ਬਰਨਾਲਾ ਅਦਾਲਤ ਦੇ ਹੁਕਮ – ਸਿਰਫ ਦਿੱਤਾ ਗਿਆ ਚੈੱਕ ਹੀ ਲੈਣਦਾਰੀ ਦਾ ਸਬੂਤ ਨਹੀ…..!

- ਜੇ ਕਿਸੇ ਨੂੰ ਉਧਾਰ ਕਰਜ ਦਿੱਤੈ ਤਾਂ ਓਹ ਆਈਟੀਆਰ ਵਿੱਚ ਵੀ ਦਰਸਾਇਆ ਹੋਣਾ ਚਾਹੀਦੈ ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਕਿਸੇ ਨੂੰ ਦਿੱਤੇ ਗਏ ਉਧਾਰ ਕਰਜ ਦੇ ਸਬੰਧ ਵਿੱਚ ਲਿਆ ਗਿਆ ਚੈੱਕ ਹੀ ਲੈਣਦਾਰੀ…

ਮੁੱਖ ਮੰਤਰੀ ਭਗਵੰਤ ਮਾਨ ਨੇ 6 ਹਜ਼ਾਰ ਬੱਚਿਆਂ ਨੂੰ ਚੁਕਾਈ ਨਸ਼ਿਆਂ ਖਿਲਾਫ਼ ਸਹੁੰ, ਕਿਹਾ- ਤਸਕਰਾਂ ਦੇ ਘਰਾਂ ’ਤੇ ਚੱਲੇਗਾ ਪੀਲਾ ਪੰਜਾ

ਲੁਧਿਆਣਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਜਾਰੀ ਰੱਖੀ ਹੋਈ ਹੈ, ਇਸ ਲੜੀ ਨੂੰ ਅੱਗੇ ਤੋਰਦਿਆਂ ਬੁੱਧਵਾਰ ਨੂੰ ਪੰਜਾਬ…

ਵੱਡੀ ਖ਼ਬਰ : ਪਟਾਖਿਆਂ ਦੀ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ, ਕਈ ਲੋਕਾਂ ਦੀ ਮੌਤ

ਗੁਜਰਾਤ, 2 ਅਪ੍ਰੈਲ (ਰਵਿੰਦਰ ਸ਼ਰਮਾ) : ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਡੀਸਾ ਕਸਬੇ ਵਿੱਚ ਬੀਤੇ ਕੱਲ੍ਹ ਇੱਕ ਪਟਾਖਿਆਂ ਵਾਲੀ ਫੈਕਟਰੀ ਵਿੱਚ ਹੋਏ ਵਿਸਫੋਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 17 ਤੋਂ ਵੱਧ ਲੋਕਾਂ…

ਸਕੂਲ ਪ੍ਰਿੰਸੀਪਲ ’ਤੇ ਲੱਗੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਦੋਸ਼

ਗੁਰਦਾਸਪੁਰ, 2 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਸਕੂਲ ’ਚ ਪੜ੍ਹਦੇ ਦਸਵੀਂ ਦੇ ਬੱਚੇ‌ ਅਤੇ ਉਸ ਦੇ ਪਿਤਾ ਵੱਲੋਂ ਸਕੂਲ ਦੇ ਪ੍ਰਿੰਸੀਪਲ ’ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ‌ਕੁੱਟਮਾਰ ਦੇ ਚਲਦੇ…

ਵਕਫ਼ (ਸੋਧ) ਬਿੱਲ, 2024 ਲੋਕ ਸਭਾ ’ਚ ਪੇਸ਼, ਮਚੀ ਸਿਆਸੀ ਹਲਚਲ ; ਮੁਸਲਿਮ ਸੰਗਠਨਾਂ ਨੇ ਜਤਾਈ ਨਾਰਾਜ਼ਗੀ

ਨਵੀਂ ਦਿੱਲੀ, 2 ਅਪ੍ਰੈਲ (ਰਵਿੰਦਰ ਸ਼ਰਮਾ) : ਵਕਫ਼ (ਸੋਧ) ਬਿੱਲ, 2024 ਬਿੱਲ ਅੱਜ (ਬੁੱਧਵਾਰ) ਨੂੰ ਲੋਕ ਸਭਾ ਵਿੱਚ ਪੇਸ਼ ਗਿਆ ਹੈ। ਇਸ ਬਿੱਲ ਨੂੰ ਲੈ ਕੇ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚੀ ਹੋਈ ਹੈ। ਵਿਰੋਧੀ…

ਪੰਜਾਬ : ਆਈਫੋਨ ਲਈ ਨਸ਼ੇੜੀ ਦੋਸਤ ਨੇ 17 ਸਾਲਾਂ ਮੁੰਡੇ ਦਾ ਕੀਤਾ ਕਤਲ: ਰੇਲਵੇ ਟਰੈਕ ’ਤੇ ਮਿਲੀ ਲਾਸ਼

ਪਟਿਆਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਪਟਿਆਲਾ ’ਚ ਇੱਕ ਅਜਿਹਾ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 16 ਸਾਲਾ ਨਾਬਾਲਗ ਆਪਣੇ ਦੋਸਤ ਨੂੰ ਰੇਲਵੇ ਟਰੈਕ ’ਤੇ ਲੈ ਗਿਆ ਤੇ ਆਈਫੋਨ ਲਈ ਉਸਦਾ ਕਤਲ ਕਰ ਦਿੱਤਾ।…

ਲੁਟੇਰਿਆਂ ਨੇ ਬਰੈੱਡ ਵਪਾਰੀ ਨੂੰ ਗੋਦਾਮ ’ਚ ਬੰਧਕ ਬਣਾ ਕੇ ਲੋਹੇ ਦੀ ਰਾਡ ਨਾਲ ਕੁੱਟਿਆ ਤੇ ਖੋਹੀ ਨਗਦੀ

ਫਾਜ਼ਿਲਕਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਅਬੋਹਰ ਖੇਤਰ ’ਚ ਲੁਟੇਰਿਆਂ ਨੇ ਇੱਕ ਵਪਾਰੀ ਨੂੰ ਉਸਦੇ ਗੋਦਾਮ ਵਿੱਚ ਬੰਧਕ ਬਣਾ ਲਿਆ, ਉਸਨੂੰ ਰਾਡਾਂ ਨਾਲ ਕੁੱਟਿਆ ਅਤੇ ਲਗਭਗ 25,000 ਰੁਪਏ ਦੀ ਨਕਦੀ ਲੁੱਟ ਕੇ ਭੱਜ…

ਸੱਚਖੰਡ ਐਕਸਪ੍ਰੈਸ ’ਚ ਸੀਟਾਂ ਨੂੰ ਲੈ ਕੇ ਹੰਗਾਮਾ, ਚੱਲੀਆਂ ਤਲਵਾਰਾਂ; ਕਈ ਜ਼ਖਮੀ

ਮਥੁਰਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਹਜੂਰ ਨਾਂਦੇੜ ਸਾਹਿਬ ਤੋਂ ਅੰਮ੍ਰਿਤਸਰ ਜਾਣ ਵਾਲੀ ਸਚਖੰਡ ਐਕਸਪ੍ਰੈਸ ਵਿਚ ਸੀਟਾਂ ਨੂੰ ਲੈ ਕੇ ਇਕ ਪੱਖ ਅਤੇ ਸਿੱਖ ਯਾਤਰੀਆਂ ਵਿਚਕਾਰ ਵਿਵਾਦ ਹੋ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ…

ਸਰਕਾਰੀ ਬਿਰਧ ਘਰ ਵਿੱਚ ਬਜ਼ੁਰਗਾਂ ਲਈ ਸਹੂਲਤਾਂ ਮੁਫ਼ਤ : ਡਿਪਟੀ ਕਮਿਸ਼ਨਰ

- ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਨਾਲ ਰਾਬਤਾ ਕਰਕੇ ਰਜਿਸਟ੍ਰੇਸ਼ਨ ਕਰਵਾਉਣ ਲੋੜਵੰਦ ਬਜ਼ੁਰਗ ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ…

ਬੁਢਾਪਾ, ਵਿਧਵਾ, ਦਿਵਿਆਂਗਜਨ ਲੋਕਾਂ ਤੇ ਆਸ਼ਰਿਤ ਬੱਚਿਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਰਾਸ਼ੀ ਸਿੱਧੀ ਬੈਂਕ ਖਾਤਿਆਂ ’ਚ ਪਾਉਣ ਦਾ ਪ੍ਰਬੰਧ

ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਸਰਕਾਰ ਵਲੋਂ ਬਜ਼ੁਰਗਾਂ, ਵਿਧਵਾ ਔਰਤਾਂ, ਦਿਵਿਆਂਗਜਨਾਂ ਤੇ ਆਸ਼ਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਵਜੋਂ ਪ੍ਰਤੀ ਮਹੀਨਾ 1500 ਰੁਪਏ ਰਾਸ਼ੀ ਸਿੱਧੀ ਬੈਂਕ ਖਾਤਿਆਂ ’ਚ ਪਾਉਣ ਦਾ ਪ੍ਰਬੰਧ ਹੈ, ਜਿਸ ਤਹਿਤ ਹਰ…