ਦਿੱਲੀ ਚੰਡੀਗੜ੍ਹ ਦਾ ਸਫ਼ਰ ਖ਼ਤਮ, ਪੰਜਾਬ ਹਰਿਆਣਾ ਅਤੇ ਰਾਜਸਥਾਨ ਲਈ ਵੱਡੀ ਖੁਸ਼ਖਬਰੀ

ਦਿੱਲੀ ਚੰਡੀਗੜ੍ਹ ਦਾ ਸਫ਼ਰ ਖ਼ਤਮ, ਪੰਜਾਬ ਹਰਿਆਣਾ ਅਤੇ ਰਾਜਸਥਾਨ ਲਈ ਵੱਡੀ ਖੁਸ਼ਖਬਰੀ

ਬਠਿੰਡਾ ਏਮਜ਼ ਵਿੱਚ 60 ਕਰੋੜ ਦੀ ਲਾਗਤ ਨਾਲ ਅਤਿ-ਆਧੁਨਿਕ ਕੈਂਸਰ ਜਾਂਚ ਅਤੇ ਇਲਾਜ ਮਸ਼ੀਨਾਂ ਆਈਆਂ, ਅਗਲੇ ਮਹੀਨੇ ਤੋਂ ਮਰੀਜ਼ਾਂ ਨੂੰ ਮਿਲੇਗਾ ਲਾਭਬਠਿੰਡਾ, 26 ਜਨਵਰੀ (ਰਵਿੰਦਰ ਸ਼ਰਮਾ) : ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ…
ਉਪ ਰਾਸ਼ਟਰਪਤੀ ਦੀ ਚੋਣ ਵਿੱਚ ਪੰਜਾਬ ਦੇ ਸਿੱਖ ਲੋਕ ਸਭਾ ਮੈਂਬਰਾਂ ਨੇ ਨਹੀਂ ਪਾਈ ਵੋਟ, ਕੀਤਾ ਬਾਈਕਾਟ

ਉਪ ਰਾਸ਼ਟਰਪਤੀ ਦੀ ਚੋਣ ਵਿੱਚ ਪੰਜਾਬ ਦੇ ਸਿੱਖ ਲੋਕ ਸਭਾ ਮੈਂਬਰਾਂ ਨੇ ਨਹੀਂ ਪਾਈ ਵੋਟ, ਕੀਤਾ ਬਾਈਕਾਟ

ਪੰਜਾਬ ਦੇ ਹਾਲਾਤ ਮਾੜੇ ਪੀੜਤਾਂ ਨੂੰ ਬਚਾਉਣਾ ਜਰੂਰੀ, ਵੋਟ ਪਾਉਣਾ ਨਹੀਂ : ਹਰਸਿਮਰਤ ਕੌਰ ਬਾਦਲਬਠਿੰਡਾ, 9 ਸਤੰਬਰ (ਰਵਿੰਦਰ ਸ਼ਰਮਾ) : ਅੱਜ ਦੇਸ਼ ਦੇ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਹੋਈ ਜਿਸ ਵਿੱਚ 245 ਰਾਜ ਸਭਾ…
ਰੀਲਾਂ ਦੇ ਨਜ਼ਾਰੇ ਲੈਂਦਾ PRTC ਬੱਸ ਦਾ ਡਰਾਈਵਰ!, ਹੋਈ ਵੱਡੀ ਕਾਰਵਾਈ

ਰੀਲਾਂ ਦੇ ਨਜ਼ਾਰੇ ਲੈਂਦਾ PRTC ਬੱਸ ਦਾ ਡਰਾਈਵਰ!, ਹੋਈ ਵੱਡੀ ਕਾਰਵਾਈ

ਬਠਿੰਡਾ, 12 ਅਗਸਤ (ਰਵਿੰਦਰ ਸ਼ਰਮਾ) : ਬੱਸ ਚਲਾਉਂਦੇ ਸਮੇਂ ਮੋਬਾਇਲ ਫੋਨ 'ਤੇ ਰੀਲਾਂ ਦੇਖ ਰਹੇ ਪੀ. ਆਰ. ਟੀ. ਸੀ. ਬੱਸ ਡਰਾਈਵਰ ਖ਼ਿਲਾਫ਼ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਇਸ ਤਹਿਤ ਉਸ ਨੂੰ ਰੂਟ ਤੋਂ ਹਟਾ ਦਿੱਤਾ…
ਧਰਨੇ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਆਇਆ ਚੱਕਰ, ਅਚਾਨਕ ਹੋਈ ਘਬਰਾਹਟ

