Posted inਬਰਨਾਲਾ
ਆਬਾਦੀ ਵਿਚੋਂ ਲੰਘਦੇ ਓਪਨ ਰਜਵਾਹੇ ਵਿੱਚ ਡਿੱਗਣ ਕਰਕੇ ਮਸੂਮ ਬੱਚੀ ਦੀ ਮੌਤ
ਬਰਨਾਲਾ, 2 ਜੁਲਾਈ (ਰਵਿੰਦਰ ਸ਼ਰਮਾ) : ਸੰਘੇੜਾ ਤਰਕਸੀਲ ਚੌਂਕ ਬਾਈਪਾਸ ਦੇ ਨਾਲ-ਨਾਲ ਲੰਘਦੇ ਰਜਵਾਹੇ ਵਿੱਚ ਡਿੱਗਣ ਕਰਕੇ ਢਾਈ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਠੀਕਰੀਵਾਲਾ ਚੌਂਕ (ਨੂਰ ਹਸਪਤਾਲ) ਦੇ…