ਸਕੂਲਾਂ ਨੂੰ ਹਰ ਲੋੜੀਂਦੀ ਸਹੂਲਤ ਕਰਵਾਈ ਜਾ ਰਹੀ ਹੈ ਮੁਹਈਆ : ਲਾਭ ਸਿੰਘ ਉੱਗੋਕੇ

- ਸਿੱਖਿਆ ਕ੍ਰਾਂਤੀ : ਵਿਧਾਇਕ ਭਦੌੜ ਵਲੋਂ ਹਲਕੇ ਦੇ ਸਕੂਲਾਂ ਦੇ 36 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ - ਸ਼ਹਿਣਾ, ਕਰਮਪੁਰਾ, ਬੁਰਜ ਫ਼ਤਹਿਗੜ੍ਹ ਸਕੂਲਾਂ ਵਿਚ ਕੀਤੇ ਉਦਘਾਟਨ ਸ਼ਹਿਣਾ/ਬਰਨਾਲਾ, 28 ਅਪ੍ਰੈਲ (ਰਵਿੰਦਰ ਸ਼ਰਮਾ)…

ਦੁਪਹਿਰ ਸਮੇਂ ਬਿਨਾਂ ਲੋੜ ਘਰੋਂ ਬਾਹਰ ਜਾਣ ਤੋਂ ਕਰੋ ਪ੍ਰਹੇਜ਼ : ਸਿਵਲ ਸਰਜਨ

ਬਰਨਾਲਾ, 28 ਅਪ੍ਰੈਲ (ਰਵਿੰਦਰ ਸ਼ਰਮਾ) : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਸਿਹਤ ਵਿਭਾਗ ਬਰਨਾਲਾ ਵੱਲੋਂ ਸੰਭਾਵੀ ਗਰਮ ਮੌਸਮ ਨੂੰ ਵੇਖਦਿਆਂ ਲੋਕਾਂ ਨੂੰ ਗਰਮੀ ਅਤੇ ਲੂ…

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲਗਾਇਆ ਜਾਗਰੂਕਤਾ ਕੈਂਪ

ਬਰਨਾਲਾ, 28 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸੁਰੱਖਿਆ ਕਰਿਆਕਰਮ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ ਵਿਖੇ ਸਕੂਲੀ…

ਐੱਸ.ਕੇ.ਐੱਮ. ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ

- ਚਾਉਕੇ ਸਕੂਲ ਅਤੇ ਅਖਾੜਾ ਬਾਇਓ ਗੈਸ ਫੈਕਟਰੀ ਬੰਦ ਕਰਾਉਣ ਲਈ ਚੱਲ ਰਹੇ ਸੰਘਰਸ਼ਾਂ ਨੂੰ ਸਰਕਾਰ ਜ਼ਬਰ ਰਾਹੀਂ ਦਬਾਉਣਾ ਬੰਦ ਕਰਨ ਦੀ ਮੰਗ ਬਰਨਾਲਾ, 28 ਅਪ੍ਰੈਲ (ਰਵਿੰਦਰ ਸ਼ਰਮਾ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਦਿਸ਼ਾ…

ਪੰਜਾਬ ਸਿੱਖਿਆ ਕ੍ਰਾਂਤੀ : ਚਾਰ ਸਕੂਲਾਂ ਦੇ 34 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ

- ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦੇ ਬਣਾਇਆ ਜਾ ਰਿਹੈ : ਹਰਿੰਦਰ ਸਿੰਘ ਧਾਲੀਵਾਲ ਬਰਨਾਲਾ, 28 ਅਪ੍ਰੈਲ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ…

ਲੜਕੇ ਦਾ ਰਿਸ਼ਤਾ ਕਰਵਾਉਣ ਬਦਲੇ ਵਿਅਕਤੀ ਨੂੰ ਘਰ ਲੈ ਗਈ ਔਰਤ, ਬਲੈਕਮੇਲ ਕਰ ਲਏ ਲੱਖਾਂ ਰੁਪਏ

ਬਰਨਾਲਾ, 28 ਅਪ੍ਰੈਲ (ਰਵਿੰਦਰ ਸ਼ਰਮਾ) : ਕਰੀਬ ਡੇਢ ਮਹੀਨਾ ਪਹਿਲਾਂ ਬੱਸ ਸਟੈਂਡ ਬਰਨਾਲਾ ਵਿਖੇ ਇੱਕ ਗੋਰੀ ਨਾਂ ਦੀ ਔਰਤ ਠੀਕਰੀਵਾਲਾ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੂੰ ਟੱਕਰੀ, ਜਿਹੜੀ ਉਸ ਦੇ ਬੇਟੇ ਨੂੰ ਰਿਸ਼ਤਾ ਕਰਵਾਉਣ ਦੀਆਂ…

ਮਿਹਨਤ ਤੋਂ ਬਿਨਾਂ ਸਫ਼ਲਤਾ ਪ੍ਰਾਪਤੀ ਦਾ ਹੋਰ ਕੋਈ ਤਰੀਕਾ ਨਹੀਂ – ਜ਼ਿਲ੍ਹਾ ਖੋਜ ਅਫ਼ਸਰ

ਬਰਨਾਲਾ, 27 ਅਪ੍ਰੈਲ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ.ਬੈਨਿਥ ਆਈ.ਏ.ਐੱਸ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਦੇ ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਵੱਲੋਂ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਦੇ…

ਤੂੜੀ ਦੇ ਭਾਅ ਘਟਣ ਨਾਲ ਤੂੜੀ ਬਣਾਉਣ ਦੀ ਕਿਸਾਨਾਂ ’ਚ ਦਿਲਚਸਪੀਂ ਘਟੀ

ਬਰਨਾਲਾ, 27 ਅਪ੍ਰੈਲ (ਰਵਿੰਦਰ ਸ਼ਰਮਾ) : ਇਸ ਵਾਰ ਤੂੜੀ ਦਾ ਭਾਅ ਬਹੁਤ ਜਿਆਦਾ ਘਟਣ ਕਾਰਨ ਕਿਸਾਨਾਂ ’ਚ ਤੂੜੀ ਬਣਾਉਣ ਦੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਇਕ ਤਾਂ ਕਿਸਾਨ ਮੱਕੀ ਦਾ ਅਚਾਰ ਪਾਉਣ ’ਚ ਜਿਆਦਾਤਰ ਤਰਜੀਹ…

ਮਿੱਟੀ ਦੀਆਂ ਭਰੀਆਂ ਟਰਾਲੀਆਂ ਨੇ ਸ਼ਹਿਣਾ-ਬੁਰਜ ਲਿੰਕ ਸੜਕ ਕੀਤੀ ਮਿੱਟੀ ’ਚ ਤਬਦੀਲ

- ਭੱਠਾ ਮਾਲਕ ਸੜਕ ’ਤੇ ਨਹੀਂ ਛਿੜਕ ਰਿਹਾ ਪਾਣੀ : ਨਾਮਧਾਰੀ - ਨਿਯਮਾਂ ਦੀਆਂ ਉਡਾ ਰਹੇ ਧੱਜੀਆਂ, ਮਿੱਟੀ ਦੀ ਭਰੀ ਟਰਾਲੀ ਉੱਪਰ ਤਰਪਾਲਾਂ ਵੀ ਨਹੀਂ ਪਾ ਰਹੇ ਬਰਨਾਲਾ, 27 ਅਪ੍ਰੈਲ (ਰਵਿੰਦਰ ਸ਼ਰਮਾ) : ਪਿਛਲੇ ਪੰਜ…

ਬਰਨਾਲਾ ਦੀ ਆਈ.ਓ.ਐੱਲ ਫ਼ੈਕਟਰੀ ’ਚੋਂ ਗੈਸ ਲੀਕ, 1 ਮੁਲਾਜ਼ਮ ਦੀ ਮੌਤ, 3 ਗੰਭੀਰ

ਬਰਨਾਲਾ, 27 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਫ਼ਤਿਹਗੜ੍ਹ ਛੰਨਾ ਨੇੜੇ ਸਥਿਤ ਆਈ.ਓ.ਐੱਲ ਫ਼ੈਕਟਰੀ ’ਚ ਐਤਵਾਰ ਸਵੇਰੇ ਕਰੀਬ ਸਾਢੇ 5 ਵਜੇ ਗੈਸ ਲੀਕ ਹੋਣ ਕਾਰਨ ਇਕ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ 3…