ਬਰਨਾਲਾ ’ਚ ਕਰਵਾਈ ਗਈ ਦੰਗਾ ਵਿਰੋਧੀ ਮੌਕ ਡਰਿਲ

ਬਰਨਾਲਾ, 28 ਮਈ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਪੁਲਿਸ ਲਾਈਨ ਬਰਨਾਲਾ ਵਿਖੇ ਦੰਗਾ ਵਿਰੋਧੀ ਮੌਕ ਡਰਿਲ ਕਰਵਾਈ ਗਈ, ਜਿੱਥੇ ਐਸ.ਪੀ ਹੈਡ ਕੁਆਰਟਰ ਬਰਨਾਲਾਰਾਜੇਸ਼ ਕੁਮਾਰ ਛਿੱਬਰ…

ਬਰਨਾਲਾ ਦੇ 30 ਸਾਲਾਂ ਨੌਜਵਾਨ ਦੀ ਆਸਟ੍ਰੇਲੀਆ ’ਚ ਮੌਤ

ਬਰਨਾਲਾ, 28 ਮਈ (ਰਵਿੰਦਰ ਸ਼ਰਮਾ) : ਬਰਨਾਲਾ ਦੇ ਪਿੰਡ ਪੱਖੋਕੇ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੇਅੰਤ ਸਿੰਘ, ਜਿਸ ਦੀ ਉਮਰ ਲਗਭਗ…

ਬਰਨਾਲਾ ਦੇ ਮਨਕਾਮੇਸ਼ਵਰ ਬਾਲਾ ਜੀ ਦੇ ਮੰਦਿਰ ’ਚ ਹੁੰਦੀ ਹੈ ਹਰ ਮਨੋਕਾਮਨਾ ਪੂਰੀ

ਬਰਨਾਲਾ, 27 ਮਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਢਿੱਲੋ ਨਗਰ ’ਚ ਸਥਿਤ ਮਨਕਾਮੇਸ਼ਵਰ ਬਾਲਾ ਜੀ ਮਹਾਰਾਜ ਜੀ ਬਾਰੇ ਜਿਨਾਂ ਲਿਖਿਆ ਜਾਵੇ ਉਨਾ ਹੀ ਘੱਟ ਹੈ। ਮਧੁਰ ਕਾਰਸ਼ਨੀ ਸੁਆਮੀ ਜਗਦਾਨੰਦ ਜੀ ਮਹਾਰਾਜ ਦੁਵਾਰਾ ਸੰਨ 2006…

ਬਰਨਾਲਾ ਵਿੱਚ ਸ਼ਰਾਬੀ ਕਾਰ ਚਾਲਕ ਨੇ ਮਚਾਈ ਤਰਥੱਲੀ, ਕਈ ਵਾਹਨ ਲਏ ਲਪੇਟ ਵਿੱਚ

ਬਰਨਾਲਾ, 27 ਮਈ (ਰਵਿੰਦਰ ਸ਼ਰਮਾ) : ਸਥਾਨਕ ਬਾਜ਼ਾਰ ਵਿੱਚ ਇੱਕ ਸ਼ਰਾਬੀ ਕਾਰ ਚਾਲਕ ਵੱਲੋਂ ਆਪਣੀ ਕਾਰ ਨਾਲ ਤਰਥੱਲੀ ਮਚਾਉਂਦਿਆਂ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।  ਜਿਸ ਕਾਰਨ ਦੋ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ…

ਪਹਿਲਾਂ ਬਰਨਾਲਾ ਤੇ ਹੁਣ ਹੰਡਿਆਇਆ ’ਚ ਲੁੱਟਖੋਹ, 2 ਲੁਟੇਰਿਆਂ ਨੇ ਦਿੱਤਾ ਘਟਨਾ ਨੂੰ ਅੰਜ਼ਾਮ

ਬਰਨਾਲਾ, 26 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਮਾਨਸਾ ਰੋਡ ’ਤੇ ਮਰੂਤੀ ਸੁਜ਼ੂਕੀ ਦੇ ਸ਼ੋਰੂਮ ਨੇੜੇ ਇੱਕ ਵਿਅਕਤੀ ਦੀ ਕੁੱਟਮਾਰ ਕਰ ਉਸ ਕੋਲੋਂ ਮੋਬਾਈਲ, ਪੈਸੇ ਅਤੇ ਬੈਟਰੀ ਖੋਹ ਕੇ ਲਿਜਾਣ ਦਾ…