ਧਰਨੇ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਆਇਆ ਚੱਕਰ, ਅਚਾਨਕ ਹੋਈ ਘਬਰਾਹਟ

ਬਠਿੰਡਾ, 4 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਖਿਲਾਫ ਅੱਜ ਬਠਿੰਡਾ ਡੀਸੀ ਦਫਤਰ ਅੱਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਦੀ ਸਮਾਪਤੀ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਜਦੋਂ…
ਸੁਖਬੀਰ ਬਾਦਲ ਦਾ ਐਲਾਨ, ਬਣਾ ਦਿਓ ਅਕਾਲੀ ਦਲ ਦੀ ਸਰਕਾਰ, ਮੁਫਤ ’ਚ ਵੰਡਾਂਗੇ ਟਿਊਬਲ ਕਨੈਕਸ਼ਨ

ਸੁਖਬੀਰ ਬਾਦਲ ਦਾ ਐਲਾਨ, ਬਣਾ ਦਿਓ ਅਕਾਲੀ ਦਲ ਦੀ ਸਰਕਾਰ, ਮੁਫਤ ’ਚ ਵੰਡਾਂਗੇ ਟਿਊਬਲ ਕਨੈਕਸ਼ਨ

ਬਠਿੰਡਾ, 4 ਅਗਸਤ (ਰਵਿੰਦਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਖਿਲਾਫ ਬਠਿੰਡਾ ਦੇ ਮਿਨੀ ਸਕੱਤਰੇਤ ਵਿਖੇ ਧਰਨਾ ਦਿੱਤਾ ਗਿਆ, ਜਿਸ ਵਿੱਚ ਬਠਿੰਡਾ ਜਿਲੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ…
ਪੰਜਾਬ ਵਿੱਚ ਤੇਜ਼ ਮੀਹ, ਸ਼ਹਿਰਾਂ ਵਿੱਚ ਭਰਿਆ ਪਾਣੀ, ਕਾਰਾਂ ਡੁੱਬੀਆਂ, ਪਾਣੀ ਦੀ ਚਪੇਟ ਵਿੱਚ ਵੀਵੀਆਈਪੀ ਇਲਾਕੇ, ਫਸਲਾਂ ਦਾ ਵੀ ਨੁਕਸਾਨ

ਪੰਜਾਬ ਵਿੱਚ ਤੇਜ਼ ਮੀਹ, ਸ਼ਹਿਰਾਂ ਵਿੱਚ ਭਰਿਆ ਪਾਣੀ, ਕਾਰਾਂ ਡੁੱਬੀਆਂ, ਪਾਣੀ ਦੀ ਚਪੇਟ ਵਿੱਚ ਵੀਵੀਆਈਪੀ ਇਲਾਕੇ, ਫਸਲਾਂ ਦਾ ਵੀ ਨੁਕਸਾਨ

- ਬਠਿੰਡਾ ਵਿੱਚ ਸਰਕਾਰੀ ਪ੍ਰਬੰਧਾਂ ਦੀ ਖੁੱਲੀ ਪੋਲ, ਡੀਸੀ, ਐਸਐਸਪੀ, ਡੀਆਈਜੀ ਦਫ਼ਤਰ, ਮਹਿਲਾ ਥਾਣਾ, ਮਿਨੀ ਸਕੱਤਰੇਤ, ਅਦਾਲਤ ਕੰਪਲੈਕਸ ਪਾਣੀ ਦੀ ਚਪੇਟ ਚਬਠਿੰਡਾ, 14 ਜੁਲਾਈ (ਰਵਿੰਦਰ ਸ਼ਰਮਾ) : ਸੌਣ ਚੜਦਿਆਂ ਹੀ ਪੰਜਾਬ ਵਿੱਚ ਮੌਨਸੂਨ ਦੀ ਦਸਤਕ…
ਬਠਿੰਡਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਦੋ ਸਕੇ ਭਰਾਵਾਂ ਦੀਆਂ ਘਰ ਵਿੱਚੋਂ ਮਿਲੀਆਂ ਲਾਸ਼ਾਂ

ਬਠਿੰਡਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਦੋ ਸਕੇ ਭਰਾਵਾਂ ਦੀਆਂ ਘਰ ਵਿੱਚੋਂ ਮਿਲੀਆਂ ਲਾਸ਼ਾਂ

- ਇੱਕ ਨੇ ਲਿਆ ਫਾਹਾ, ਦੂਜੇ ਦੀ ਬੈਡ ’ਤੇ ਪਈ ਮਿਲੀ ਲਾਸ਼, 2-3 ਦਿਨ ਪੁਰਾਣੀਆਂ ਹਨ ਲਾਸ਼ਾਂ : ਡੀਐਸਪੀ- ਮਾਤਾ ਪਿਤਾ ਦੀ ਹੋ ਚੁੱਕੀ ਹੈ ਮੌਤ, ਇੱਕ ਲੜਕੇ ਦਾ ਚੱਲਦਾ ਘਰਵਾਲੀ ਨਾਲ ਕਲੇਸ਼, ਦੋ ਦਿਨ…
ਡੀਐਸਪੀ ਦਾ ਗਨਮੈਨ 1 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਡੀਐਸਪੀ ਦੀ ਗੱਡੀ ਵਿੱਚੋਂ ਪੈਸੇ ਬਰਾਮਦ 

ਡੀਐਸਪੀ ਦਾ ਗਨਮੈਨ 1 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਡੀਐਸਪੀ ਦੀ ਗੱਡੀ ਵਿੱਚੋਂ ਪੈਸੇ ਬਰਾਮਦ 

ਬਠਿੰਡਾ, 1 ਜੁਲਾਈ (ਰਵਿੰਦਰ ਸ਼ਰਮਾ) : ਅੱਜ ਮਹਿਲਾ ਥਾਣਾ ਵਿੱਚ ਉਸ ਸਮੇਂ ਹਾਹਾਕਾਰ ਮੱਚਦੀ ਹੋਈ ਨਜ਼ਰ ਆਈ, ਜਦੋਂ ਡੀਐਸਪੀ ਭੁੱਚੋ ਰਵਿੰਦਰ ਸਿੰਘ ਦੇ (ਪੀਐਸਓ) ਗਨਮੈਨ ਰਾਜਕੁਮਾਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ…
ਸਿਵਲ ਹਸਪਤਾਲ ਦੀਆਂ ਕਬਾੜ ਐਂਬੂਲੈਂਸਾਂ ਵਿੱਚ 25 ਤੋਂ 30 ਲੱਖ ਦਾ ਪਵਾਤਾ ਤੇਲ, ਹੋ ਗਈ ਕਾਰਵਾਈ, 3 ਮੁਅੱਤਲ

ਸਿਵਲ ਹਸਪਤਾਲ ਦੀਆਂ ਕਬਾੜ ਐਂਬੂਲੈਂਸਾਂ ਵਿੱਚ 25 ਤੋਂ 30 ਲੱਖ ਦਾ ਪਵਾਤਾ ਤੇਲ, ਹੋ ਗਈ ਕਾਰਵਾਈ, 3 ਮੁਅੱਤਲ

 - ਡਾਕਟਰ ਗੁਰਮੇਲ ਸਿੰਘ, ਜਗਜੀਤ ਸਿੰਘ ਅਤੇ ਸੀਨਮ ਸਿੰਗਲਾ ਨੂੰ ਕੀਤਾ ਮੁਅਤਲ, ਵਿਜੀਲੈਂਸ ਵਿਭਾਗ ਵੀ ਕਰ ਰਿਹਾ ਜਾਂਚ  : ਸਿਵਲ ਸਰਜਨ ਬਠਿੰਡਾ, 30 ਜੂਨ (ਰਵਿੰਦਰ ਸ਼ਰਮਾ) : ਬਦਲਾਅ ਵਾਲੀ ਸਰਕਾਰ ਭਾਵੇਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ…
ਦੋਸਤ ਦਾ ਜਨਮਦਿਨ ਮਨਾਉਣ ਹੋਟਲ ’ਚ ਗਿਆ ਸੀ ਨੌਜਵਾਨ, ਨਸ਼ੇ ਕਾਰਨ ਹੋਈ ਮੌਤ, 7 ’ਤੇ ਪਰਚਾ

ਦੋਸਤ ਦਾ ਜਨਮਦਿਨ ਮਨਾਉਣ ਹੋਟਲ ’ਚ ਗਿਆ ਸੀ ਨੌਜਵਾਨ, ਨਸ਼ੇ ਕਾਰਨ ਹੋਈ ਮੌਤ, 7 ’ਤੇ ਪਰਚਾ

ਬਠਿੰਡਾ, 20 ਜੂਨ (ਰਵਿੰਦਰ ਸ਼ਰਮਾ) : ਬੀਤੀ ਦੇਰ ਰਾਤ ਬਠਿੰਡਾ ਡੱਬਵਾਲੀ ਰੋਡ 'ਤੇ ਸਥਿਤ ਇੱਕ ਨਿੱਜੀ ਹੋਟਲ ਵਿੱਚ ਦੋਸਤ ਦਾ ਜਨਮ ਦਿਨ ਮਨਾਉਣ ਗਏ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।…