ਪੰਜਾਬ ਦੀ ਧੀ ਬਣੀ ‘ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ’

ਪੰਜਾਬ ਦੀ ਧੀ ਬਣੀ ‘ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ’

ਚੰਡੀਗੜ੍ਹ, 23 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ ਦਾ ਤਾਜ ਜਿੱਤ ਕੇ ਆਪਣੇ ਦੇਸ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਇੰਟਰਵਿਊ, ਫਿਟਨੈੱਸ, ਫੈਸ਼ਨ…
ਜ਼ਿਲ੍ਹਾ ਬਰਨਾਲਾ ’ਚ ਭਾਂਡੇ ਵੇਚਣ ਆਈ ਔਰਤ ਕਰ ਗਈ ਵੱਡਾ ਕਾਰਾ

ਜ਼ਿਲ੍ਹਾ ਬਰਨਾਲਾ ’ਚ ਭਾਂਡੇ ਵੇਚਣ ਆਈ ਔਰਤ ਕਰ ਗਈ ਵੱਡਾ ਕਾਰਾ

- ਔਰਤਾਂ ਨੂੰ ਨਸ਼ੀਲੀ ਚੀਜ਼ ਸੁੰਘਾ ਦੋ ਘਰਾਂ 'ਚ ਹੱਥ ਕਰ ਗਈ ਸਾਫਮਹਿਲ ਕਲਾਂ\ਬਰਨਾਲਾ, 23 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਪਿੰਡ ਮਨਾਲ ਵਿਖੇ ਇੱਕ ਨੌਸ਼ਰਬਾਜ ਔਰਤ ਵੱਲੋਂ ਪੁਰਾਣੇ ਭਾਂਡੇ ਬਦਲੇ ਨਵੇਂ ਭਾਂਡੇ…
ਭਾਜਪਾ ਵੱਲੋਂ ਪੁਨੀਤ ਕੌਸ਼ਲ ਮੋਨੂੰ ਬਰਨਾਲਾ ਦਿਹਾਤੀ ਤੇ ਭਾਰਤ ਕਾਂਸਲ ਸ਼ਹਿਰੀ ਮੰਡਲ ਦੇ ਪ੍ਰਧਾਨ ਨਿਯੁਕਤ

ਭਾਜਪਾ ਵੱਲੋਂ ਪੁਨੀਤ ਕੌਸ਼ਲ ਮੋਨੂੰ ਬਰਨਾਲਾ ਦਿਹਾਤੀ ਤੇ ਭਾਰਤ ਕਾਂਸਲ ਸ਼ਹਿਰੀ ਮੰਡਲ ਦੇ ਪ੍ਰਧਾਨ ਨਿਯੁਕਤ

ਬਰਨਾਲਾ, 23 ਜੁਲਾਈ (ਰਵਿੰਦਰ ਸ਼ਰਮਾ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਗਲਵਾਰ ਨੂੰ ਬਰਨਾਲਾ ਦੇ ਦੋ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ…
ਮਹੇਸ਼ ਕੁਮਾਰ ਲੋਟਾ ਬਣੇ ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਦੇ ਪ੍ਰਧਾਨ

ਮਹੇਸ਼ ਕੁਮਾਰ ਲੋਟਾ ਬਣੇ ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਦੇ ਪ੍ਰਧਾਨ

ਬਰਨਾਲਾ, 23 ਜੁਲਾਈ (ਰਵਿੰਦਰ ਸ਼ਰਮਾ) : ਸਥਾਨਕ ਕੱਚਾ ਕਾਲਜ ਰੋਡ ’ਤੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਪਾਰਕ ਦੀ ਬਿਹਤਰੀ ਲਈ ਅਤੇ ਪਾਰਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਵਿਚਾਰ…
ਇੰਦਰਲੋਕ ਕਲੋਨੀ ਅਤੇ ਸਰਾਭਾ ਨਗਰ ਨਿਵਾਸੀਆਂ ਨੇ ਮਿਲਨ ਅਤੇ ਕਨੇਡਾ ਹੋਟਲ ’ਤੇ ਲਗਾਏ ਦੇਹ ਵਪਾਰ ਕਰਨ ਦੇ ਦੋਸ਼

ਇੰਦਰਲੋਕ ਕਲੋਨੀ ਅਤੇ ਸਰਾਭਾ ਨਗਰ ਨਿਵਾਸੀਆਂ ਨੇ ਮਿਲਨ ਅਤੇ ਕਨੇਡਾ ਹੋਟਲ ’ਤੇ ਲਗਾਏ ਦੇਹ ਵਪਾਰ ਕਰਨ ਦੇ ਦੋਸ਼

