ਬਰਨਾਲਾ ਪੁੱਜੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ : ਨਸ਼ਾ ਤਸਕਰਾਂ ਨੂੰ ਨਸ਼ਿਆਂ ਦਾ ਧੰਦਾ ਜਾਂ ਪੰਜਾਬ ਛੱਡਣ ਦੀ ਦਿੱਤੀ ਚਿਤਾਵਨੀ

- ਸਿਹਤ ਵਿਭਾਗ ਬਰਨਾਲਾ ਵਲੋਂ ਮੁਹਿੰਮ ਤਹਿਤ 391 ਫਰਮਾਂ ਦੀ ਚੈਕਿੰਗ ; 36 ਖ਼ਿਲਾਫ਼ ਐਕਸ਼ਨ, 3 ਫਰਮਾਂ ਸੀਲ, 2 ਦੇ ਲਾਈਸੈਂਸ ਰੱਦ ਬਰਨਾਲਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ…

ਉਡੀਕਦੀ ਰਹੀ ਲਾੜੀ, ਨਹੀਂ ਆਇਆ ਲਾੜਾ, ਦੁਲਹਨ ਨੇ ਕਿਹਾ- ਵਿਆਹ ਦਾ ਝਾਂਸਾ ਦੇ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ

ਅੰਮ੍ਰਿਤਸਰ, 1 ਅਪ੍ਰੈਲ (ਰਵਿੰਦਰ ਸ਼ਰਮਾ) : ਸੁਲਤਾਨਵਿੰਡ ਰੋਡ ’ਤੇ ਰਹਿਣ ਵਾਲੀ ਇੱਕ ਲੜਕੀ ਦੁਲਹਨ ਦੇ ਲਾਲ ਜੋੜੇ ਵਿਚ ਬੈਠੀ ਰਹੀ, ਪਰ ਲਾੜਾ ਉਸ ਨੂੰ ਲੈਣ ਨਹੀਂ ਆਇਆ। ਜਦੋਂ ਵਿਆਹ ਵਾਲੀ ਬਾਰਾਤ ਕਾਫ਼ੀ ਦੇਰ ਤੱਕ ਨਹੀਂ…

ਪਤਨੀ ਨੇ ਪਤੀ ਦਾ WhatsApp ਕੀਤਾ ਹੈਕ, ਕਈ ਔਰਤਾਂ ਨਾਲ ਸਬੰਧਾਂ ਦੇ ਮਿਲੇ ਮੈਸੇਜ, ਕਰਵਾਇਆ ਪਰਚਾ

ਨਾਗਪੁਰ, 1 ਅਪ੍ਰੈਲ (ਰਵਿੰਦਰ ਸ਼ਰਮਾ) : ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਔਰਤ ਨੇ ਆਪਣੇ ਪਤੀ ਦੀਆਂ ਕਰਤੂਤਾਂ ਦਾ ਖੁਲਾਸਾ ਕੀਤਾ, ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ। ਔਰਤ…

ਬਠਿੰਡਾ ’ਚ ਭਿਆਨਕ ਹਾਦਸਾ ! ਹਵਾ ’ਚ ਉਛਲ ਕੇ ਮੋਟਰਸਾਈਕਲ ਤੋਂ ਡਿੱਗੇ 2 ਨੌਜਵਾਨਾਂ ਦੀ ਮੌਕੇ ’ਤੇ ਮੌਤ

ਬਠਿੰਡਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਸੋਮਵਾਰ ਰਾਤ ਸ਼ਹਿਰ ਦੇ ਪਰਸਰਾਮ ਨਗਰ ਓਵਰਬ੍ਰਿਜ 'ਤੇ ਭਿਆਨਕ ਹਾਦਸਾ ਵਾਪਰਿਆ। ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਹੇ ਦੋ ਦੋਸਤਾਂ ਦਾ ਸੰਤੁਲਨ ਵਿਗੜ ਗਿਆ ਤੇ…

