ਸਿਟੀ ਹਸਪਤਾਲ ਬਰਨਾਲਾ ਨੇ ਦਿੱਤੀ 70 ਸਾਲਾ ਬਜ਼ੁਰਗ ਨੂੰ ਨਵੀਂ ਜ਼ਿੰਦਗੀ – ਦੂਜੇ ਹਾਰਟ ਅਟੈਕ ਤੋਂ ਬਾਅਦ 80 ਫੀਸਦੀ ਹੋਇਆ ਠੀਕ
ਵੱਡੇ ਹਸਪਤਾਲਾਂ ਤੋਂ ਨਿਰਾਸ਼ ਹੋ ਕੇ ਪਹੁੰਚੇ ਪਰਿਵਾਰ ਨੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਸ਼ਰਮਾ ਗੋਲਡੀ ਅਤੇ ਡਾਕਟਰਾਂ ਦੀ ਟੀਮ ਦਾ ਕੀਤਾ ਤਹਿ ਦਿਲੋਂ ਧੰਨਵਾਦ ਬਰਨਾਲਾ, 1 ਅਕਤੂਬਰ (ਪੱਤਰ ਪ੍ਰੇਰਕ) : ਭਦੌੜ ਵਾਸੀ 70 ਸਾਲਾ ਦਰਸ਼ਨ ਸਿੰਘ,…