ਐਸ ਐਸ ਪੀ ਅਤੇ ਡੀ ਸੀ ਬਰਨਾਲਾ ਨੂੰ ਕਰ ਚੁੱਕੇ ਹਾਂ ਲਿਖਤੀ ਸ਼ਿਕਾਇਤ, ਨਹੀਂ ਹੋਈ ਕੋਈ ਸੁਣਵਾਈ - ਭੋਲਾ ਸਿੰਘਬਰਨਾਲਾ, 22 ਜੁਲਾਈ (ਰਵਿੰਦਰ ਸ਼ਰਮਾ) : ਸਹਿਰ ਬਰਨਾਲਾ ਦੇ ਧਨੌਲਾ ਰੋਡ ’ਤੇ ਬਣੀ ਇੰਦਰਲੋਕ ਐਵੇਨਿਊ ਅਤੇ…
ਅਕਾਲੀ ਦਲ ਦੇ ਧਰਨੇ ‘ਚ ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਲੋਕ ਹੋਏ ‘ਚ ਸ਼ਾਮਲ

ਅਕਾਲੀ ਦਲ ਦੇ ਧਰਨੇ ‘ਚ ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਲੋਕ ਹੋਏ ‘ਚ ਸ਼ਾਮਲ

- ਅਕਾਲੀ ਦਲ ਨੇ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਦਾ ਕੀਤਾ ਵਿਰੋਧ ਪੰਚਾਇਤਾਂ ਸਰਕਾਰ ਦੇ ਫੈਸਲੇ ਖਿਲਾਫ ਕਰਨ ਮਤੇ ਪਾਸ ਲੁਧਿਆਣਾ, 22 ਜੁਲਾਈ (ਰਵਿੰਦਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ…
ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈਕੋਰਟ ਤੋਂ ਝਟਕਾ…

ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈਕੋਰਟ ਤੋਂ ਝਟਕਾ…

ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਜ਼ਮਾਨਤ ਪਟੀਸ਼ਨ ਰੱਦਚੰਡੀਗੜ੍ਹ, 22 ਜੁਲਾਈ (ਰਵਿੰਦਰ ਸ਼ਰਮਾ) : ਬਠਿੰਡਾ 'ਚ ਡਰੱਗ ਤਸਕਰੀ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ…
ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਦੁਕਾਨਾਂ ‘ਤੇ ਖਾਦ ਡੀਲਰਾਂ ਦੀ ਚੈਕਿੰਗ, ਅਣ – ਅਧਿਕਾਰਤ ਗੋਦਾਮ ਵਿੱਚ 450 ਗੱਟੇ ਡੀਏਪੀ ਦੇ ਮਿਲੇ

ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਦੁਕਾਨਾਂ ‘ਤੇ ਖਾਦ ਡੀਲਰਾਂ ਦੀ ਚੈਕਿੰਗ, ਅਣ – ਅਧਿਕਾਰਤ ਗੋਦਾਮ ਵਿੱਚ 450 ਗੱਟੇ ਡੀਏਪੀ ਦੇ ਮਿਲੇ

ਬਰਨਾਲਾ, 22 ਜੁਲਾਈ (ਰਵਿੰਦਰ ਸ਼ਰਮਾ) : ਖੇਤੀਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ ਅਤੇ ਡਾ. ਬਸੰਤ ਗਰਗ ਪ੍ਰਬੰਧਕੀ ਸੈਕਟਰੀ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਤਹਿਤ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਜੁਆਇੰਟ ਡਾਇਰੈਕਟਰ (ਪੀਪੀ) ਖੇਤੀਬਾੜੀ ਵਿਭਾਗ…
ਬਰਨਾਲਾ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ

ਬਰਨਾਲਾ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ

ਬਰਨਾਲਾ\ਮਹਿਲ ਕਲਾਂ, 22 ਜੁਲਾਈ (ਰਵਿੰਦਰ ਸ਼ਰਮਾ): ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਸਹਿਜੜਾ ਕੋਲ ਡਰੇਨ ਦੇ ਪੁਲ ਨੇੜੇ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ…
ਬਰਨਾਲਾ ਜ਼ਿਲ੍ਹੇ ਦੇ 3 ਸਰਕਾਰੀ ਸਕੂਲਾਂ ਦੇ ਨਾਮ ਬਦਲੇ

ਬਰਨਾਲਾ ਜ਼ਿਲ੍ਹੇ ਦੇ 3 ਸਰਕਾਰੀ ਸਕੂਲਾਂ ਦੇ ਨਾਮ ਬਦਲੇ

ਬਰਨਾਲਾ, 21 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਸੂਬੇ ਦੇ 25 ਸਰਕਾਰੀ ਸਕੂਲਾਂ ਦੇ ਨਾਮ ਬਦਲ ਦਿੱਤੇ ਹਨ। ‌ ਇਨਾਂ ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਮ 'ਤੇ ਰੱਖੇ ਗਏ ਹਨ। ਦਫ਼ਤਰ…