ਮਜੀਠੀਆ ਦੀ Z+ ਸੁਰੱਖਿਆ ਵਾਪਸ ਲਈ, ਸੁਖਬੀਰ ਬਾਦਲ ਨੇ ਚੁੱਕੇ ਸਵਾਲ

ਚੰਡੀਗੜ੍ਹ, 1 ਅਪ੍ਰੈਲ (ਰਵਿੰਦਰ ਸ਼ਰਮਾ) : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੀ Z+ ਸਮੇਤ ਸਮੁੱਚੀ ਸੁਰੱਖਿਆ ਵਾਪਸ ਲੈਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਰੁੱਧ ਆਪਣੇ ਖ਼ਤਰਨਾਕ ਤੇ ਘਾਤਕ ਮਨਸੂਬਿਆਂ ਦੀ ਪੁਸ਼ਟੀ…

ਮੁੱਖ ਮੰਤਰੀ ਭਗਵੰਤ ਮਾਨ ਦੀ ਅਧਿਆਪਕਾਂ ਨੂੰ ਚਿਤਾਵਨੀ – ਛੁੱਟੀਆਂ ਲੈ ਲਓ, ਫਰਲੋ ਬਰਦਾਸ਼ਤ ਨਹੀਂ

ਚੰਡੀਗੜ੍ਹ, 1 ਅਪ੍ਰੈਲ (ਰਵਿੰਦਰ ਸ਼ਰਮਾ) : ਸੂਬੇ ਦੇ ਸਕੂਲਾਂ ’ਚ 40 ਮਿੰਟ ਦੇ ਪੀਰੀਅਡ ਦੀ ਮਿਆਦ ਘਟਾਉਣ ਲਈ ਇਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਯੋਜਨਾ ਅਨੁਸਾਰ 20 ਮਿੰਟ ਬਾਅਦ ਵਿਦਿਆਰਥੀਆਂ ਨੂੰ ਪੰਜ ਮਿੰਟ…

ਬਰਨਾਲਾ ਵਿਖੇ ਘਰੇਲੂ ਝਗੜੇ ਦਾ ਫ਼ਾਇਦਾ ਚੁੱਕਦਿਆਂ ਔਰਤ ਨਾਲ ਕੀਤਾ ਜ਼ਬਰ ਜਨਾਹ, ਸਰਪੰਚ ਦੇ ਪਤੀ ਸਣੇ ਦੋ ਕਾਬੂ

ਬਰਨਾਲਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ’ਚ ਇਕ ਔਰਤ ਨਾਲ ਜ਼ਬਰ ਜਨਾਹ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਪਿੰਡ ਰੂੜੇਕੇ ਕਲਾਂ ਦੀ ਸਰਪੰਚ ਦੇ ਪਤੀ ਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ…

ਪੁਲਿਸ ਚੌਂਕੀ ਦੇ ਨੇੜੇ ਹੋਇਆ ਜ਼ੋਰਦਾਰ ਧਮਾਕਾ, ਬੱਬਰ ਖਾਲਸਾ ਗਰੁੱਪ ਨੇ ਲਈ ਜ਼ਿੰਮੇਵਾਰੀ

ਪਟਿਆਲਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਅਧੀਨ ਆਉਂਦੀ ਬਾਦਸ਼ਾਹਪੁਰ ਪੁਲਿਸ ਚੌਕੀ ’ਤੇ ਧਮਾਕੇ ਨਾਲ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਰੇਂਜ ਦੇ ਡੀਆਈਜੀ ਤੇ ਐਸਐਸਪੀ ਮੌਕੇ ’ਤੇ ਪਹੁੰਚੇ। ਇਹ ਪਹਿਲਾ…

ਵੱਡੀ ਖਬਰ : ਜਬਰ ਜਨਾਹ ਮਾਮਲੇ ’ਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ

- ਲੜਕੀ ਨੂੰ ਵਿਦੇਸ਼ ’ਚ ਵਸਾਉਣ ਦੇ ਬਹਾਨੇ ਘਰ ਬੁਲਾਕੇ ਕੀਤਾ ਸੀ ਜਬਰ ਜਨਾਹ, ਵੀਡੀਓ ਵੀ ਬਣਾਈ ਐੱਸ ਏ ਐੱਸ ਨਗਰ, 1 ਅਪ੍ਰੈਲ (ਰਵਿੰਦਰ ਸ਼ਰਮਾ) : ਈਸਾਈ ਧਾਰਮਿਕ ਗੁਰੂ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਇੱਕ…