Posted inਬਰਨਾਲਾ
ਬਰਨਾਲਾ ’ਚ ਚੋਰੀ ਦੀ ਵੱਡੀ ਵਾਰਦਾਤ : 25 ਤੋਲੇ ਸੋਨਾ ਤੇ 50 ਹਜ਼ਾਰ ਨਕਦੀ ਲੈ ਉਡੇ ਚੋਰ
ਬਰਨਾਲਾ, 1 ਜੁਲਾਈ (ਰਵਿੰਦਰ ਸ਼ਰਮਾ) : ਸ਼ਹਿਰ ਵਿੱਚ ਚੋਰੀਆਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਘਟਨਾ ਗੀਤਾ ਭਵਨ ਨੇੜਲੇ ਇਕ ਘਰ ’ਚ ਵਾਪਰੀ, ਜਿਥੇ ਚੋਰ ਘਰ ਦੀ ਅਲਮਾਰੀ ਤੋੜ ਕੇ ਲਗਭਗ 25…