੂਨ (ਰਵਿੰਦਰ ਸ਼ਰਮਾ) :  ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਲਾਸ਼ ਬਰਨਾਲਾ-ਮਾਨਸਾ ਰੋਡ ’ਤੇ ਬਰਾਮਦ ਹੋਈ ਹੈ। ਇਸ ਬਾਰੇ…

ਬਰਨਾਲਾ ’ਚ ਕੂੜੇ ਦਾ ਡੰਪ ਖ਼ਤਮ ਕਰਨ ਦਾ ਕੰਮ ਸ਼ੁਰੂ

ਬਰਨਾਲਾ, 9 ਜੂਨ (ਰਵਿੰਦਰ ਸ਼ਰਮਾ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਬਰਨਾਲਾ ’ਚੋਂ ਕੂੜੇ ਦਾ ਡੰਪ ਖ਼ਤਮ ਕਰਨ ਲਈ ਪ੍ਰੋਜੈਕਟ ਦੀ ਸ਼ੁਰੂਆਤ…

ਬਰਨਾਲਾ ਸ਼ਹਿਰ ਨੂੰ ਮਿਲੀ ਪਹਿਲੀ ਹਾਈਡਰੋਲਿਕ ਲਿਫਟ ਮਸ਼ੀਨ

ਬਰਨਾਲਾ, 9 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਵਿਚ ਪਾਵਰਕਾਮ ਦੇ ਮੈਂਨਟੇਨੈਂਸ ਵਿਭਾਗ ਨੇ ਪਹਿਲੀ ਵਾਰ ਹਾਈਡਰੋਲਿਕ ਲਿਫਟ ਮਸ਼ੀਨ ਦਾ ਉਦਘਾਟਨ ਜੇਈ ਗੁਰਮੁਖ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕੀਤਾ…

ਡੀਪੂ ’ਚ ਆਈ ਗਲੀ ਸੜੀ ਕਣਕ ਨੂੰ ਲੈ ਕੇ ਲੋਕਾਂ ਨੇ ਏਡੀਸੀ ਨੂੰ ਸੌਂਪਿਆ ਮੰਗ ਪੱਤਰ

ਬਰਨਾਲਾ, 8 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਪਿੰਡ ਸੇਖਾ ਦੀ ਭੈਣੀ ਪੱਤੀ ’ਚ ਸਥਿੱਤ ਇੱਕ ਰਾਸ਼ਨ ਡੀਪੂ ’ਤੇ ਮਜ਼ਦੂਰ ਵਰਗ ਦੇ ਲੋਕਾਂ ਲਈ ਭੇਜੀ ਗਈ ਗਲੀ ਸੜੀ ਕਣਕ ਨੂੰ ਲੈ ਕੇ ਮਜ਼ਦੂਰਾਂ ਵਲੋਂ…

ਦਾਣਾ ਮੰਡੀ ’ਚ ਬਣਿਆ ਕਾਟਨ ਯਾਰਡ ਬਣ ਰਿਹਾ ਨਸ਼ੇੜੀਆਂ ਦਾ ਅੱਡਾ

ਬਰਨਾਲਾ, 8 ਜੂਨ (ਰਵਿੰਦਰ ਸ਼ਰਮਾ) : ਸਰਕਾਰਾਂ ਦੀ ਅਣਦੇਖੀ ਕਾਰਨ ਵੱਡੀ ਗਿਣਤੀ ’ਚ ਸਰਕਾਰੀ ਇਮਾਰਤਾਂ ਖੰਡਰ ਬਣ ਚੁੱਕੀਆਂ ਹਨ ਤੇ ਇਨ੍ਹਾਂ ’ਚੋਂ ਕਈ ਇਮਾਰਤਾਂ ਹੁਣ ਨਸ਼ੇੜੀਆਂ ਦਾ ਅੱਡਾ ਬਣਕੇ ਰਹਿ ਗਈਆਂ ਹਨ। ਅਜਿਹੀ ਹੀ ਇੱਕ…

