ਨਾਬਾਲਗ ਤੋਂ ਇਕ ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ SSP ਵਰਿੰਦਰ ਬਰਾੜ ਮੁਅੱਤਲ

ਫਾਜ਼ਿਲਕਾ, 28 ਮਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਤਹਿਤ ਜਿੱਥੇ ਲੰਘੇ ਦਿਨੀਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਹੀ ਵਿਧਾਇਕ ਰਮਨ ਅਰੋੜਾ…

ਬਰਨਾਲਾ ਦੇ 30 ਸਾਲਾਂ ਨੌਜਵਾਨ ਦੀ ਆਸਟ੍ਰੇਲੀਆ ’ਚ ਮੌਤ

ਬਰਨਾਲਾ, 28 ਮਈ (ਰਵਿੰਦਰ ਸ਼ਰਮਾ) : ਬਰਨਾਲਾ ਦੇ ਪਿੰਡ ਪੱਖੋਕੇ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੇਅੰਤ ਸਿੰਘ, ਜਿਸ ਦੀ ਉਮਰ ਲਗਭਗ…

ਚੰਡੀਗੜ੍ਹ ਵਿਖੇ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ, ਲੁਧਿਆਣਾ ਤੋਂ ਕੀਤਾ ਗਿਆ ਸੀ ਰੈਫਰ

ਚੰਡੀਗੜ੍ਹ, 28 ਮਈ (ਰਵਿੰਦਰ ਸ਼ਰਮਾ) :  ਚੰਡੀਗੜ੍ਹ ਦੇ 32 ਸੈਕਟਰ ’ਚ ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਦੇ ਫ਼ੈਲਦਿਆਂ ਹੀ ਲੋਕਾਂ…

ਤਿੰਨ ਨਸ਼ਾ ਤਸਕਰ ਹੈਰੋਇਨ ਤੇ ਅਸਲੇ ਸਣੇ ਕਾਬੂ

ਅੰਮ੍ਰਿਤਸਰ, 28 ਮਈ (ਰਵਿੰਦਰ ਸ਼ਰਮਾ) : ਪੰਜਾਬ ਪੁਲਿਸ ਨੇ ਨਸ਼ਾ ਤੇ ਹਥਿਆਰ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇਕ ਢਾਬੇ ਤੋਂ 3 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੇ ਐਨਡੀਪੀਐਸ ਐਕਟ…

ਵਿਦਿਆਰਥੀਆਂ ਨੇ ਇਕ ਦਿਨ ਬਿਤਾਇਆ ਐਸ.ਐਸ.ਪੀ. ਨਾਲ, ਅਨੁਸ਼ਾਸਨ, ਸਮਰਪਣ ਅਤੇ ਸੇਵਾ ਦਾ ਸਿੱਖਿਆ ਪਾਠ

ਹੁਸ਼ਿਆਰਪੁਰ, 27 ਮਈ (ਰਵਿੰਦਰ ਸ਼ਰਮਾ) : ਸਖ਼ਤ ਮਿਹਨਤ ਅਤੇ ਲਗਨ ਨਾਲ ਬਾਰ੍ਹਵੀਂ ਕਲਾਸ ਵਿੱਚ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਸਥਾਨ ਹਾਸਲ ਕਰਨ ਵਾਲੇ ਤਿੰਨ ਹੋਣਹਾਰ ਵਿਦਿਆਰਥੀਆ ਨੇ ਅੱਜ ਪੰਜਾਬ ਸਰਕਾਰ ਦੀ ਵਿਲੱਖਣ ਪਹਿਲ ‘ਇਕ ਦਿਨ…

‘ਬੰਬ ਧਮਾਕਿਆਂ ਨਾਲ ਦਹਿਲ ਰਿਹਾ ਹੈ ਪੰਜਾਬ, ਮੁੱਖ ਮੰਤਰੀ ਬੇਖ਼ਬਰ’

ਸੰਗਰੂਰ, 27 ਮਈ (ਰਵਿੰਦਰ ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਬੰਬ ਧਮਾਕਿਆਂ ਨਾਲ ਦਹਿਲ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ…

ਬਰਨਾਲਾ ਦੇ ਮਨਕਾਮੇਸ਼ਵਰ ਬਾਲਾ ਜੀ ਦੇ ਮੰਦਿਰ ’ਚ ਹੁੰਦੀ ਹੈ ਹਰ ਮਨੋਕਾਮਨਾ ਪੂਰੀ

ਬਰਨਾਲਾ, 27 ਮਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਢਿੱਲੋ ਨਗਰ ’ਚ ਸਥਿਤ ਮਨਕਾਮੇਸ਼ਵਰ ਬਾਲਾ ਜੀ ਮਹਾਰਾਜ ਜੀ ਬਾਰੇ ਜਿਨਾਂ ਲਿਖਿਆ ਜਾਵੇ ਉਨਾ ਹੀ ਘੱਟ ਹੈ। ਮਧੁਰ ਕਾਰਸ਼ਨੀ ਸੁਆਮੀ ਜਗਦਾਨੰਦ ਜੀ ਮਹਾਰਾਜ ਦੁਵਾਰਾ ਸੰਨ 2006…

ਪੰਜਾਬ ਦੇ ਇਸ ਖੇਤਰ ’ਚ ਹੋਇਆ ਬੰਬ ਧਮਾਕਾ, ਬਲਾਸਟ ਦੌਰਾਨ ਵਿਅਕਤੀ ਦੀ ਮੌਤ

ਅੰਮ੍ਰਿਤਸਰ, 27 ਮਈ (ਰਵਿੰਦਰ ਸ਼ਰਮਾ) : ਗੁਰੂ ਨਗਰੀ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ’ਤੇ ਵੱਡਾ ਬੰਬ ਧਮਾਕਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਧਮਾਕੇ ਨਾਲ ਵਿਅਕਤੀ ਦੇ ਹੱਥ ਅਤੇ…