ਬਰਨਾਲਾ ਅਹਿਮ ਖ਼ਬਰ : ਬਰਨਾਲਾ ਦੀ ਗਰਚਾ ਰੋਡ ਨਹੀਂ ਹੋ ਰਹੀ 60 ਫੁੱਟ ਚੌੜੀ, ਅਫ਼ਵਾਹਾਂ ਤੋਂ ਰਹੋ ਸੁਚੇਤ

ਬਰਨਾਲਾ, 25 ਮਈ (ਰਵਿੰਦਰ ਸ਼ਰਮਾ) : ਪਿਛਲੇ ਕੁਝ ਸਮੇਂ ਤੋਂ ਬਰਨਾਲਾ ਸ਼ਹਿਰ ਦੀ ਗਰਚਾ ਰੋਡ ਨੂੰ 60 ਫੁੱਟ ਚੌੜੀ ਕਰਨ ਦੀ ਚੱਲ ਰਹੀ ਚਰਚਾ ਸਿਰਫ ਚਰਚਾ ਤੋਂ ਵੱਧ ਕੁੱਝ ਨਹੀਂ ਹੈ। ਜਾਣਕਾਰੀ ਅਨੁਸਾਰ ਗਰਚਾ ਰੋਡ…

ਟਰਾਂਸਫ਼ਾਰਮਰ ਦੀ ਮੁਰੰਮਤ ਦੌਰਾਨ ਸਹਾਇਕ ਲਾਇਨਮੈਨ ਦੀ ਮੌਤ

ਬਰਨਾਲਾ, 25 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਟ੍ਰਾਂਸਫਾਰਮਰ ਦੀ ਮੁਰੰਮਤ ਦੌਰਾਨ ਬਿਜਲੀ ਵਿਭਾਗ ਦੇ ਸਹਾਇਕ ਲਾਇਨਮੈਨ ਦੀ ਕਰੰਗਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। …

ਬਰਨਾਲਾ ਦਾ ਇਕ ਹੋਟਲ ਬਣਿਆ ਅਯਾਸ਼ੀ ਦਾ ਅੱਡਾ, ਵਿਅਕਤੀ ਨੂੰ ਦਵਾਈ ਦੀ ਓਵਰਡੋਜ਼ ਪਈ ਮਹਿੰਗੀ..!

ਬਰਨਾਲਾ, 24 ਮਈ (ਰਵਿੰਦਰ ਸ਼ਰਮਾ) : ਸ਼ਹਿਰ ਦੇ ਧਨੌਲਾ ਰੋਡ ’ਤੇ ਸਥਿਤ ਇਕ ਹੋਟਲ ਵਿੱਚ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ, ਜਦੋਂ ਇੱਕ ਅਯਾਸ਼ ਗਰੁੱਪ ’ਚ ਸ਼ੁਮਾਰ ਵਿਅਕਤੀ ਨੇ ਸੈਕਸ ਉਤੇਜ਼ਨਾ ਵਧਾਉਣ ਵਾਲੀ ਦਵਾਈ ਦੀ…

ਬਰਨਾਲਾ ਪੁਲਿਸ ਨੇ 24 ਘੰਟਿਆਂ ਵਿੱਚ ਦਬੋਚੇ ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ ਦੋਵੇਂ ਲੁਟੇਰੇ

ਬਰਨਾਲਾ, 24 ਮਈ (ਰਵਿੰਦਰ ਸ਼ਰਮਾ) : ਬੀਤੇ ਦਿਨ ਸਥਾਨਕ ਕਿਲਾ ਮੁਹੱਲਾ ਵਿੱਚ ਇੱਕ ਬਜ਼ੁਰਗ ਔਰਤ ਤੋਂ ਵਾਲੀਆਂ ਝਪਟ ਕੇ ਭੱਜਣ ਵਾਲੇ ਦੋਵੇਂ ਲੁਟੇਰਿਆਂ ਨੂੰ ਬਰਨਾਲਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ।…

ਬਰਨਾਲਾ ’ਚ ਸੁਨੀਤਇੰਦਰ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ

ਬਰਨਾਲਾ, 24 ਮਈ (ਰਵਿੰਦਰ ਸ਼ਰਮਾ) : ਸਿੱਖਿਆ ਵਿਭਾਗ ਦੇ ਪੀਈਐੱਸ ਗਰੁੱਪ ਏ ਕੇਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਸ. ਸੁਨੀਤਇੰਦਰ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਾ…