Posted inਬਰਨਾਲਾ
ਲਗਾਤਾਰ ਵਰ੍ਹ ਰਹੇ ਮੀਂਹ ਨਾਲ ਬਰਨਾਲਾ ਹੋਇਆ ਜਲ ਥਲ, ਕੰਮਕਾਜ਼ ਹੋਏ ਠੱਪ, ਘਰਾਂ ’ਚ ਰਹਿਣ ਲਈ ਮਜ਼ਬੂਰ ਹੋਏ ਲੋਕ
ਬਰਨਾਲਾ, 26 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਭਰ ਵਿੱਚ ਪਿਛਲੇ ਕਰੀਬ 48 ਘੰਟਿਆਂ ਤੋਂ ਵਰ੍ਹ ਰਹੇ ਭਾਰੀ ਮੀਂਹ ਨੇ ਸਾਰੇ ਪਾਸੇ ਜਲ ਥਲ ਕਰ ਦਿੱਤਾ ਹੈ। ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ…









