Posted inਬਰਨਾਲਾ ਬਰਨਾਲਾ ਦੇ 30 ਸਾਲਾਂ ਨੌਜਵਾਨ ਦੀ ਆਸਟ੍ਰੇਲੀਆ ’ਚ ਮੌਤ ਬਰਨਾਲਾ, 28 ਮਈ (ਰਵਿੰਦਰ ਸ਼ਰਮਾ) : ਬਰਨਾਲਾ ਦੇ ਪਿੰਡ ਪੱਖੋਕੇ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੇਅੰਤ ਸਿੰਘ, ਜਿਸ ਦੀ ਉਮਰ ਲਗਭਗ… Posted by overwhelmpharma@yahoo.co.in May 28, 2025
Posted inਬਰਨਾਲਾ ਬਰਨਾਲਾ ਦੇ ਮਨਕਾਮੇਸ਼ਵਰ ਬਾਲਾ ਜੀ ਦੇ ਮੰਦਿਰ ’ਚ ਹੁੰਦੀ ਹੈ ਹਰ ਮਨੋਕਾਮਨਾ ਪੂਰੀ ਬਰਨਾਲਾ, 27 ਮਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਢਿੱਲੋ ਨਗਰ ’ਚ ਸਥਿਤ ਮਨਕਾਮੇਸ਼ਵਰ ਬਾਲਾ ਜੀ ਮਹਾਰਾਜ ਜੀ ਬਾਰੇ ਜਿਨਾਂ ਲਿਖਿਆ ਜਾਵੇ ਉਨਾ ਹੀ ਘੱਟ ਹੈ। ਮਧੁਰ ਕਾਰਸ਼ਨੀ ਸੁਆਮੀ ਜਗਦਾਨੰਦ ਜੀ ਮਹਾਰਾਜ ਦੁਵਾਰਾ ਸੰਨ 2006… Posted by overwhelmpharma@yahoo.co.in May 27, 2025
Posted inਬਰਨਾਲਾ ਬਰਨਾਲਾ ਵਿੱਚ ਸ਼ਰਾਬੀ ਕਾਰ ਚਾਲਕ ਨੇ ਮਚਾਈ ਤਰਥੱਲੀ, ਕਈ ਵਾਹਨ ਲਏ ਲਪੇਟ ਵਿੱਚ ਬਰਨਾਲਾ, 27 ਮਈ (ਰਵਿੰਦਰ ਸ਼ਰਮਾ) : ਸਥਾਨਕ ਬਾਜ਼ਾਰ ਵਿੱਚ ਇੱਕ ਸ਼ਰਾਬੀ ਕਾਰ ਚਾਲਕ ਵੱਲੋਂ ਆਪਣੀ ਕਾਰ ਨਾਲ ਤਰਥੱਲੀ ਮਚਾਉਂਦਿਆਂ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਦੋ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ… Posted by overwhelmpharma@yahoo.co.in May 27, 2025
Posted inਬਰਨਾਲਾ ਪਹਿਲਾਂ ਬਰਨਾਲਾ ਤੇ ਹੁਣ ਹੰਡਿਆਇਆ ’ਚ ਲੁੱਟਖੋਹ, 2 ਲੁਟੇਰਿਆਂ ਨੇ ਦਿੱਤਾ ਘਟਨਾ ਨੂੰ ਅੰਜ਼ਾਮ ਬਰਨਾਲਾ, 26 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਮਾਨਸਾ ਰੋਡ ’ਤੇ ਮਰੂਤੀ ਸੁਜ਼ੂਕੀ ਦੇ ਸ਼ੋਰੂਮ ਨੇੜੇ ਇੱਕ ਵਿਅਕਤੀ ਦੀ ਕੁੱਟਮਾਰ ਕਰ ਉਸ ਕੋਲੋਂ ਮੋਬਾਈਲ, ਪੈਸੇ ਅਤੇ ਬੈਟਰੀ ਖੋਹ ਕੇ ਲਿਜਾਣ ਦਾ… Posted by overwhelmpharma@yahoo.co.in May 26, 2025
Posted inਬਰਨਾਲਾ ਬਰਨਾਲਾ ਅਹਿਮ ਖ਼ਬਰ : ਬਰਨਾਲਾ ਦੀ ਗਰਚਾ ਰੋਡ ਨਹੀਂ ਹੋ ਰਹੀ 60 ਫੁੱਟ ਚੌੜੀ, ਅਫ਼ਵਾਹਾਂ ਤੋਂ ਰਹੋ ਸੁਚੇਤ ਬਰਨਾਲਾ, 25 ਮਈ (ਰਵਿੰਦਰ ਸ਼ਰਮਾ) : ਪਿਛਲੇ ਕੁਝ ਸਮੇਂ ਤੋਂ ਬਰਨਾਲਾ ਸ਼ਹਿਰ ਦੀ ਗਰਚਾ ਰੋਡ ਨੂੰ 60 ਫੁੱਟ ਚੌੜੀ ਕਰਨ ਦੀ ਚੱਲ ਰਹੀ ਚਰਚਾ ਸਿਰਫ ਚਰਚਾ ਤੋਂ ਵੱਧ ਕੁੱਝ ਨਹੀਂ ਹੈ। ਜਾਣਕਾਰੀ ਅਨੁਸਾਰ ਗਰਚਾ ਰੋਡ… Posted by overwhelmpharma@yahoo.co.in May 25, 2025
Posted inਬਰਨਾਲਾ ਟਰਾਂਸਫ਼ਾਰਮਰ ਦੀ ਮੁਰੰਮਤ ਦੌਰਾਨ ਸਹਾਇਕ ਲਾਇਨਮੈਨ ਦੀ ਮੌਤ ਬਰਨਾਲਾ, 25 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਟ੍ਰਾਂਸਫਾਰਮਰ ਦੀ ਮੁਰੰਮਤ ਦੌਰਾਨ ਬਿਜਲੀ ਵਿਭਾਗ ਦੇ ਸਹਾਇਕ ਲਾਇਨਮੈਨ ਦੀ ਕਰੰਗਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। … Posted by overwhelmpharma@yahoo.co.in May 25, 2025
Posted inਬਰਨਾਲਾ ਬਰਨਾਲਾ ਦਾ ਇਕ ਹੋਟਲ ਬਣਿਆ ਅਯਾਸ਼ੀ ਦਾ ਅੱਡਾ, ਵਿਅਕਤੀ ਨੂੰ ਦਵਾਈ ਦੀ ਓਵਰਡੋਜ਼ ਪਈ ਮਹਿੰਗੀ..! ਬਰਨਾਲਾ, 24 ਮਈ (ਰਵਿੰਦਰ ਸ਼ਰਮਾ) : ਸ਼ਹਿਰ ਦੇ ਧਨੌਲਾ ਰੋਡ ’ਤੇ ਸਥਿਤ ਇਕ ਹੋਟਲ ਵਿੱਚ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ, ਜਦੋਂ ਇੱਕ ਅਯਾਸ਼ ਗਰੁੱਪ ’ਚ ਸ਼ੁਮਾਰ ਵਿਅਕਤੀ ਨੇ ਸੈਕਸ ਉਤੇਜ਼ਨਾ ਵਧਾਉਣ ਵਾਲੀ ਦਵਾਈ ਦੀ… Posted by overwhelmpharma@yahoo.co.in May 24, 2025
Posted inਅਪਰਾਧ ਬਰਨਾਲਾ ਬਰਨਾਲਾ ਪੁਲਿਸ ਨੇ 24 ਘੰਟਿਆਂ ਵਿੱਚ ਦਬੋਚੇ ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ ਦੋਵੇਂ ਲੁਟੇਰੇ ਬਰਨਾਲਾ, 24 ਮਈ (ਰਵਿੰਦਰ ਸ਼ਰਮਾ) : ਬੀਤੇ ਦਿਨ ਸਥਾਨਕ ਕਿਲਾ ਮੁਹੱਲਾ ਵਿੱਚ ਇੱਕ ਬਜ਼ੁਰਗ ਔਰਤ ਤੋਂ ਵਾਲੀਆਂ ਝਪਟ ਕੇ ਭੱਜਣ ਵਾਲੇ ਦੋਵੇਂ ਲੁਟੇਰਿਆਂ ਨੂੰ ਬਰਨਾਲਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ।… Posted by overwhelmpharma@yahoo.co.in May 24, 2025
Posted inਸਿਖਿੱਆ ਬਰਨਾਲਾ ਬਰਨਾਲਾ ’ਚ ਸੁਨੀਤਇੰਦਰ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ ਬਰਨਾਲਾ, 24 ਮਈ (ਰਵਿੰਦਰ ਸ਼ਰਮਾ) : ਸਿੱਖਿਆ ਵਿਭਾਗ ਦੇ ਪੀਈਐੱਸ ਗਰੁੱਪ ਏ ਕੇਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਸ. ਸੁਨੀਤਇੰਦਰ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਾ… Posted by overwhelmpharma@yahoo.co.in May 24, 2025
Posted inਬਰਨਾਲਾ ਬਰਨਾਲਾ ਪੁਲਿਸ ਵਲੋਂ 132 ਕਿਲੋ ਭੁੱਕੀ ਸਣੇ ਸੁੱਚਾ ਸਿੰਘ ਕਾਬੂ ਬਰਨਾਲਾ, 23 ਮਈ ( ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐਸ.ਪੀ. (ਡੀ) ਅਸ਼ੋਕ ਕੁਮਾਰ… Posted by overwhelmpharma@yahoo.co.in May 23, 2025