ਪੁਲਿਸ ਚੌਂਕੀ ਦੇ ਨੇੜੇ ਹੋਇਆ ਜ਼ੋਰਦਾਰ ਧਮਾਕਾ, ਬੱਬਰ ਖਾਲਸਾ ਗਰੁੱਪ ਨੇ ਲਈ ਜ਼ਿੰਮੇਵਾਰੀ

ਪਟਿਆਲਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਅਧੀਨ ਆਉਂਦੀ ਬਾਦਸ਼ਾਹਪੁਰ ਪੁਲਿਸ ਚੌਕੀ ’ਤੇ ਧਮਾਕੇ ਨਾਲ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਰੇਂਜ ਦੇ ਡੀਆਈਜੀ ਤੇ ਐਸਐਸਪੀ ਮੌਕੇ ’ਤੇ ਪਹੁੰਚੇ। ਇਹ ਪਹਿਲਾ…

ਵੱਡੀ ਖਬਰ : ਜਬਰ ਜਨਾਹ ਮਾਮਲੇ ’ਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ

- ਲੜਕੀ ਨੂੰ ਵਿਦੇਸ਼ ’ਚ ਵਸਾਉਣ ਦੇ ਬਹਾਨੇ ਘਰ ਬੁਲਾਕੇ ਕੀਤਾ ਸੀ ਜਬਰ ਜਨਾਹ, ਵੀਡੀਓ ਵੀ ਬਣਾਈ ਐੱਸ ਏ ਐੱਸ ਨਗਰ, 1 ਅਪ੍ਰੈਲ (ਰਵਿੰਦਰ ਸ਼ਰਮਾ) : ਈਸਾਈ ਧਾਰਮਿਕ ਗੁਰੂ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਇੱਕ…

ਪੰਜਾਬ ਦੇ 950 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ: ਲੈਕਚਰਾਰ ਯੂਨੀਅਨ ਨੇ ਕੀਤਾ ਖੁਲਾਸਾ

ਮੋਹਾਲੀ, 31 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਵਿੱਚ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 950 ਸਕੂਲ ਬਿਨਾਂ ਪ੍ਰਿੰਸੀਪਲ ਚਲ ਰਹੇ ਹਨ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਤੇ ਜਨਰਲ ਸਕੱਤਰ ਬਲਰਾਜ…

ਵੱਡੀ ਖ਼ਬਰ : ਪੰਜਾਬ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਤੋੜੇ ਬੈਰੀਕੇਡ

ਚੰਡੀਗੜ੍ਹ, 31 ਮਾਰਚ (ਰਵਿੰਦਰ ਸ਼ਰਮਾ) : ਸ਼ੰਭੂ, ਖਨੌਰੀ ਮੋਰਚੇ ਨੂੰ ਧੱਕੇ ਦੇ ਨਾਲ ਖ਼ਤਮ ਕਰਵਾਉਣ ਵਿਰੁੱਧ ਅੱਜ ਪੰਜਾਬ ਭਰ ਦੇ ਅੰਦਰ ਮੁੱਖ ਮੰਤਰੀ ਸਮੇਤ ਪੰਜਾਬ ਦੇ 17 ਜਿਲ੍ਹਿਆਂ ’ਚ 30 ਥਾਵਾਂ ਉੱਤੇ ਕਿਸਾਨ ਪ੍ਰਦਰਸ਼ਨ ਕਰ…

ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, 3 ਵਿਦਿਆਰਥੀਆਂ ਦੀ ਮੌਤ

ਮੋਹਾਲੀ, 31 ਮਾਰਚ (ਰਵਿੰਦਰ ਸ਼ਰਮਾ) : ਤੜਕਸਾਰ ਲਾਈਟ ਪੁਆਇੰਟ ਬੂਥਗੜ੍ਹ ’ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਪੰਜਾਬ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਵਾਹਨ ਨੇ…

ਪੁਲਿਸ ਦੀ ਗੱਡੀ ‘ਚੋ ਛਾਲ ਮਾਰ ਖੰਭੇ ‘ਤੇ ਚੜ੍ਹਿਆ ਨਸ਼ਾ ਤਸਕਰ ਲੱਗਾ ਬਿਜਲੀ ਦਾ ਕਰੰਟ

ਫਰੀਦਕੋਟ, 31 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਕਸਬੇ ’ਚ ਇੱਕ ਮੁਲਜ਼ਮ ਫਾਜ਼ਿਲਕਾ ਪੁਲੀਸ ਦੀ ਚੱਲਦੀ ਕਾਰ ਵਿੱਚ ਛਾਲ ਮਾਰ ਕੇ 66 ਕੇਵੀ ਬਿਜਲੀ ਗਰਿੱਡ ਵਿੱਚ ਜਾ ਵੜਿਆ ਅਤੇ ਇੱਕ ਖੰਭੇ…

ਵਿਜੇ ਕੁਮਾਰ ਭਦੌੜ ਬਣੇ ਅਗਰਵਾਲ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ

ਬਰਨਾਲਾ, 31 ਮਾਰਚ (ਰਵਿੰਦਰ ਸ਼ਰਮਾ) : ਸਥਾਨਕ ਰੇਡੀਐਂਟ ਪਲਾਜ਼ਾ ਹੋਟਲ ਵਿਖੇ ਜ਼ਿਲ੍ਹਾ ਬਰਨਾਲਾ ਦੇ ਅਗਰਵਾਲ ਭਾਈਚਾਰੇ ਦੀ ਮੀਟਿੰਗ ਹੋਈ। ਇਸ ਦੌਰਾਨ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਜਨਰਲ ਸਕੱਤਰ ਸੁਰੇਸ਼ ਕੁਮਾਰ ਨੇ…

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਬਰਨਾਲਾ ਵਾਸੀ ਦੇਣ ਪੂਰਾ ਸਹਿਯੋਗ : ਮੀਤ ਹੇਅਰ

- ਯਾਦਗਾਰੀ ਹੋ ਨਿੱਬੜਿਆ ਲਾਈਟ ਐਂਡ ਸ਼ੋਅ, ਨਾਟਕ 'ਸਰਹਿੰਦ ਦੀ ਦੀਵਾਰ' ਰਾਹੀਂ ਸੈਂਕੜੇ ਲੋਕਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਸਿਜਦਾ - ਪਦਮਸ਼੍ਰੀ ਨਿਰਮਲ ਰਿਸ਼ੀ ਅਤੇ ਮਨਪਾਲ ਟਿਵਾਣਾ ਦੀ ਅਦਾਕਾਰੀ ਨੇ ਦਰਸ਼ਕ ਕੀਲੇ - ਨਾਟਕ…

ਡਿਪਟੀ ਕਮਿਸ਼ਨਰ ਵੱਲੋਂ ਮਹਿਲ ਕਲਾਂ ਦੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ

- ਕਿਹਾ :  ਸਮੂਹ ਮੁਲਾਜ਼ਮ ਤਨਦੇਹੀ ਨਾਲ ਨਿਭਾਉਣ ਆਪਣੀ ਜ਼ਿੰਮੇਵਾਰੀ ਮਹਿਲ ਕਲਾਂ, 31 ਮਾਰਚ (ਰਵਿੰਦਰ ਸ਼ਰਮਾ) :     ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਵੱਲੋਂ ਸਬ ਡਿਵੀਜ਼ਨ ਮਹਿਲ ਕਲਾਂ ਵਿਖੇ ਤਹਿਸੀਲ ਦਫ਼ਤਰ, ਬੀਡੀਪੀਓ ਦਫ਼ਤਰ ਤੇ…

ਭਦੌੜ ਦੇ ਜੰਮਪਲ ਖੁਸ਼ਬੂ ਗੁਪਤਾ ਆਈ.ਏੱ.ਐੱਸ ਤੇ ਡਾ. ਨਿਤਿਸ਼ ਗੁਪਤਾ ਆਈ.ਡੀ.ਈ.ਐੱਸ. ਅਫ਼ਸਰ ਗੋਲਡ ਸਕੌਚ ਤੇ ਸਿਲਵਰ ਸਕੌਚ ਐਵਾਰਡਾਂ ਨਾਲ ਸਨਮਾਨਿਤ

ਬਰਨਾਲਾ, 30 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦੇ ਜੰਮਪਲ ਆਈਏਐਸ ਖੁਸ਼ਬੂ ਗੁਪਤਾ ਅਤੇ ਆਈਡੀਈਐਸ ਡਾਕਟਰ ਨਿਤੀਸ਼ ਗੁਪਤਾ ਨੇ ਭਦੌੜ ਸਣੇ ਸਮੁੱਚੇ ਜ਼ਿਲ੍ਹਾ ਬਰਨਾਲਾ ਦਾ ਨਾਮ ਇਕ ਵਾਰ ਫ਼ਿਰ ਰੌਸ਼ਨ ਕੀਤਾ ਹੈ। …