ਕੈਨੇਡਾ ਤੋਂ ਰਿਫਿਊਜ਼ਲ ਆਉਣ ‘ਤੇ ਬਰਨਾਲਾ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ, 8 ਜੂਨ (ਰਵਿੰਦਰ ਸ਼ਰਮਾ) : ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਾ ਹੋਣ 'ਤੇ ਜ਼ਿਲ੍ਹਾ ਬਰਨਾਲਾ ਦੇ ਇਕ ਨੌਜਵਾਨ ਵੱਲੋਂ ਖੁਦ ਨੂੰ ਗੋਲ਼ੀ ਮਾਰ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 20…

ਅਧਿਆਪਕ ਮੰਗਾਂ ਹੱਲ ਨਾ ਹੋਣ ਦੇ ਵਿਰੋਧ ਵਜੋਂ 11 ਜੂਨ ਨੂੰ ਲੁਧਿਆਣਾ ਵਿੱਚ ਹੋਵੇਗਾ ਸੂਬਾਈ ਰੋਸ ਮੁਜ਼ਾਹਰਾ

- ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ - ਹਜ਼ਾਰਾਂ ਸਕੂਲ ਅਧਿਆਪਕਾਂ ਦੇ ਪੈਂਡਿੰਗ ਮਸਲੇ ਹੱਲ ਕਰਨ ਲਈ ਮੁੱਖ ਮੰਤਰੀ ਖੁਦ ਆਉਣ ਅੱਗੇ : ਡੀਟੀਐੱਫ ਬਰਨਾਲਾ, 8 ਜੂਨ (ਰਵਿੰਦਰ ਸ਼ਰਮਾ) : ਸਕੂਲ ਅਧਿਆਪਕਾਂ…

ਅਸ਼ਲੀਲ ਵੀਡੀਓ ਬਣਾ ਕੇ ਕੁੜੀ ਕਰਦੀ ਸੀ ਬਲੈਕਮੇਲ, ਸ਼ਹਿਣਾ ਪੁਲਿਸ ਨੇ ਕੀਤਾ ਗ੍ਰਿਫਤਾਰ

- ਪੀੜ੍ਹਤ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਜੇਰੇ ਇਲਾਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਬਰਨਾਲਾ, 7 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਥਾਣਾ ਸ਼ਹਿਣਾ ਦੇ ਪਿੰਡ ਜੰਡਸਰ ਵਿਖੇ ਇਕ ਲੜਕੀ ਵੱਲੋਂ ਨੌਜਵਾਨ…

ਰੋਬੋਟਿਕ ਸਰਜਰੀ ਬਿਹਤਰ , ਕਈ ਫਾਇਦੇ : ਡਾ. ਅਨੁਪਮ ਗੋਇਲ

- ਰੋਬੋਟਿਕ ਸਰਜਰੀ 'ਤੇ ਬਰਨਾਲਾ ਵਿਖੇ ਸੀਐਮਈ ਦਾ ਆਯੋਜਨ, 100 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ ਬਰਨਾਲਾ, 7 ਜੂਨ (ਰਵਿੰਦਰ ਸ਼ਰਮਾ) : "ਸਰਜੀਕਲ ਰੋਬੋਟਿਕਸ ਦਾ ਖੇਤਰ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਇਹ ਸਰਜਰੀ ਕਰਨ…

ਬਰਨਾਲਾ ਦੇ ਨਾਮੀ ਡਾਕਟਰ ਦੇ ਘਰੋਂ ਨਾਬਾਲਗ ਲੜਕੀ ਲਾਪਤਾ, ਮਾਮਲਾ ਦਰਜ

ਬਰਨਾਲਾ, 7 ਜੂਨ (ਰਵਿੰਦਰ ਸ਼ਰਮਾ) : ਸ਼ਹਿਰ ਦੇ ਇੱਕ ਪ੍ਰਸਿੱਧ ਡਾਕਟਰ ਦੇ ਘਰੋਂ ਅੱਠ ਦਿਨ ਪਹਿਲਾਂ ਲਾਪਤਾ ਹੋਈ ਇੱਕ ਨਾਬਾਲਗ ਲੜਕੀ ਦਾ ਮਾਮਲਾ ਗੰਭੀਰ ਰੂਪ ਅਖਤਿਆਰ ਕਰ ਗਿਆ ਹੈ। ਪਰਿਵਾਰ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ…