Posted inਅਪਰਾਧ ਬਰਨਾਲਾ ਤਪਾ : ਗੁਆਂਢਣ ਨਾਲ ਪਿਆਰ ਦੀਆਂ ਪੀਂਘਾਂ ਪਾਈ ਬੈਠਾ ਸੀ ਤਿੰਨ ਬੱਚਿਆਂ ਦਾ ਪਿਓ! - ਪ੍ਰੇਮਿਕਾਂ ਦੇ ਘਰ ਵਾਲਿਆ ਦੇ ਕੁੱਟਣ ਤੋਂ ਬਾਅਦ ਨੌਜਵਾਨ ਨੇ ਨਿਗਲ ਲਈ ਸਲਫਾਸ ਦੀ ਗੋਲੀ, ਹੋਈ ਮੌਤਤਪਾ ਮੰਡੀ\ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਢਿਲਵਾਂ ਰੋਡ ਸਥਿਤ ਤਿੰਨ ਬੱਚਿਆਂ ਦੇ ਪਿਓ ਨੇ ਸਲਫਾਸ ਖਾ ਕੇ… Posted by overwhelmpharma@yahoo.co.in Jul 11, 2025
Posted inਚੰਡੀਗੜ੍ਹ ਟ੍ਰੈਂਡਿੰਗ ਰਾਜਨੀਤੀ ਝੂਠੇ ਪੁਲਿਸ ਮੁਕਾਬਲੇ ਅਤੇ ਜਬਰੀ ਜ਼ਮੀਨਾਂ ਹਥਿਆਉਣ ਦੇ ਮੁੱਦੇ ’ਤੇ ਬੋਲਣ ਦੀ ਨਹੀਂ ਦਿੱਤੀ ਇਜ਼ਾਜਤ : ਖਹਿਰਾ - ਕਿਹਾ : ਭਗਵੰਤ ਮਾਨ ਸਰਕਾਰ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੀ ਮੁਦਈ ਹੈਚੰਡੀਗੜ੍ਹ, 11 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੋ ਦਿਨ ਬੀਤ ਗਏ ਹਨ, ਪਰ ਸਪੀਕਰ ਨੇ ਸਾਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ… Posted by overwhelmpharma@yahoo.co.in Jul 11, 2025
Posted inਚੰਡੀਗੜ੍ਹ ਟ੍ਰੈਂਡਿੰਗ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਿਲਾਫ ਹੈਰਾਨੀ ਜਨਕ ਟਿੱਪਣੀ,ਅਮਿਤ ਸ਼ਾਹ ਨੂੰ ਦੱਸਿਆ “ਤੜੀ-ਪਾਰ”, ਭਖੀ ਸਿਆਸਤ ਚੰਡੀਗੜ੍ਹ, 11 ਜੁਲਾਈ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਿਲਾਫ ਕੀਤੀਆਂ ਵਿਵਾਦਤ ਟਿੱਪਣੀਆਂ ਅਤੇ ਗ੍ਰਿਹ ਮੰਤਰੀ ਨੂੰ ਤੜੀ ਪਾਰ ਆਖ ਦੇਣ ਤੱਕ ਦੇ ਬਿਆਨ ਨੇ ਦੇਸ਼ ਦੀ ਸਿਆਸਤ… Posted by overwhelmpharma@yahoo.co.in Jul 11, 2025
Posted inਬਰਨਾਲਾ ਬਰਨਾਲਾ ’ਚ ਇਕ ਹੋਰ ਨਸ਼ਾ ਤਸਕਰ ਦੀ ਪ੍ਰਾਪਰਟੀ ‘ਤੇ ਚੱਲਿਆ ਪੀਲਾ ਪੰਜਾ ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਰਕਾਰ ਅਤੇ ਪੁਲਿਸ ਦੀ ਸਖ਼ਤਾਈ ਜਾਰੀ ਹੈ। ਜਿਸ ਤਹਿਤ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਢਾਹ ਰਿਹਾ ਹੈ, ਜੋ… Posted by overwhelmpharma@yahoo.co.in Jul 11, 2025
Posted inਚੰਡੀਗੜ੍ਹ ਟ੍ਰੈਂਡਿੰਗ ਵੱਡੀ ਖ਼ਬਰ : ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਅਮਨ ਅਰੋੜਾ ਖ਼ਿਲਾਫ਼ FIR ਦਰਜ ਚੰਡੀਗੜ੍ਹ ,11 ਜੁਲਾਈ (ਰਵਿੰਦਰ ਸ਼ਰਮਾ) : ਸਾਈਬਰ ਸੈਂਲ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਦੇ ਖ਼ਿਲਾਫ਼ FIR ਦਰਜ ਹੋ ਗਈ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ… Posted by overwhelmpharma@yahoo.co.in Jul 11, 2025
Posted inਬਰਨਾਲਾ ਝੱਖੜ ਕਾਰਨ ਸ਼ੈੱਲਰ ਦੀ ਡਿੱਗੀ ਕੰਧ ਤਪਾ ਮੰਡੀ\ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਬੀਤੇ ਕੱਲ ਤਪਾ ਮੰਡੀ ਏਰੀਏ ਵਿੱਚ ਮੀਂਹ ਤੋਂ ਪਹਿਲਾਂ ਚੱਲੇ ਹਨੇਰੀ ਝੱਖੜ ਕਾਰਨ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜਿਸ ਨਾਲ ਕਈ ਮਿੱਲ ਮਾਲਕਾਂ ਦਾ ਨੁਕਸਾਨ ਵੀ… Posted by overwhelmpharma@yahoo.co.in Jul 11, 2025
Posted inਬਰਨਾਲਾ ਬਰਨਾਲਾ ’ਚ ਤਿੰਨ ਗੱਡੀਆਂ ਦੇ ਭੰਨ੍ਹੇ ਸ਼ੀਸ਼ੇ, ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ): ਬਰਨਾਲਾ ਸ਼ਹਿਰ ਦੇ ਜੰਡਾ ਵਾਲਾ ਰੋਡ ਸੰਤਾਂ ਵਾਲੀ ਗਲੀ ਵਿਖੇ ਬੀਤੀ ਦੇਰ ਰਾਤ ਕਰੀਬ 11 ਵੱਜ ਦੇ ਕਰੀਬ ਬਾਈਕ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਇਲਾਕੇ ਦੇ ਗਲੀ ਵਿੱਚ ਖੜੀਆਂ ਵੱਖ… Posted by overwhelmpharma@yahoo.co.in Jul 11, 2025
Posted inUncategorized ਬਰਨਾਲਾ ’ਚ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਪਲਟੀ! ਬੱਸ ਕੰਡਕਟਰ ਦੀ ਮੌਕੇ ‘ਤੇ ਮੌਤ ਬਰਨਾਲਾ/ਮਹਿਲ ਕਲਾਂ, 10 ਜੁਲਾਈ (ਰਵਿੰਦਰ ਸ਼ਰਮਾ) : ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਦੀ ਬੱਸ ਅੱਜ ਕਿਰਪਾਲ ਸਿੰਘ ਵਾਲਾ ਲਿੰਕ ਸੜਕ 'ਤੇ ਅਚਾਨਕ ਪਲਟ ਜਾਣ ਨਾਲ 30 ਸਾਲਾ ਕੰਡਕਟਰ ਦੀ ਮੌਤ ਹੋ ਗਈ, ਜਦਕਿ ਡਰਾਈਵਰ… Posted by overwhelmpharma@yahoo.co.in Jul 10, 2025
Posted inਟ੍ਰੈਂਡਿੰਗ ਫਿਰੋਜ਼ਪੁਰ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਹੋਇਆ ਤਾਰ-ਤਾਰ! ਸਰਕਾਰੀ ਸਕੂਲ ਦੇ ਅਧਿਆਪਕ ਨੇ 14-15 ਕੁੜੀਆਂ ਦਾ ਕੀਤਾ ਸਰੀਰਕ ਸ਼ੋਸ਼ਣ! ਗੁਰੂ ਹਰਸਹਾਏ, 10 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਫਿਰੋਜਪੁਰ ਦੇ ਗੁਰੂ ਹਰਸਹਾਏ ਸ਼ਹਿਰ ਦੇ ਰੇਲਵੇ ਪਾਰਕ ਦੇ ਬਿਲਕੁਲ ਸਾਹਮਣੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦੀਆਂ ਬੱਚੀਆਂ ਨਾਲ ਸਕੂਲ ਦੇ ਅਧਿਆਪਕ ਵੱਲੋਂ ਉਨ੍ਹਾਂ ਦਾ ਸਰੀਰਕ… Posted by overwhelmpharma@yahoo.co.in Jul 10, 2025
Posted inUncategorized ਮੋਟਰਸਾਈਕਲ ’ਤੇ ਲਾਸ਼ ਲੈ ਕੇ ਜਾਣ ਵਾਲੇ ਕਾਬੂ, ਸੱਸ ਅਤੇ ਸਹੁਰੇ ਨੇ ਕਰਵਾਇਆ ਨੂੰਹ ਦਾ ਕਤਲ ਲੁਧਿਆਣਾ, 10 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪੁਲਿਸ ਨੇ ਬੀਤੇ ਦਿਨ ਆੜਤੀ ਚੌਂਕ ਦੇ ਕੋਲ ਇੱਕ ਥੈਲੇ ਦੇ ਵਿੱਚ ਪਾ ਕੇ ਮਹਿਲਾ ਦੀ ਲਾਸ਼ ਸੁੱਟਣ 'ਤੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਦੇ… Posted by overwhelmpharma@yahoo.co.in Jul 10, 2025