10ਵੀਂ ’ਚੋਂ 1500 ਅਤੇ 12ਵੀਂ ’ਚੋਂ 3800 ਵਿਦਿਆਰਥੀ ਹੋਏ ਫ਼ੇਲ੍ਹ..! ਫਿਰ ਕਿੰਝ ਸਿੱਖਣਗੇ ਤੇਲਗੂ?

ਚੰਡੀਗੜ੍ਹ, 25 ਮਈ (ਰਵਿੰਦਰ ਸ਼ਰਮਾ) : ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਤੇਲਗੂ ਸਿਖਾਉਣ ਬਾਰੇ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਜਿੱਥੇ ਪੰਜਾਬੀ ਜਗਤ ਵਿੱਚ ਜਮ ਕੇ ਆਲੋਚਨਾ ਹੋ ਰਹੀ ਹੈ, ਉੱਥੇ ਹੀ…

ਪੰਜਾਬ ’ਚ ਜ਼ਿਮਨੀ ਚੋਣ ਦਾ ਐਲਾਨ, 23 ਨੂੰ ਹੋਵੇਗੀ ਲੁਧਿਆਣਾ ਦੀ ਜ਼ਿਮਨੀ ਚੋਣ

ਚੰਡੀਗੜ੍ਹ, 25 ਮਈ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਅਤੇ ਜਲਦ ਹੀ ਪੰਜਾਬ ਸਣੇ 4 ਹੋਰ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਦਰਅਸਲ ਪੰਜਾਬ ਸਣੇ ਗੁਜਰਾਤ,…

ਹੁਣ ਤੱਕ ਪੰਜਾਬ ਦੀ ‘ਆਪ’ ਸਰਕਾਰ ਦੇ ਚਾਰ ਐਮਐਲਏ ਜਾ ਚੁੱਕੇ ਹਨ ਜੇਲ, 2 ਮੰਤਰੀਆਂ ਦੀ ਵੀ ਜਾ ਚੁੱਕੀ ਹੈ ਕੁਰਸੀ

ਚੰਡੀਗੜ੍ਹ, 24 ਮਈ (ਰਵਿੰਦਰ ਸ਼ਰਮਾ) : ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਖ਼ੁਦ ਦੀ ਇਮਾਨਦਾਰੀ ਦਾ ਢਿੰਡੋਰਾ ਪਿੱਟ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ 3 ਸਾਲਾਂ ’ਚ ਜੇਲ੍ਹ ਜਾ ਚੁੱਕੇ…

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਪਟਿਆਲੇ ਦੇ 8 ਪਿੰਡ ਮੋਹਾਲੀ ਜ਼ਿਲ੍ਹੇ ’ਚ ਸ਼ਾਮਲ

ਚੰਡੀਗੜ੍ਹ, 22 ਮਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਹੋਇਆ ਪਟਿਆਲਾ ਜ਼ਿਲ੍ਹੇ ਦੇ 8 ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ’ਚ ਸ਼ਾਮਲ ਕੀਤਾ ਹੈ। ਇਸ ਬਾਰੇ ਮਾਨ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ…

ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਦੀ ਖਬਰ ਫ਼ੇਕ! ਸਿੱਖਿਆ ਵਿਭਾਗ ਕਰੇਗਾ ਕਾਨੂੰਨੀ ਕਾਰਵਾਈ

ਚੰਡੀਗੜ੍ਹ, 21 ਮਈ (ਰਵਿੰਦਰ ਸ਼ਰਮਾ) : ਪੰਜਾਬ ਦੇ ਸਾਰੇ ਸਕੂਲਾਂ ਵਿੱਚ 22 ਮਈ ਤੋਂ ਲੈ ਕੇ 30 ਜੂਨ ਤੱਕ ਦੀਆਂ ਛੁੱਟੀਆਂ ਸਬੰਧੀ ਅੱਜ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਇੱਕ ਪੁਰਾਣੇ ਪੱਤਰ ਨੂੰ ਅਟੈਚ ਕਰਕੇ ਖਬਰ…

ਪੁਲਿਸ ਸੁਰੱਖਿਆ ਨੂੰ ਸਟੇਟਸ ਸਿੰਬਲ ਬਣਾਉਣ ਵਾਲਿਆਂ ‘ਤੇ ਹਾਈ ਕੋਰਟ ਸਖ਼ਤ

ਚੰਡੀਗੜ੍ਹ, 21 ਮਈ (ਰਵਿੰਦਰ ਸ਼ਰਮਾ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਪੁਲਿਸ ਸੁਰੱਖਿਆ ਸਿਰਫ਼ "ਸਟੇਟਸ ਸਿੰਬਲ" ਵਜੋਂ ਨਹੀਂ ਮੰਗੀ ਜਾ ਸਕਦੀ, ਸਗੋਂ ਹਰੇਕ ਬੇਨਤੀ ਨੂੰ ਰਾਜ ਦੀ ਸੁਰੱਖਿਆ…

‘ਆਪ’ ਸਰਕਾਰ ਵਲੋਂ ਗ਼ੈਰ ਪੰਜਾਬੀਆਂ ਨੂੰ ਬੋਰਡਾਂ ਦੀ ਚੇਅਰਮੈਨੀ ਦੇਣ ’ਤੇ ਚੜ੍ਹਿਆ ਸਿਆਸੀ ਪਾਰਾ

ਚੰਡੀਗੜ੍ਹ, 20 ਮਈ (ਰਵਿੰਦਰ ਸ਼ਰਮਾ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੰਘੇ ਦਿਨੀਂ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਮਗਰੋਂ ਸੂਬੇ ਦਾ ਸਿਆਸੀ ਪਾਰਾ ਚੜ੍ਹਣ ਲੱਗਿਆ ਹੈ। ਜਿਸਦਾ ਕਾਰਨ ਹੈ ਇੰਨ੍ਹਾਂ…

ਹੁਣ ਸੀਬੀਐੱਸਈ ਸਕੂਲਾਂ ’ਚ ਬਣਨਗੇ ਸ਼ੂਗਰ ਬੋਰਡ

ਚੰਡੀਗੜ੍ਹ, 20 ਮਈ (ਰਵਿੰਦਰ ਸ਼ਰਮਾ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨਾਲ ਸਬੰਧਤ ਸਕੂਲਾਂ ’ਚ ਜਲਦੀ ਹੀ ਸ਼ੂਗਰ ਬੋਰਡ ਬਣਾਏ ਜਾਣਗੇ। ਬੱਚਿਆਂ ’ਚ ਸ਼ੂਗਰ ਦੇ ਵਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਸੀਬੀਐਸਈ ਨੇ…

ਪਾਕਿਸਤਾਨ ਲਈ ਜਾਸੂਸੀ : ਲਗਜ਼ਰੀ ਜੀਵਨ ਸ਼ੈਲੀ ਦੀ ਸ਼ੌਕੀਨ ਯੂਟਿਊਬਰ ਜਯੋਤੀ ਮਲਹੋਤਰਾ 3 ਵਾਰ ਜਾ ਚੁੱਕੀ ਹੈ ਪਾਕਿ

ਚੰਡੀਗੜ੍ਹ, 18 ਮਈ (ਰਵਿੰਦਰ ਸ਼ਰਮਾ) :  ਹਰਿਆਣਾ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਸਾਂਝੇ ਆਪ੍ਰੇਸ਼ਨ ਜਿੱਥੇ ਕੁਝ ਸਮਾਂ ਪਹਿਲਾਂ ਪਾਣੀਪਤ ਤੋਂ ਨੋਮਾਨ ਇਲਾਹੀ, ਕੈਥਲ ਤੋਂ ਦੇਵੇਂਦਰ ਢਿੱਲੋਂ ਅਤੇ ਨੂੰਹ ਤੋਂ ਅਰਮਾਨ ਨੂੰ ਜਾਸੂਸੀ ਦੇ ਦੋਸ਼ ਵਿੱਚ…

ਜੰਗਬੰਦੀ ਮਗਰੋਂ ਮੁੜ ਖੁੱਲ੍ਹੇ ਦੇਸ਼ ਦੇ ਹਵਾਈ ਅੱਡੇ, ਚੰਡੀਗੜ੍ਹ ਤੇ ਅੰਮ੍ਰਿਤਸਰ ਸਮੇਤ 32 ਅੱਡਿਆਂ ਦੀ ਰਿਪੋਰਟ

ਚੰਡੀਗੜ੍ਹ, 12 ਮਈ (ਰਵਿੰਦਰ ਸ਼ਰਮਾ) : ਭਾਰਤ-ਪਾਕਿਸਤਾਨ ਵਿਚਕਾਰ ਬਣੀ ਹੋਈ ਤਣਾਅਪੂਰਨ ਸਥਿਤੀ ਕਾਰਨ 7 ਮਈ ਤੋਂ ਬਾਅਦ ਦੇਸ਼ ਦੇ 32 ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ…